Anmol Gagan Maan Marriage : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਭਲਕੇ ਵਿਆਹ ਹੈ। ਮੁਹਾਲੀ ਦੇ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ ਮੈਰਿਜ ਪੈਲੇਸ…
View More ਮੰਤਰੀ ਗਗਨ ਮਾਨ ਦਾ ਵਿਆਹ ਭਲਕੇ, ਅੱਜ ਹੋਈ ਮਹਿੰਦੀ ਦੀ ਰਸਮ, ਵੇਖੋ ਖੂਬਸੂਰਤ ਤਸਵੀਰਾਂtrending
T-20 World Cup : ਸ਼ਰਮਨਾਕ ! ਪਾਕਿਸਤਾਨ ਦੀ ਟੀਮ ਹੋਈ ਬਾਹਰ, ਪਹਿਲੀ ਵਾਰ ਖੇਡ ਰਹੀ USA ਟੀਮ ‘ਸੁਪਰ 8’ ‘ਚ
T-20 World Cup : ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਪੜਾਅ ਵਿਚੋਂ ਹੀ ਬਾਹਰ ਹੋ ਗਈ ਹੈ। ਸ਼ੁੱਕਰਵਾਰ ਨੂੰ ਆਇਰਲੈਂਡ ਦੇ ਖਿਲਾਫ ਮੈਚ…
View More T-20 World Cup : ਸ਼ਰਮਨਾਕ ! ਪਾਕਿਸਤਾਨ ਦੀ ਟੀਮ ਹੋਈ ਬਾਹਰ, ਪਹਿਲੀ ਵਾਰ ਖੇਡ ਰਹੀ USA ਟੀਮ ‘ਸੁਪਰ 8’ ‘ਚਰੂਹ ਕੰਬਾਊ ਕਾਂਡ, ਅਮਰੀਕਾ ‘ਚ ਜਲੰਧਰ ਦੀਆਂ ਦੋ ਭੈਣਾਂ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ, ਮੁਲਜ਼ਮ ਮੁੰਡਾ ਵੀ ਜਲੰਧਰ ਦਾ, ਵੇਖੋ ਵੀਡੀਓ
International News : ਜਲੰਧਰ ਦੇ ਨਕੋਦਰ ਸ਼ਹਿਰ ਦੇ ਇੱਕ ਨੌਜਵਾਨ ਨੇ ਨੂਰਮਹਿਲ ਦੀਆਂ ਚਾਚੇ ਦੀਆਂ ਦੋ ਕੁੜੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਕ ਦੀ ਮੌਤ ਹੋ…
View More ਰੂਹ ਕੰਬਾਊ ਕਾਂਡ, ਅਮਰੀਕਾ ‘ਚ ਜਲੰਧਰ ਦੀਆਂ ਦੋ ਭੈਣਾਂ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ, ਮੁਲਜ਼ਮ ਮੁੰਡਾ ਵੀ ਜਲੰਧਰ ਦਾ, ਵੇਖੋ ਵੀਡੀਓWeather Update : ਬਰਦਾਸ਼ਤ ਤੋਂ ਬਾਹਰ ਹੋਈ ਗਰਮੀ, ਤਪਿਆ ਪੰਜਾਬ, ਪਾਰਾ 47 ਪਾਰ, ਬਸ ਕੁਝ ਦਿਨ ਦਾ ਇੰਤਜ਼ਾਰ, ਫਿਰ ਮੌਨਸੂਨ ਪਾਊ ਠੰਢ
Weather Update : ਜੂਨ ਦਾ ਮਹੀਨਾ ਗਰਮੀ ਵਿਚ ਸਭ ਤੋਂ ਵੱਧ ਭਖਣ ਵਾਲਾ ਮੰਨਿਆ ਜਾਂਦਾ ਹੈ। ਇਸੇ ਮਹੀਨੇ ਪੰਜਾਬ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ…
View More Weather Update : ਬਰਦਾਸ਼ਤ ਤੋਂ ਬਾਹਰ ਹੋਈ ਗਰਮੀ, ਤਪਿਆ ਪੰਜਾਬ, ਪਾਰਾ 47 ਪਾਰ, ਬਸ ਕੁਝ ਦਿਨ ਦਾ ਇੰਤਜ਼ਾਰ, ਫਿਰ ਮੌਨਸੂਨ ਪਾਊ ਠੰਢਨੌਜਵਾਨ ਉਤੇ ਪੈਟਰੋਲ ਪਾ ਕੇ ਲਾ ਦਿੱਤੀ ਅੱਗ, ਘਰ ਨੇੜੇ ਵੇਚੇ ਜਾਂਦੇ ਨਸ਼ੇ ਦਾ ਕਰਦਾ ਸੀ ਵਿਰੋਧ, ਪਰਿਵਾਰ ਨੇ ਲਾਸ਼ ਸੜਕ ਵਿਚਾਲੇ ਰੱਖ ਲਾ’ਤਾ ਜਾਮ
ਜਗਰਾਓਂ-ਬੀਤੇ ਦਿਨੀਂ ਇਕ ਨੌਜਵਾਨ ਨੂੰ ਗੁਆਂਢੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਇਸ ਕਾਰਨ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।…
View More ਨੌਜਵਾਨ ਉਤੇ ਪੈਟਰੋਲ ਪਾ ਕੇ ਲਾ ਦਿੱਤੀ ਅੱਗ, ਘਰ ਨੇੜੇ ਵੇਚੇ ਜਾਂਦੇ ਨਸ਼ੇ ਦਾ ਕਰਦਾ ਸੀ ਵਿਰੋਧ, ਪਰਿਵਾਰ ਨੇ ਲਾਸ਼ ਸੜਕ ਵਿਚਾਲੇ ਰੱਖ ਲਾ’ਤਾ ਜਾਮਖੰਨਾ ਦੇ ਬੈਂਕ ਵਿਚ ਕੀਤੀ ਸੀ 15.92 ਲੱਖ ਦੀ ਡਕੈਤੀ, ਤਿੰਨੇ ਚੜ੍ਹੇ ਪੁਲਿਸ ਹੱਥੇ, ਅਜਨਾਲਾ ਦੇ ਰਹਿਣ ਵਾਲੇ ਨਿਕਲੇ ਮੁਲਜ਼ਮ
ਖੰਨਾ : ਖੰਨਾ ਨੇੜਲੇ ਪਿੰਡ ਬਗਲੀ ਕਲਾਂ ‘ਚ ਬੀਤੇ ਦਿਨੀਂ ਤਿੰਨ ਮੁਲਜ਼ਮਾਂ ਨੇ ਪੰਜਾਬ ਐਂਡ ਸਿੰਧ ਬੈਂਕ ‘ਚ 15.92 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ…
View More ਖੰਨਾ ਦੇ ਬੈਂਕ ਵਿਚ ਕੀਤੀ ਸੀ 15.92 ਲੱਖ ਦੀ ਡਕੈਤੀ, ਤਿੰਨੇ ਚੜ੍ਹੇ ਪੁਲਿਸ ਹੱਥੇ, ਅਜਨਾਲਾ ਦੇ ਰਹਿਣ ਵਾਲੇ ਨਿਕਲੇ ਮੁਲਜ਼ਮਕੁਵੈਤ ‘ਚ ਅੱਗ ਕਾਂਡ, 45 ਮ੍ਰਿਤਕਾਂ ਵਿਚ ਇਕ ਪੰਜਾਬੀ ਵੀ ਸ਼ਾਮਲ, ਹੁਸ਼ਿਆਰਪੁਰ ਦੇ ਹਿੰਮਤ ਰਾਏ ਦੀ ਹੋਈ ਮੌਤ, ਪਰਿਵਾਰ ਉਤੇ ਟੁੱਟਾ ਦੁੱਖਾਂ ਦਾ ਪਹਾੜ
ਕੁਵੈਤ ਵਿਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਮਰਨ ਵਾਲੇ ਭਾਰਤੀਆਂ ਵਿਚ ਇਕ ਪੰਜਾਬੀ ਵੀ ਸ਼ਾਮਲ ਹੈ। ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 63…
View More ਕੁਵੈਤ ‘ਚ ਅੱਗ ਕਾਂਡ, 45 ਮ੍ਰਿਤਕਾਂ ਵਿਚ ਇਕ ਪੰਜਾਬੀ ਵੀ ਸ਼ਾਮਲ, ਹੁਸ਼ਿਆਰਪੁਰ ਦੇ ਹਿੰਮਤ ਰਾਏ ਦੀ ਹੋਈ ਮੌਤ, ਪਰਿਵਾਰ ਉਤੇ ਟੁੱਟਾ ਦੁੱਖਾਂ ਦਾ ਪਹਾੜਪੰਜਾਬ ਵਿਚ ਹੋਵੇਗੀ 300 ਵੈਟਰਨਰੀ ਅਫਸਰਾਂ ਦੀ ਭਰਤੀ, ਮਾਨ ਸਰਕਾਰ ਨੇ ਕੀਤਾ ਐਲਾਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ…
View More ਪੰਜਾਬ ਵਿਚ ਹੋਵੇਗੀ 300 ਵੈਟਰਨਰੀ ਅਫਸਰਾਂ ਦੀ ਭਰਤੀ, ਮਾਨ ਸਰਕਾਰ ਨੇ ਕੀਤਾ ਐਲਾਨਜ਼ਮੀਨ ਵੇਚ 35 ਲੱਖ ਲਾ ਘੱਲਿਆ ਕੈਨੇਡਾ, ਪੁੱਜਣ ਤੋਂ ਦੋ ਦਿਨ ਬਾਅਦ ਹੀ ਪੁੱਤ ਨੂੰ ਪੈ ਗਿਆ ਦਿਲ ਦਾ ਦੌਰਾ, ਮੌਤ, ਪਰਿਵਾਰ ਸਦਮੇ ਵਿਚ
ਲਹਿਰਾਗਾਗਾ : ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਖੁਰਦ ਦੇ ਇੱਕ ਗਰੀਬ ਕਿਸਾਨ ਪਰਿਵਾਰ ਵੱਲੋਂ ਜ਼ਮੀਨ ਵੇਚ ਕੇ ਰੋਜ਼ੀ-ਰੋਟੀ ਲਈ ਕੈਨੇਡਾ ਭੇਜੇ ਗਏ ਨੌਜਵਾਨ…
View More ਜ਼ਮੀਨ ਵੇਚ 35 ਲੱਖ ਲਾ ਘੱਲਿਆ ਕੈਨੇਡਾ, ਪੁੱਜਣ ਤੋਂ ਦੋ ਦਿਨ ਬਾਅਦ ਹੀ ਪੁੱਤ ਨੂੰ ਪੈ ਗਿਆ ਦਿਲ ਦਾ ਦੌਰਾ, ਮੌਤ, ਪਰਿਵਾਰ ਸਦਮੇ ਵਿਚਗਾਇਕ ਗੁਰਦਾਸ ਮਾਨ ਬਾਰੇ ਹਾਈ ਕੋਰਟ ਦਾ ਫੈਸਲਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ
High Court News : ਪੰਜਾਬੀ ਗਾਇਕ ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਸਬੰਦੀ ਹਾਈ ਕੋਰਟ ਵਿਚ ਪਾਈ ਗਈ ਪਟੀਸ਼ਨ ਦੇ ਮਾਮਲੇ…
View More ਗਾਇਕ ਗੁਰਦਾਸ ਮਾਨ ਬਾਰੇ ਹਾਈ ਕੋਰਟ ਦਾ ਫੈਸਲਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ