ਵਿਆਹ ਗਏ ਮਾਪੇ ਨੱਚਦੇ-ਟੱਪਦੇ, ਖਾਂਦੇ ਰਹੇ, ਮਾਸੂਮ ਨੂੰ ਭੁੱਲ ਗਏ ਗੱਡੀ ਵਿਚ ਤੇ ਕਰ ਗਏ ਲਾਕ, ਦਮ ਘੁਟਣ ਨਾਲ ਮੌਤ 

National News : ਮਾਪਿਆਂ ਦੀ ਆਪਣੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਧੀ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਮਾਮਲਾ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਇਆ…

View More ਵਿਆਹ ਗਏ ਮਾਪੇ ਨੱਚਦੇ-ਟੱਪਦੇ, ਖਾਂਦੇ ਰਹੇ, ਮਾਸੂਮ ਨੂੰ ਭੁੱਲ ਗਏ ਗੱਡੀ ਵਿਚ ਤੇ ਕਰ ਗਏ ਲਾਕ, ਦਮ ਘੁਟਣ ਨਾਲ ਮੌਤ 

ਤਰਨਤਾਰਨ ‘ਚ ਵਾਪਰਿਆ ਕਹਿਰ, ਛੋਟੀ ਉਮਰੇ ਜਹਾਨੋਂ ਤੁਰ ਗਏ ਦੋ ਭਰਾ

ਤਰਨਤਾਰਨ ਦੇ ਪਿੰਡ ਚੰਬਾ ਖੁਰਦ ‘ਚ ਇਕ ਪਰਿਵਾਰ ਉਤੇ ਕਹਿਰ ਟੁੱਟ ਪਿਆ। ਇਥੇ ਵਾਪਰੇ ਦਰਦਨਾਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ…

View More ਤਰਨਤਾਰਨ ‘ਚ ਵਾਪਰਿਆ ਕਹਿਰ, ਛੋਟੀ ਉਮਰੇ ਜਹਾਨੋਂ ਤੁਰ ਗਏ ਦੋ ਭਰਾ

Petrol-Diesel Price : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਤੁਹਾਡੇ ਇਲਾਕੇ ਵਿਚ ਕੀ ਹੈ ਕੀਮਤ

Petrol and Diesel Price on 17 May : ਹਰ ਰੋਜ਼ ਦੇਸ਼ ਦੇ ਹਰ ਸੂਬੇ ਤੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ…

View More Petrol-Diesel Price : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਤੁਹਾਡੇ ਇਲਾਕੇ ਵਿਚ ਕੀ ਹੈ ਕੀਮਤ

Punjab Summer Vacation  : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

Punjab Summer Vacation  : ਪੰਜਾਬ ’ਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਵਲੋਂ…

View More Punjab Summer Vacation  : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਘੁੰਮਣ ਬਹਾਨੇ ਲੈ ਗਿਆ ਮਨਾਲੀ, ਹੋਟਲ ਦੇ ਕਮਰੇ ਵਿਚ ਪ੍ਰੇਮਿਕਾ ਨਾਲ ਕਰ.ਤਾ ਰੂਹ ਕੰਬਾਊ ਕਾਰਾ, ਬੈਗ ਨੇ ਖੋਲ੍ਹਤਾ ਭੇਤ, ਪੁੱਜੀ ਪੁਲਿਸ

Manali Girlfriend Murder : ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇਕ ਹੋਟਲ ਵਿਚ ਹਰਿਆਣਾ ਦੇ ਇੱਕ ਨੌਜਵਾਨ ਨੇ ਵਾਰਦਾਤ ਕਰ ਦਿੱਤੀ ਹੈ। ਉਸ ਨੇ ਆਪਣੀ ਪ੍ਰੇਮਿਕਾ…

View More ਘੁੰਮਣ ਬਹਾਨੇ ਲੈ ਗਿਆ ਮਨਾਲੀ, ਹੋਟਲ ਦੇ ਕਮਰੇ ਵਿਚ ਪ੍ਰੇਮਿਕਾ ਨਾਲ ਕਰ.ਤਾ ਰੂਹ ਕੰਬਾਊ ਕਾਰਾ, ਬੈਗ ਨੇ ਖੋਲ੍ਹਤਾ ਭੇਤ, ਪੁੱਜੀ ਪੁਲਿਸ

ਅਮਰੀਕਾ ਵਿਚ ਵਾਪਰਿਆ ਭਿਆਨਕ ਹਾਦਸਾ, ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ, ਮ੍ਰਿਤਕਾਂ ਵਿਚ ਦੋ ਕੁੜੀਆਂ

America Accident : ਅਮਰੀਕਾ ਦੇ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਬੀਤੇ ਦਿਨੀਂ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦਰਦਨਾਕ…

View More ਅਮਰੀਕਾ ਵਿਚ ਵਾਪਰਿਆ ਭਿਆਨਕ ਹਾਦਸਾ, ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ, ਮ੍ਰਿਤਕਾਂ ਵਿਚ ਦੋ ਕੁੜੀਆਂ

ਹਾਈਵੇ ਉਤੇ ਗੱਡੀ, ਗੱਡੀ ਵਿਚ ਪੰਜ ਦੋਸਤ, ਹੋ ਗਏ ਲਾਈਵ, 140 ਤੋਂ ਪਾਰ ਦੀ ਸਪੀਡ ਫਿਰ…ਚਾਰ ਮੌਤਾਂ, ਵੀਡੀਓ ਵਾਇਰਲ

National News : ਹਾਈਵੇ ਉੱਤੇ ਗੱਡੀ ਚਲਾਉਂਦਿਆਂ ਇੰਸਟਾਗ੍ਰਾਮ ਉਤੇ ਲਾਈਵ ਹੋਣਾ ਪੰਜ ਦੋਸਤਾਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਵੇਖਦੇ ਹੀ ਵੇਖਦੇ ਕਾਰ ਦੀ…

View More ਹਾਈਵੇ ਉਤੇ ਗੱਡੀ, ਗੱਡੀ ਵਿਚ ਪੰਜ ਦੋਸਤ, ਹੋ ਗਏ ਲਾਈਵ, 140 ਤੋਂ ਪਾਰ ਦੀ ਸਪੀਡ ਫਿਰ…ਚਾਰ ਮੌਤਾਂ, ਵੀਡੀਓ ਵਾਇਰਲ

ਰਵੀਕਰਨ ਸਿੰਘ ਕਾਹਲੋਂ ਨੇ ਫੜਿਆ ਭਾਜਪਾ ਦਾ ਪੱਲਾ, ਅਕਾਲੀ ਦਲ ਨੇ ਪਾਰਟੀ ਵਿਚੋਂ ਕੀਤਾ ਸੀ ਬਰਖਾਸਤ

Ravikaran Singh Kahlon Joins BJP : ਚੰਡੀਗੜ੍ਹ-ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ‘ਚੋਂ ਬੀਤੇ ਦਿਨੀਂ ਉਨ੍ਹਾਂ ਨੂੰ ਬਰਖ਼ਾਸਤ…

View More ਰਵੀਕਰਨ ਸਿੰਘ ਕਾਹਲੋਂ ਨੇ ਫੜਿਆ ਭਾਜਪਾ ਦਾ ਪੱਲਾ, ਅਕਾਲੀ ਦਲ ਨੇ ਪਾਰਟੀ ਵਿਚੋਂ ਕੀਤਾ ਸੀ ਬਰਖਾਸਤ

ਦੋਸਤ ਨੂੰ ਘਰ ਪਨਾਹ ਦੇਣ ਦੀ ਮਿਲੀ ਸਜ਼ਾ ! ਬੇਕਸੂਰਾਂ ਭਰਾਵਾਂ ਉਤੇ ਬਲੇਡ ਨਾਲ ਹਮਲਾ, ਇਕ ਦੀ ਮੌਕੇ ਉਤੇ ਮੌਤ

ਲੁਧਿਆਣਾ ਦੇ ਸਲੇਮ ਟਾਬਰੀ ਦੇ ਇਲਾਕੇ ਪੀਰੂਬੰਦਾ ’ਚ ਖੂਨੀ ਵਾਰਦਾਤ ਵਾਪਰੀ ਹੈ। ਬੁੱਧਵਾਰ ਨੂੰ ਦੇਰ ਸ਼ਾਮ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਵਿਚਕਾਰ ਚਿੱਟੇ ਦੀ ਲੜਾਈ ਵਿਚ…

View More ਦੋਸਤ ਨੂੰ ਘਰ ਪਨਾਹ ਦੇਣ ਦੀ ਮਿਲੀ ਸਜ਼ਾ ! ਬੇਕਸੂਰਾਂ ਭਰਾਵਾਂ ਉਤੇ ਬਲੇਡ ਨਾਲ ਹਮਲਾ, ਇਕ ਦੀ ਮੌਕੇ ਉਤੇ ਮੌਤ

ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਨਾ ਕਰੇ ਇਹ ਕੰਮ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸੰਦੇਸ਼

ਅੰਮ੍ਰਿਤਸਰ : ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਪੀਲ ਕੀਤੀ…

View More ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਨਾ ਕਰੇ ਇਹ ਕੰਮ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸੰਦੇਸ਼