ਮੱਧ ਪ੍ਰਦੇਸ਼ : ਮੁਰੈਨਾ ਦੇ ਲੇਪਾ ਭਿਡੋਸਾ ਪਿੰਡ ‘ਚ ਸ਼ੁੱਕਰਵਾਰ ਸਵੇਰੇ ਇਕ ਹੀ ਪਰਿਵਾਰ ਦੇ 6 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤੇ। ਪੁਲਿਸ…
View More 10 ਸਾਲਾਂ ਦੀ ਦੁਸ਼ਮਣੀ ਨੇ 6 ਲੋਕਾਂ ਦੀ ਲਈ ਜਾਨtrending
WhatsApp Loan: WhatsApp ‘ਤੇ ਮਿਲੇਗਾ 10 ਲੱਖ ਤੱਕ ਦਾ ਲੋਨ, ਜਾਣੋ ਕੀ ਹੈ ਪ੍ਰਕਿਰਿਆ
ਨਵੀਂ ਦਿੱਲੀ: ਹੁਣ ਤੱਕ ਤੁਸੀਂ ਚੈਟਿੰਗ, ਕਾਲਿੰਗ ਜਾਂ ਪੇਮੈਂਟ ਲਈ ਵਟਸਐਪ ਦੀ ਵਰਤੋਂ ਕਰ ਰਹੇ ਹੋ ਪਰ ਹੁਣ ਤੁਸੀਂ ਵਟਸਐਪ ਤੋਂ ਵੀ ਲੋਨ ਲੈ ਸਕਦੇ…
View More WhatsApp Loan: WhatsApp ‘ਤੇ ਮਿਲੇਗਾ 10 ਲੱਖ ਤੱਕ ਦਾ ਲੋਨ, ਜਾਣੋ ਕੀ ਹੈ ਪ੍ਰਕਿਰਿਆਅੰਮ੍ਰਿਤਪਾਲ ਨਾਲ ਕਿਰਨਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ‘ਚ ਕੀਤੀ ਇਕ ਘੰਟਾ ਮੁਲਾਕਾਤ
ਆਸਾਮ: ਆਸਾਮ ਦੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਵੀਰਵਾਰ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਆਪਣੇ ਪਤੀ ਨੂੰ…
View More ਅੰਮ੍ਰਿਤਪਾਲ ਨਾਲ ਕਿਰਨਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ‘ਚ ਕੀਤੀ ਇਕ ਘੰਟਾ ਮੁਲਾਕਾਤCRPF ਨੇ 212 ਸਬ-ਇੰਸਪੈਕਟਰ ਤੇ ਸਹਾਇਕ ਸਬ-ਇੰਸਪੈਕਟਰ ਦੀ ਕੱਢੀ ਭਰਤੀ, ਕਰੋ ਜਲਦ ਅਪਲਾਈ
CRPF SI, ASI ਭਰਤੀ 2023: CRPF ਵਿੱਚ ਸਰਕਾਰੀ ਨੌਕਰੀ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਖਬਰ ਹੈ। ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੇ ਗਰੁੱਪ…
View More CRPF ਨੇ 212 ਸਬ-ਇੰਸਪੈਕਟਰ ਤੇ ਸਹਾਇਕ ਸਬ-ਇੰਸਪੈਕਟਰ ਦੀ ਕੱਢੀ ਭਰਤੀ, ਕਰੋ ਜਲਦ ਅਪਲਾਈਰਾਮ ਰਹੀਮ ਨੂੰ ਵੱਡਾ ਝਟਕਾ, ਬਰਗਾੜੀ ਮਾਮਲੇ ‘ਚ ਡੇਰਾ ਮੁਖੀ ਦੀ ਅਰਜ਼ੀ ਰੱਦ
Dera head application rejected : ਚੰਡੀਗੜ੍ਹ ਜ਼ਿਲਾ ਅਦਾਲਤ ਨੇ ਫਰੀਦਕੋਟ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਰਾਮ ਰਹੀਮ…
View More ਰਾਮ ਰਹੀਮ ਨੂੰ ਵੱਡਾ ਝਟਕਾ, ਬਰਗਾੜੀ ਮਾਮਲੇ ‘ਚ ਡੇਰਾ ਮੁਖੀ ਦੀ ਅਰਜ਼ੀ ਰੱਦਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ‘ਚ ਸ਼ਾਮਿਲ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਬੁੱਧਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ…
View More ਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ‘ਚ ਸ਼ਾਮਿਲਸਿੰਚਾਈ ਘੁਟਾਲੇ ਨੂੰ ਲੈ ਕੇ ਈਡੀ ਦੀ ਵੱਡੀ ਕਾਰਵਾਈ, ਗੁਰਿੰਦਰ ਤੇ ਉਸਦੀ ਪਤਨੀ ਦੀ 112 ਕਰੋੜ ਦੀ ਚੱਲ ਅਚੱਲ ਸੰਪਤੀ ਕੀਤੀ ਅਟੈਚ
ਚੰਡੀਗੜ੍ਹ : ਪੰਜਾਬ ’ਚ ਹੋਏ 1200 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ’ਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਪ੍ਰੀਵੈਨਸ਼ਨ ਆਫ ਮਨੀ ਲਾਂਡਿ੍ਰੰਗ, 2002 ਤਹਿਤ…
View More ਸਿੰਚਾਈ ਘੁਟਾਲੇ ਨੂੰ ਲੈ ਕੇ ਈਡੀ ਦੀ ਵੱਡੀ ਕਾਰਵਾਈ, ਗੁਰਿੰਦਰ ਤੇ ਉਸਦੀ ਪਤਨੀ ਦੀ 112 ਕਰੋੜ ਦੀ ਚੱਲ ਅਚੱਲ ਸੰਪਤੀ ਕੀਤੀ ਅਟੈਚਸਿੱਧੂ ਮੂਸੇਵਾਲਾ ਲਈ ‘ਇਨਸਾਫ਼ ਮਾਰਚ’, ਮਾਤਾ-ਪਿਤਾ ਨੇ ਸਮਰਥਕਾਂ ਨੂੰ ਲਾਈ ਗੁਹਾਰ
Justice For Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ੁੱਕਰਵਾਰ (ਅੱਜ) ਤੋਂ ਜਲੰਧਰ ਲੋਕ ਸਭਾ ਹਲਕੇ ਵਿੱਚ ਇਨਸਾਫ਼ ਮਾਰਚ ਕੱਢਣਗੇ। ਇਸ ਦੀ ਸ਼ੁਰੂਆਤ…
View More ਸਿੱਧੂ ਮੂਸੇਵਾਲਾ ਲਈ ‘ਇਨਸਾਫ਼ ਮਾਰਚ’, ਮਾਤਾ-ਪਿਤਾ ਨੇ ਸਮਰਥਕਾਂ ਨੂੰ ਲਾਈ ਗੁਹਾਰਪੰਜਾਬੀ ਗਾਇਕ ਬੱਬੂ ਮਾਨ ਦਾ ਫੇਸਬੁੱਕ ਪੇਜ ਹੈਕ, ਸ਼ਿਕਾਇਤ ਤੋਂ ਬਾਅਦ ਹੋਇਆ ਲਾਕ
Punjabi singer Babbu Maan: ਪੰਜਾਬੀ ਗਾਇਕ ਬੱਬੂ ਮਾਨ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ। ਫੇਸਬੁੱਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ…
View More ਪੰਜਾਬੀ ਗਾਇਕ ਬੱਬੂ ਮਾਨ ਦਾ ਫੇਸਬੁੱਕ ਪੇਜ ਹੈਕ, ਸ਼ਿਕਾਇਤ ਤੋਂ ਬਾਅਦ ਹੋਇਆ ਲਾਕਪੰਜਾਬ ਨੂੰ ਵੱਡਾ ਝਟਕਾ, ਕੇਂਦਰ ਸਰਕਾਰ ਨੇ ਬੰਦ ਕੀਤਾ RDF ਤੇ ਮੰਡੀ ਫੀਸ ਦੋ ਫੀਸਦੀ ਤੱਕ ਕੀਤੀ ਸੀਮਤ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਚ ਸ਼ਾਮਲ ਹੋਏ ਪੰਜਾਬ ਕਾਂਗਰਸ ਦੇ ਆਗੂਆਂ ‘ਤੇ ਵਰ੍ਹਿਆ ਹੈ। ਉਨ੍ਹਾਂ ਪੰਜਾਬ ਵਿੱਚ ਗੜੇਮਾਰੀ ਕਾਰਨ ਬਰਬਾਦ ਹੋਣ…
View More ਪੰਜਾਬ ਨੂੰ ਵੱਡਾ ਝਟਕਾ, ਕੇਂਦਰ ਸਰਕਾਰ ਨੇ ਬੰਦ ਕੀਤਾ RDF ਤੇ ਮੰਡੀ ਫੀਸ ਦੋ ਫੀਸਦੀ ਤੱਕ ਕੀਤੀ ਸੀਮਤ