ਚੰਡੀਗੜ੍ਹ– ਪੰਜਾਬ ਇਸ ਸਮੇਂ ਭਿਆਨਕ ਗਰਮੀ ਵਿਚ ਝੁਲਸ ਰਿਹਾ ਹੈ। ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਮੌਸਮ…
View More ਪੰਜਾਬ ‘ਚ ਅਗਲਾ ਹਫਤਾ ਵੀ ਵੱਟ ਕੱਢੇਗੀ ਗਰਮੀ! ਐਤਵਾਰ 46 ਡਿਗਰੀ ਤੱਕ ਪਹੁੰਚ ਸਕਦੈ ਤਾਪਮਾਨtrending
ਮੁਹਾਲੀ ਮਾਮਲੇ ‘ਚ ਪੰਜਾਬ DGP ਦਾ ਅਹਿਮ ਖੁਲਾਸਾ, ਗੈਂਗਸਟਰ ਲਖਬੀਰ ਸਿੰਘ ਹੈ ਮੁੱਖ ਮੁਲਜ਼ਮ (Video)
ਚੰਡੀਗੜ੍ਹ– ਮੁਹਾਲੀ ਵਿਚ ਬੀਤੇ ਦਿਨ ਹੋਏ ਹਮਲੇ ਦੇ ਸਬੰਧ ਵਿਚ ਅੱਜ ਪੰਜਾਬ ਦੇ ਡੀਜੀਪੀ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਘਟਨਾ ਦੇ…
View More ਮੁਹਾਲੀ ਮਾਮਲੇ ‘ਚ ਪੰਜਾਬ DGP ਦਾ ਅਹਿਮ ਖੁਲਾਸਾ, ਗੈਂਗਸਟਰ ਲਖਬੀਰ ਸਿੰਘ ਹੈ ਮੁੱਖ ਮੁਲਜ਼ਮ (Video)ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ, ਕਿਹਾ-‘ਸਿੱਖਣ ਨੂੰ ਮਿਲਿਆ ਬਹੁਤ ਕੁਝ’
ਚੰਡੀਗੜ੍ਹ– ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਸਪੀਕਰ ਦਾ ਅਹੁਦਾ…
View More ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ, ਕਿਹਾ-‘ਸਿੱਖਣ ਨੂੰ ਮਿਲਿਆ ਬਹੁਤ ਕੁਝ’ਸ਼ਾਂਤੀਦੂਤ ਮੈਤ੍ਰੇਯ ਦਾਦਾਸ਼੍ਰੀ ਜੀ ਆਪਣੇ ਕਰੀਬੀਆਂ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦਿੱਤਾ ਇਹ ਸੰਦੇਸ਼ (Video)
ਅੰਮ੍ਰਿਤਸਰ: ਸ਼ਾਂਤੀਦੂਤ ਮੈਤ੍ਰੇਯ ਦਾਦਾਸ਼੍ਰੀ ਜੀ ਨੇ ਆਪਣੇ ਮੈਤਰੀਬੋਧ ਪਰਿਵਾਰ ਦੇ ਦੋਸਤਾਂ ਨਾਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪੂਰੇ ਸੂਬੇ ਲਈ ਪਿਆਰ ਅਤੇ ਸ਼ਾਂਤੀ ਲਈ ਅਰਦਾਸ…
View More ਸ਼ਾਂਤੀਦੂਤ ਮੈਤ੍ਰੇਯ ਦਾਦਾਸ਼੍ਰੀ ਜੀ ਆਪਣੇ ਕਰੀਬੀਆਂ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦਿੱਤਾ ਇਹ ਸੰਦੇਸ਼ (Video)Google ‘ਤੇ ਸਰਚ ਕੀਤੀਆਂ ਇਹ 3 ਚੀਜ਼ਾਂ ਤਾਂ ਸਿੱਧਾ ਜਾਓਗੇ ਜੇਲ੍ਹ! ਛੋਟੀ ਜਿਹੀ ਗਲਤੀ ਪਏਗੀ ਭਾਰੀ
ਨਵੀਂ ਦਿੱਲੀ- ਅੱਜ ਜੇਕਰ ਅਸੀਂ ਇੰਟਰਨੈੱਟ ‘ਤੇ ਕੁਝ ਵੀ ਸਰਚ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਗੂਗਲ ‘ਤੇ ਜਾਂਦੇ ਹਾਂ ਕਿਉਂਕਿ ਇੱਥੇ ਸਾਨੂੰ…
View More Google ‘ਤੇ ਸਰਚ ਕੀਤੀਆਂ ਇਹ 3 ਚੀਜ਼ਾਂ ਤਾਂ ਸਿੱਧਾ ਜਾਓਗੇ ਜੇਲ੍ਹ! ਛੋਟੀ ਜਿਹੀ ਗਲਤੀ ਪਏਗੀ ਭਾਰੀਦੁਨੀਆ ਦਾ ਸਭ ਤੋਂ ਵੱਡਾ White Diamond ਨਿਲਾਮ, ਕੀਮਤ ਇੰਨੀ ਕਿ ਉੱਡ ਜਾਣਗੇ ਹੋਸ਼ (Trailer)
ਨਵੀਂ ਦਿੱਲੀ- ਜਦੋਂ ਹੀਰਿਆਂ ਦੀ ਗੱਲ ਆਉਂਦੀ ਹੈ ਤਾਂ ਨਿਸ਼ਚਤ ਤੌਰ ‘ਤੇ ਇਸਦੀ ਕੀਮਤ ਬਾਰੇ ਚਰਚਾ ਹੁੰਦੀ ਹੈ। ਲੋਕਾਂ ਵਿੱਚ ਇਸ ਦਾ ਵੱਖਰਾ ਹੀ ਕ੍ਰੇਜ਼…
View More ਦੁਨੀਆ ਦਾ ਸਭ ਤੋਂ ਵੱਡਾ White Diamond ਨਿਲਾਮ, ਕੀਮਤ ਇੰਨੀ ਕਿ ਉੱਡ ਜਾਣਗੇ ਹੋਸ਼ (Trailer)‘ਪਹਿਲਾਂ ਲਈਆਂ ਗੱਡੀਆਂ ਤੇ ਹੁਣ ਮੰਗ ਲਿਆ ਤੇਲ ਖਰਚੇ ਦਾ ਹਿਸਾਬ’, CM ਮਾਨ ਦੀ ਸਾਬਕਾ ਮੰਤਰੀਆਂ ‘ਤੇ ਸਖਤਾਈ
ਚੰਡੀਗੜ੍ਹ: ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸੁਰੱਖਿਆ ਘਟਾਉਣ ਮਗਰੋਂ ਹੁਣ ਭਗਵੰਤ ਮਾਨ ਸਰਕਾਰ ਸੁਰੱਖਿਆ ਵਾਹਨਾਂ ਦੇ ਤੇਲ ਖਰਚੇ ਵਿੱਚ ਕਟੌਤੀ ਕਰ ਸਕਦੀ ਹੈ। ਇਸ…
View More ‘ਪਹਿਲਾਂ ਲਈਆਂ ਗੱਡੀਆਂ ਤੇ ਹੁਣ ਮੰਗ ਲਿਆ ਤੇਲ ਖਰਚੇ ਦਾ ਹਿਸਾਬ’, CM ਮਾਨ ਦੀ ਸਾਬਕਾ ਮੰਤਰੀਆਂ ‘ਤੇ ਸਖਤਾਈCM ਮਾਨ ਦੀ ਪੰਜਾਬੀ ਗਾਇਕਾਂ ਨੂੰ ਚਿਤਾਵਨੀ! Gun ਕਲਚਰ ਅਤੇ ਗੈਂਗਸਟਰਾਂ ਵਾਲੇ ਗੀਤ ਬੰਦ ਕਰੋ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਗਾਇਕਾਂ ਨੂੰ ਲੈ ਕੇ ਸਖਤ ਮੋਡ ਵਿਚ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਗਨ ਕਲਚਰ ਅਤੇ…
View More CM ਮਾਨ ਦੀ ਪੰਜਾਬੀ ਗਾਇਕਾਂ ਨੂੰ ਚਿਤਾਵਨੀ! Gun ਕਲਚਰ ਅਤੇ ਗੈਂਗਸਟਰਾਂ ਵਾਲੇ ਗੀਤ ਬੰਦ ਕਰੋ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈਇਸ ਵਾਰ ਨਹੀਂ ਲੱਗੇਗਾ ਕੋਈ ਨਵਾਂ ਟੈਕਸ! ਵਿੱਤ ਮੰਤਰੀ ਹਰਪਾਲ ਚੀਮਾ ਬੋਲੇ- ਪੂਰੀਆਂ ਹੋਣਗੀਆਂ ਸਾਰੀਆਂ ਗਾਰੰਟੀਆਂ
ਚੰਡੀਗੜ੍ਹ– ਇਸ ਵਾਰ ਪੰਜਾਬ ਦਾ ਬਜਟ ਟੈਕਸ ਮੁਕਤ ਹੋਵੇਗਾ। ਇਹ ਗੱਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਹੀ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ…
View More ਇਸ ਵਾਰ ਨਹੀਂ ਲੱਗੇਗਾ ਕੋਈ ਨਵਾਂ ਟੈਕਸ! ਵਿੱਤ ਮੰਤਰੀ ਹਰਪਾਲ ਚੀਮਾ ਬੋਲੇ- ਪੂਰੀਆਂ ਹੋਣਗੀਆਂ ਸਾਰੀਆਂ ਗਾਰੰਟੀਆਂ10 ਜੂਨ ਨੂੰ ਹੋਵੇਗੀ ਪੰਜਾਬ ਰਾਜ ਸਭਾ ਦੀਆਂ 2 ਸੀਟਾਂ ‘ਤੇ ਚੋਣ, AAP ਦੇ ਖਾਤੇ ‘ਚ ਦੋਵੇਂ ਸੀਟਾਂ ਜਾਣੀਆਂ ਤੈਅ
ਚੰਡੀਗੜ੍ਹ– ਪੰਜਾਬ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਲਈ 10 ਜੂਨ ਨੂੰ ਵੋਟਾਂ ਪੈਣਗੀਆਂ। ਇਹ ਸੀਟਾਂ ਕਾਂਗਰਸ ਦੀ ਅੰਬਿਕਾ ਸੋਨੀ ਅਤੇ ਅਕਾਲੀ ਦਲ ਦੇ ਬਲਵਿੰਦਰ…
View More 10 ਜੂਨ ਨੂੰ ਹੋਵੇਗੀ ਪੰਜਾਬ ਰਾਜ ਸਭਾ ਦੀਆਂ 2 ਸੀਟਾਂ ‘ਤੇ ਚੋਣ, AAP ਦੇ ਖਾਤੇ ‘ਚ ਦੋਵੇਂ ਸੀਟਾਂ ਜਾਣੀਆਂ ਤੈਅ