ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਸਾਹਿਬਾਬਾਦ ਦੀ ਕੌਸ਼ਾਂਬੀ ਥਾਣਾ ਇਲਾਕੇ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਦੇ ਕਬਜ਼ੇ ਵਿਚੋਂ ਪੁਲਿਸ…
View More OLX ‘ਤੇ ਚੋਰੀ ਦੀਆਂ ਮੋਟਰਸਾਈਕਲਾਂ ਵੇਚ ਰਿਹਾ ਸੀ ਗਿਰੋਹ, ਇੰਝ ਖੁੱਲੀ ਪੋਲtrending
ਦਿੱਲੀ ਪੁਲਿਸ ਦੇ 1000 ਤੋਂ ਵਧੇਰੇ ਮੁਲਾਜ਼ਮ ਆਏ ਕਰੋਨਾ ਦੀ ਲਪੇਟ ‘ਚ
ਨਵੀਂ ਦਿੱਲੀ : ਦਿੱਲੀ (Delhi) ‘ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ (Corona Cases) ਵਿਚਕਾਰ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਰਾਜਧਾਨੀ…
View More ਦਿੱਲੀ ਪੁਲਿਸ ਦੇ 1000 ਤੋਂ ਵਧੇਰੇ ਮੁਲਾਜ਼ਮ ਆਏ ਕਰੋਨਾ ਦੀ ਲਪੇਟ ‘ਚਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਟਵਿੱਟਰ ‘ਤੇ ਦਿੱਤੀ ਜਾਣਕਾਰੀ
ਚੰਡੀਗੜ੍ਹ : ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ (Chairman of the National Commission for Scheduled Castes) ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ (Former Union Minister…
View More ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਟਵਿੱਟਰ ‘ਤੇ ਦਿੱਤੀ ਜਾਣਕਾਰੀਕੋਰੋਨਾ ਸੰਕਟ: ਚੰਡੀਗੜ੍ਹ ‘ਚ 50 ਫੀਸਦੀ ਸਮਰਥਾ ਨਾਲ ਖੁੱਲਣਗੇ ਸਾਰੇ ਦਫਤਰ
ਚੰਡੀਗੜ੍ਹ- ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਇਸੇ ਦੇ ਚੱਲਦੇ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਦਰਅਸਲ ਚੰਡੀਗੜ੍ਹ…
View More ਕੋਰੋਨਾ ਸੰਕਟ: ਚੰਡੀਗੜ੍ਹ ‘ਚ 50 ਫੀਸਦੀ ਸਮਰਥਾ ਨਾਲ ਖੁੱਲਣਗੇ ਸਾਰੇ ਦਫਤਰਜੋਕੋਵਿਚ ਨੇ ਜਿੱਤੀ ਕਾਨੂੰਨੀ ਲੜਾਈ : ਵਾਪਸ ਮਿਲਿਆ ਪਾਸਪੋਰਟ ਤੇ ਵੀਜ਼ਾ, ਹੋਈ ਰਿਹਾਈ
ਮੈਲਬੌਰਨ : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (Tennis player Novak Djokovic) ਨੇ ਆਸਟ੍ਰੇਲੀਆ ਸਰਕਾਰ (Government of Australia) ਦੇ ਖਿਲਾਫ ਵੀਜ਼ਾ ਨਾਲ ਜੁੜੇ…
View More ਜੋਕੋਵਿਚ ਨੇ ਜਿੱਤੀ ਕਾਨੂੰਨੀ ਲੜਾਈ : ਵਾਪਸ ਮਿਲਿਆ ਪਾਸਪੋਰਟ ਤੇ ਵੀਜ਼ਾ, ਹੋਈ ਰਿਹਾਈਇਨ੍ਹਾਂ ਸੂਬਿਆਂ ‘ਚ ਅਗਲੇ 3-4 ਦਿਨ ਤੇਜ਼ ਮੀਂਹ ਦੇ ਆਸਾਰ, ਵਧੇਗੀ ਠੰਡ
ਨਵੀਂ ਦਿੱਲੀ- ਉੱਤਰ ਭਾਰਤ ਵਿਚ ਪੈ ਰਹੀ ਕੜਾਕੇ ਦੀ ਠੰਡ ਨੂੰ ਮੀਂਹ ਨੇ ਹੋਰ ਵਧਾ ਦਿੱਤਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨੀਂ ਕਈ ਸੂਬਿਆਂ…
View More ਇਨ੍ਹਾਂ ਸੂਬਿਆਂ ‘ਚ ਅਗਲੇ 3-4 ਦਿਨ ਤੇਜ਼ ਮੀਂਹ ਦੇ ਆਸਾਰ, ਵਧੇਗੀ ਠੰਡਮੁੱਛਾਂ ਦਾ ਸਟਾਈਲ ਨੌਕਰੀ ‘ਤੇ ਪਿਆ ਭਾਰੀ, ਪੁਲਿਸ ਕਾਂਸਟੇਬਲ ਮੁਅੱਤਲ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਕਾਂਸਟੇਬਲ (Constable) ਨੇ ਆਪਣੀ ਮੁੱਛਾਂ ਲਈ ਪੁਲਿਸ ਦੀ ਨੌਕਰੀ ਦੀ ਕੁਰਬਾਨੀ ਦੇ ਦਿੱਤੀ। ਜੀ ਹਾਂ,…
View More ਮੁੱਛਾਂ ਦਾ ਸਟਾਈਲ ਨੌਕਰੀ ‘ਤੇ ਪਿਆ ਭਾਰੀ, ਪੁਲਿਸ ਕਾਂਸਟੇਬਲ ਮੁਅੱਤਲਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਨੂੰ ਮੋਗਾ ਤੋਂ ਟਿਕਟ ਦੇਣ ਨੂੰ ਲੈ ਕੇ ਕਾਂਗਰਸੀ ਵਿਧਾਇਕ ਨੇ ਕੀਤਾ ਵਿਰੋਧ
ਮੋਗਾ : ਬਾਲੀਵੁੱਡ ਸਟਾਰ ਸੋਨੂੰ ਸੂਦ (Bollywood star gold interest) ਦੀ ਭੈਣ ਦੇ ਕਾਂਗਰਸ (Congress) ਵਿਚ ਸ਼ਾਮਲ ਹੋਣ ਨੂੰ ਲੈ ਕੇ ਕੰਟਰੋਵਰਸੀ (Controversy) ਖੜ੍ਹੀ ਹੋ…
View More ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਨੂੰ ਮੋਗਾ ਤੋਂ ਟਿਕਟ ਦੇਣ ਨੂੰ ਲੈ ਕੇ ਕਾਂਗਰਸੀ ਵਿਧਾਇਕ ਨੇ ਕੀਤਾ ਵਿਰੋਧ‘ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕਰੋਨ ਦਾ ਹੱਲ ਸੰਭਵ’
ਦੇਹਰਾਦੂਨ: ਪਤੰਜਲੀ ਯੋਗ ਅਤੇ ਆਯੁਰਵੈਦਿਕ ਅਦਾਰੇ ਦੇ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਹੱਲ ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ…
View More ‘ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕਰੋਨ ਦਾ ਹੱਲ ਸੰਭਵ’ਕੇਪਟਾਊਨ ਟੈਸਟ ਤੋਂ ਪਹਿਲਾਂ Virat Kohli ਅੱਜ ਕਰਨਗੇ ਪ੍ਰੈੱਸ ਕਾਨਫਰੰਸ
ਨਵੀਂ ਦਿੱਲੀ : ਭਾਰਤ ਦੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਅੱਜ ਪ੍ਰੈੱਸ ਕਾਨਫਰੰਸ ਕਰਨਗੇ। ਉਨ੍ਹਾਂ ਨੇ ਸੈਂਚੁਰੀਅਨ ਅਤੇ ਜੋਹਾਨਸਬਰਗ ਟੈਸਟ ਮੈਚਾਂ ਤੋਂ…
View More ਕੇਪਟਾਊਨ ਟੈਸਟ ਤੋਂ ਪਹਿਲਾਂ Virat Kohli ਅੱਜ ਕਰਨਗੇ ਪ੍ਰੈੱਸ ਕਾਨਫਰੰਸ