ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਦੇ ਸਮੂਹ ਫ਼ੀਲਡ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਪੰਚਾਇਤੀ ਜ਼ਮੀਨਾਂ…
View More ਲਾਲਜੀਤ ਸਿੰਘ ਭੁੱਲਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਤੇਜ਼ ਕਰਨ ਲਈ ਸਖ਼ਤ ਹਦਾਇਤਾਂtrending
ਸਵਿਫਟ ਕਾਰ ਅਤੇ ਬੱਸ ਵਿਚਾਲੇ ਟੱਕਰ, 22 ਸਾਲਾਂ ਨੌਜਵਾਨ ਦੀ ਮੌਤ,ਪਿਤਾ ਗੰਭੀਰ ਜ਼ਖ਼ਮੀ
ਗੁਰਦਾਸਪੁਰ: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਹਿਗੜ ਚੂੜੀਆਂ ਵਿੱਚ ਸੰਗਤਪੁਰ ਸੜਕ ਉਪਰ ਨਿੱਜੀ ਬੱਸ ਅਤੇ ਸਵਿਫਟ ਗੱਡੀ ਦਰਮਿਆਨ ਵਾਪਰੇ ਹਾਦਸੇ ਚ ਗੱਡੀ ਸਵਾਰ 22 ਸਾਲਾਂ…
View More ਸਵਿਫਟ ਕਾਰ ਅਤੇ ਬੱਸ ਵਿਚਾਲੇ ਟੱਕਰ, 22 ਸਾਲਾਂ ਨੌਜਵਾਨ ਦੀ ਮੌਤ,ਪਿਤਾ ਗੰਭੀਰ ਜ਼ਖ਼ਮੀGurdaspur News: ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ 15000 ਰੁਪਏ ਤੱਕ ਹੋ ਸਕਦਾ ਹੈ ਜ਼ੁਰਮਾਨਾ:ਡੀਸੀ
ਗੁਰਦਾਸਪੁਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਡੇਰੇ ਮਾਨਵੀ ਅਤੇ ਵਾਤਾਵਰਨ ਦੇ ਹਿੱਤਾਂ ਨੂੰ ਮੁੱਖ ਰੱਖਦੇ…
View More Gurdaspur News: ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ 15000 ਰੁਪਏ ਤੱਕ ਹੋ ਸਕਦਾ ਹੈ ਜ਼ੁਰਮਾਨਾ:ਡੀਸੀਭਾਰਤ-ਪਾਕਿ ਸਰਹੱਦ ਤੋਂ 25 ਕਿਲੋਮੀਟਰ ਦੇ ਦਾਇਰੇ ਅੰਦਰ ਡਰੋਨ ਉਡਾਉਣ ’ਤੇ ਲਗਾਈ ਪਾਬੰਦੀ
ਗੁਰਦਾਸਪੁਰ: ਵਧੀਕ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਸੁਭਾਸ਼ ਚੰਦਰ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਗੁਰਦਾਸਪੁਰ…
View More ਭਾਰਤ-ਪਾਕਿ ਸਰਹੱਦ ਤੋਂ 25 ਕਿਲੋਮੀਟਰ ਦੇ ਦਾਇਰੇ ਅੰਦਰ ਡਰੋਨ ਉਡਾਉਣ ’ਤੇ ਲਗਾਈ ਪਾਬੰਦੀਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ 9 ਤੇ 10 ਦਸੰਬਰ ਨੂੰ ਓਲੰਪੀਆਡ : ਹਰਜੋਤ ਬੈਂਸ
ਚੰਡੀਗੜ੍ਹ : ਪੰਜਾਬੀ ਭਾਸ਼ਾ ਨੂੰ ਦੁਨੀਆਂ ਵਿੱਚ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੰਜਾਬੀ…
View More ਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ 9 ਤੇ 10 ਦਸੰਬਰ ਨੂੰ ਓਲੰਪੀਆਡ : ਹਰਜੋਤ ਬੈਂਸਜੰਮੂ-ਕਸ਼ਮੀਰ ‘ਚ 4 ਲੇਨ ਦੇ 1.08 ਕਿਲੋਮੀਟਰ ਲੰਬੇ ਰਾਮਬਨ ਵਾਇਆਡਕਟ ਪੁਲ਼ ਦਾ ਸਫ਼ਲਤਾਪੂਰਵਕ ਨਿਰਮਾਣ, ਇੱਕ ਜ਼ਿਕਰਯੋਗ ਉਪਲਬਧੀ: ਨਿਤਿਨ ਗਡਕਰੀ
ਨਵੀਂ ਦਿੱਲੀ: ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਗਮਾਰਗ ਮੰਤਰੀ ਨਿਤਿਨ ਗਡਕਰੀ ਨੇ ਪੋਸਟ ਕੀਤੇ ਗਏ ਸੰਦੇਸ਼ਾਂ ਵਿੱਚ ਕਿਹਾ ਕਿ ਅਸੀਂ ਜੰਮੂ ਅਤੇ ਕਸ਼ਮੀਰ ਵਿੱਚ 4 ਲੇਨ…
View More ਜੰਮੂ-ਕਸ਼ਮੀਰ ‘ਚ 4 ਲੇਨ ਦੇ 1.08 ਕਿਲੋਮੀਟਰ ਲੰਬੇ ਰਾਮਬਨ ਵਾਇਆਡਕਟ ਪੁਲ਼ ਦਾ ਸਫ਼ਲਤਾਪੂਰਵਕ ਨਿਰਮਾਣ, ਇੱਕ ਜ਼ਿਕਰਯੋਗ ਉਪਲਬਧੀ: ਨਿਤਿਨ ਗਡਕਰੀਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਗੁਰਦੁਆਰਿਆ ਨੂੰ ਉਖਾੜਨ ਦੀ ਗੱਲ ਕਰਨਾ ਅਤਿ ਨਿੰਦਣਯੋਗ: ਐਡਵੋਕੇਟ ਧਾਮੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ `ਤੇ ਗੁਰਦੁਆਰਾ ਸਾਹਿਬਾਨ…
View More ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਗੁਰਦੁਆਰਿਆ ਨੂੰ ਉਖਾੜਨ ਦੀ ਗੱਲ ਕਰਨਾ ਅਤਿ ਨਿੰਦਣਯੋਗ: ਐਡਵੋਕੇਟ ਧਾਮੀ6 ਨਵੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨੀ ਵਿੱਚ 6 ਨਵੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਪੰਜਾਬ…
View More 6 ਨਵੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗਕਾਮ ਊਰਜਾ ਵਧਾਉਣ ਲਈ ਅੰਜੀਰ ਨੂੰ ਕਿਵੇਂ ਖਾਈਏ? ਜਿਸ ਨਾਲ ਮਰਦਾਂ ਦਾ ਵਧੇਗਾ ਸਟੈਮਿਨਾ
How To Eat Figs For Male Fertility In Hindi: ਤੁਸੀਂ ਬਹੁਤ ਸਾਰੇ ਅੰਜੀਰ ਖਾਧੇ ਹੋਣਗੇ। ਇਸ ਦਾ ਸੇਵਨ ਕਰਨ ਨਾਲ ਕਈ ਸਿਹਤ ਲਾਭ ਹੁੰਦੇ ਹਨ।…
View More ਕਾਮ ਊਰਜਾ ਵਧਾਉਣ ਲਈ ਅੰਜੀਰ ਨੂੰ ਕਿਵੇਂ ਖਾਈਏ? ਜਿਸ ਨਾਲ ਮਰਦਾਂ ਦਾ ਵਧੇਗਾ ਸਟੈਮਿਨਾRC transfer News: ਦੂਜੇ ਸੂਬੇ ‘ਚੋਂ RC ਟ੍ਰਾਂਸਫਰ ਕਰਵਾਉਣ ਦਾ ਆਸਾਨ ਤਰੀਕਾ, ਇਨ੍ਹਾਂ Steps ਨੂੰ ਕਰੋ Follow
ਨਵੀਂ ਦਿੱਲੀ : ਜੇਕਰ ਤੁਸੀ ਦੂਜੇ ਸੂਬੇ ਤੋਂ ਗੱਡੀ ਖਰੀਦ ਦੋ ਹੋ ਤਾਂ ਤੁਹਾਨੂੰ ਉਸ ਦੀ ਆਰਸੀ ਟਰਾਂਸਫਰ ਕਰਵਾਉਂਣੀ ਪੈਂਦੀ ਹੈ। ਇਸ ਦੌਰਾਨ ਕਈ ਏਜੰਟ…
View More RC transfer News: ਦੂਜੇ ਸੂਬੇ ‘ਚੋਂ RC ਟ੍ਰਾਂਸਫਰ ਕਰਵਾਉਣ ਦਾ ਆਸਾਨ ਤਰੀਕਾ, ਇਨ੍ਹਾਂ Steps ਨੂੰ ਕਰੋ Follow