ਇੰਟਰਨੈਸ਼ਨਲ ਡੈਸਕ-ਅਮਰੀਕਾ ਦੇ ਬਾਲਟੀਮੋਰ ਵਿਚ ਮੰਗਲਵਾਰ (ਸਥਾਨਕ ਸਮੇਂ ਅਨੁਸਾਰ) ਰੂਹ ਕੰਬਾਊ ਹਾਦਸਾ ਵਾਪਰਿਆ। ਤੜਕੇ ਤਡ਼ਕੇ ਇੱਕ ਕੰਟੇਨਰ ਜਹਾਜ਼ ਦੇ ਟਕਰਾਉਣ ਕਾਰਨ ਇੱਕ ਵੱਡਾ ਪੁਲ ਟੁੱਟ…
View More Accident: ਜਹਾਜ਼ ਟਕਰਾਉਣ ਕਾਰਨ ਪੁਲ ਟੁੱਟ ਕੇ ਨਦੀ ਵਿਚ ਡਿੱਗਾ, ਛੇ ਲੋਕਾਂ ਦੀ ਮੌਤ ਦਾ ਖ਼ਦਸ਼ਾ, ਦੇਖੋ ਰੂਹ ਕੰਬਾਊ ਵੀਡੀਓtrending
Weather Update : ਅਗਲੇ ਤਿੰਨ ਦਿਨ ਪਵੇਗਾ ਮੀਂਹ, ਕਿਸਾਨਾਂ ਉਤੇ ਮੁੜ ਛਾ ਸਕਦੇੇ ਨੇ ਚਿੰਤਾ ਦੇ ਬੱਦਲ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਪੰਜਾਬ ਵਿਚ ਅਗਲੇ ਦਿਨਾਂ ਵਿਚ ਮੌਸਮ ਮੁੜ ਰੰਗ ਬਦਲੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਮੁੜ ਮੀਂਹ…
View More Weather Update : ਅਗਲੇ ਤਿੰਨ ਦਿਨ ਪਵੇਗਾ ਮੀਂਹ, ਕਿਸਾਨਾਂ ਉਤੇ ਮੁੜ ਛਾ ਸਕਦੇੇ ਨੇ ਚਿੰਤਾ ਦੇ ਬੱਦਲ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀਭਾਜਪਾ ਦੇ ਇਕੱਲਿਆਂ ਚੋਣ ਲੜਨ ਦੇ ਐਲਾਨ ਉਤੇ ਸੁਖਬੀਰ ਬਾਦਲ ਦੀ ਦੋ ਟੁੱਕ, ਦੱਸਿਆ, ਭਾਜਪਾ ਨੂੰ ਕਿਹੜਿਆਂ ਮੁੱਦਿਆਂ ਤੋਂ ਇਤਰਾਜ਼
ਭਾਜਪਾ ਵੱਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ। ਬਾਦਲ…
View More ਭਾਜਪਾ ਦੇ ਇਕੱਲਿਆਂ ਚੋਣ ਲੜਨ ਦੇ ਐਲਾਨ ਉਤੇ ਸੁਖਬੀਰ ਬਾਦਲ ਦੀ ਦੋ ਟੁੱਕ, ਦੱਸਿਆ, ਭਾਜਪਾ ਨੂੰ ਕਿਹੜਿਆਂ ਮੁੱਦਿਆਂ ਤੋਂ ਇਤਰਾਜ਼ਹੁਣ ਇਸ ਉਮਰ ਤਕ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ ! ਸਰਕਾਰ ਨੇ ਲਾਈ ਪਾਬੰਦੀ
ਬਲਜਿੰਦਰ ਸਿੰਘ ਮਹੰਤ, ਇੰਟਰਨੈਸ਼ਨਲ ਡੈਸਕ-ਹੁਣ ਨਾਬਾਲਿਗਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਉਤੇ ਪਾਬੰਦੀ ਹੋਵੇਗੀ। 14 ਸਾਲ ਤਕ ਤੋਂ ਘੱਟ ਦੇ ਬੱਚੇ ਸੋਸ਼ਲ ਮੀਡੀਆ ਦੀ…
View More ਹੁਣ ਇਸ ਉਮਰ ਤਕ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ ! ਸਰਕਾਰ ਨੇ ਲਾਈ ਪਾਬੰਦੀਲੁਧਿਆਣਾ ‘ਚ ਵੱਡੀ ਵਾਰਦਾਤ, ਜਿਗਰ ਦੇ ਟੋਟੇ ਨੇ ਪਿਓ ਦਾ ਕੀਤਾ ਕਤਲ, ਸਿਰ ‘ਚ ਇੱਟਾਂ ਮਾਰ ਮਾਰ…
ਲੁਧਿਆਣਾ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿਗਰ ਦੇ ਟੋਟੇ ਪੁੱਤ ਨੇ ਆਪਣੇ ਪਿਤਾ ਦਾ ਸਿਰ ਵਿਚ ਇੱਟਾਂ ਮਾਰ-ਮਾਰ ਕਤਲ ਕਰ ਦਿੱਤਾ। ਉਸ ਨੇ ਆਪਣੇ…
View More ਲੁਧਿਆਣਾ ‘ਚ ਵੱਡੀ ਵਾਰਦਾਤ, ਜਿਗਰ ਦੇ ਟੋਟੇ ਨੇ ਪਿਓ ਦਾ ਕੀਤਾ ਕਤਲ, ਸਿਰ ‘ਚ ਇੱਟਾਂ ਮਾਰ ਮਾਰ…lok sabha elections : ਕਾਲੇ ਧਨ ਤੇ ਤੋਹਫਿਆਂ ਉਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ! ਸ਼ਿਕਾਇਤਾਂ ਦੇਣ ਲਈ ਵਿਸ਼ੇਸ਼ ਨੰਬਰ ਕੀਤੇ ਜਾਰੀ
ਚੰਡੀਗੜ੍ਹ- ਲੋਕ ਸਭਾ ਚੋਣਾਂ ਵਿਚ ਚੱਲਦੇ ਕਾਲੇ ਧਨ ਤੇ ਤੋਹਫਿਆਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਹੁਣ ਪੰਜਾਬ ਵਿਚ ਲੋਕ ਸਭਾ…
View More lok sabha elections : ਕਾਲੇ ਧਨ ਤੇ ਤੋਹਫਿਆਂ ਉਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ! ਸ਼ਿਕਾਇਤਾਂ ਦੇਣ ਲਈ ਵਿਸ਼ੇਸ਼ ਨੰਬਰ ਕੀਤੇ ਜਾਰੀਜ਼ੂਮ ਐਪ ਰਾਹੀਂ ਜੁੜੀ ਅੰਤਿਮ ਸੰਸਕਾਰ ਨਾਲ, ਗ਼ਲਤੀ ਨਾਲ ਸ਼ੁਰੂ ਕਰ’ਤਾ ਕੈਮਰਾ, ਨਹਾਉਂਦੇ ਹੋਏ ਲਾਈਵ ਹੋ ਗਈ ਮਹਿਲਾ
ਤਕਨਾਲੋਜੀ ਭਾਵੇਂ ਸਾਡਾ ਕੰਮ ਕਾਫੀ ਆਸਾਨ ਬਣਾ ਰਹੀ ਹੈ। ਵੀਡੀਓ ਕਾਲਿੰਗ ਤੇ ਜ਼ੂਮ ਲਾਈਵ ਸਟਰੀਮ ਨਾਲ ਦੂਰੋਂ-ਦੂਰੋਂ ਲੋਕ ਇਕ ਦੂਜੇ ਨਾਲ ਕੁਨੈਕਟ ਹੁੰਦੇ ਹਨ ਪਰ…
View More ਜ਼ੂਮ ਐਪ ਰਾਹੀਂ ਜੁੜੀ ਅੰਤਿਮ ਸੰਸਕਾਰ ਨਾਲ, ਗ਼ਲਤੀ ਨਾਲ ਸ਼ੁਰੂ ਕਰ’ਤਾ ਕੈਮਰਾ, ਨਹਾਉਂਦੇ ਹੋਏ ਲਾਈਵ ਹੋ ਗਈ ਮਹਿਲਾBilkis Bano Case: ਬਿਲਕਿਸ ਬਾਨੋ ਦੇ ਦੋਸ਼ੀ ਮੁੜ ਜਾਣਗੇ ਜੇਲ੍ਹ, ਸੁਪਰੀਮ ਕੋਰਟ ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਿਲਕਿਸ ਬਾਨੋ ਸਮੂਹਿਕ ਜਬਰ ਜਨਾਹ ਅਤੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ…
View More Bilkis Bano Case: ਬਿਲਕਿਸ ਬਾਨੋ ਦੇ ਦੋਸ਼ੀ ਮੁੜ ਜਾਣਗੇ ਜੇਲ੍ਹ, ਸੁਪਰੀਮ ਕੋਰਟ ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਲਈ ਪੰਜਾਬ ਤੋਂ ਡੈਪੂਟੇਸ਼ਨ ‘ਤੇ ਮੰਗੇ ਲੈਕਚਰਾਰ, ਜਾਣੋ ਕੌਣ ਕਰ ਸਕਦੈ ਅਪਲਾਈ
ਮੁਹਾਲੀ : ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਚੰਡੀਗੜ੍ਹ ਨੇ ਡੈਪੂਟੇਸ਼ਨ ਕੋਟੇ ਦੇ ਆਧਾਰ ’ਤੇ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਮੰਗ ਕੀਤੀ ਹੈ। ਡੀਪੀਆਈ ਸੈਕੰਡਰੀ ਪੰਜਾਬ ਨੂੰ ਜਾਰੀ ਇਕ…
View More ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਲਈ ਪੰਜਾਬ ਤੋਂ ਡੈਪੂਟੇਸ਼ਨ ‘ਤੇ ਮੰਗੇ ਲੈਕਚਰਾਰ, ਜਾਣੋ ਕੌਣ ਕਰ ਸਕਦੈ ਅਪਲਾਈਪੰਜਾਬ ਦੀ ਕਿਸੇ ਵੀ ਸਿੰਥੈਟਿਕ ਟਰੈਕ ਗਰਾਊਂਡ ‘ਚ ਨਹੀਂ ਮਨਾਇਆ ਜਾਵੇਗਾ ਗਣਤੰਤਰ ਦਿਵਸ ਸਮਾਰੋਹ, ਹੁਕਮ ਜਾਰੀ
ਲੁਧਿਆਣਾ : ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ‘ਚ ਸਿੰਥੈਟਿਕ ਟ੍ਰੈਕ ਵਾਲੀਆਂ ਜ਼ਮੀਨਾਂ ‘ਤੇ ਗਣਤੰਤਰ ਦਿਵਸ ਸਮਾਰੋਹ ਨਹੀਂ ਮਨਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਣਤੰਤਰ ਦਿਵਸ…
View More ਪੰਜਾਬ ਦੀ ਕਿਸੇ ਵੀ ਸਿੰਥੈਟਿਕ ਟਰੈਕ ਗਰਾਊਂਡ ‘ਚ ਨਹੀਂ ਮਨਾਇਆ ਜਾਵੇਗਾ ਗਣਤੰਤਰ ਦਿਵਸ ਸਮਾਰੋਹ, ਹੁਕਮ ਜਾਰੀ