ਝੱਜਰ (ਇੰਟ.)- ਝੱਜਰ ਜ਼ਿਲੇ ਦੀ ਦਿੱਲੀ ਸਰਹੱਦ ‘ਤੇ ਬਹਾਦੁਰਗੜ੍ਹ ਦੇ ਟਿੱਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਇਕ ਲੜਕੀ…
View More ਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛtrending
ਯੂ.ਟੀ. ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਕੋਵਿਡ ਸੈੱਸ ਰਾਹੀਂ ਚੰਡੀਗੜ੍ਹ ਵਿਚ ਖਰੀਦੇ ਜਾਣਗੇ 80 ਆਕਸੀਜਨ ਕੰਸਟ੍ਰੇਟਰਸ
ਚੰਡੀਗੜ੍ਹ – ਚੰਡੀਗੜ੍ਹ ਵਿਚ ਕੋਰੋਨਾ ਦੀ ਲੜਾਈ ਵਿਚ ਯੂ.ਟੀ. ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਕੋਵਿਡ ਸੈੱਸ ਖਰਚਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ…
View More ਯੂ.ਟੀ. ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਕੋਵਿਡ ਸੈੱਸ ਰਾਹੀਂ ਚੰਡੀਗੜ੍ਹ ਵਿਚ ਖਰੀਦੇ ਜਾਣਗੇ 80 ਆਕਸੀਜਨ ਕੰਸਟ੍ਰੇਟਰਸਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਡਿਜੀਟਲ ਪ੍ਰੈਸ ਕਾਨਫਰੰਸ ਕਰ ਕੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨੇਸ਼ਨ ਡਰਾਈਵ ਨੂੰ ਤੇਜ਼ ਕਰਨ…
View More ਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨਆਈ.ਪੀ.ਐੱਲ. 2021 ਦੇ ਬਚੇ ਹੋਏ ਮੈਚਾਂ ਨੂੰ ਲੈ ਕੇ ਬੋਲੇ ਸੌਰਵ ਗਾਂਗੁਲੀ ਦੱਸਿਆ ਅੱਗੇ ਦਾ ਪਲਾਨ
ਨਵੀਂ ਦਿੱਲੀ (ਇਟ.)- ਕੋਰੋਨਾ ਵਾਇਰਸ ਕਾਰਣ ਆਈ.ਪੀ.ਐੱਲ. (ਆਈ.ਪੀ.ਐੱਲ. 2021) ਨੂੰ ਵਿਚਾਲੇ ਹੀ ਰੋਕ ਦੇਣਾ ਪਿਆ। ਅਜੇ ਵੀ ਆਈ.ਪੀ.ਐੱਲ. ਵਿਚ 31 ਮੈਚ ਬਚੇ ਹੋਏ ਹਨ। ਬੀ.ਸੀ.ਸੀ.ਆਈ.…
View More ਆਈ.ਪੀ.ਐੱਲ. 2021 ਦੇ ਬਚੇ ਹੋਏ ਮੈਚਾਂ ਨੂੰ ਲੈ ਕੇ ਬੋਲੇ ਸੌਰਵ ਗਾਂਗੁਲੀ ਦੱਸਿਆ ਅੱਗੇ ਦਾ ਪਲਾਨਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਹਿੰਦੀ ਵਿਚ ਟਵੀਟ ਕਰ ਕੇ ਜਿੱਤਿਆ ਫੈਂਸ ਦਾ ਦਿਲ ਕੀਤੀ ਇਹ ਅਪੀਲ
ਨਵੀਂ ਦਿੱਲੀ – ਇੰਗਲੈਂਡ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਕੇਵਿਨ ਪੀਟਰਸਨ ਹਾਲ ਦੇ ਸਮੇਂ ਵਿਚ ਆਪਣੇ ਟਵਿੱਟਰ ‘ਤੇ ਹਿੰਦੀ ਵਿਚ ਟਵੀਟ ਕਰ ਕੇ ਫੈਂਸ ਦਾ…
View More ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਹਿੰਦੀ ਵਿਚ ਟਵੀਟ ਕਰ ਕੇ ਜਿੱਤਿਆ ਫੈਂਸ ਦਾ ਦਿਲ ਕੀਤੀ ਇਹ ਅਪੀਲਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇ
ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਸਵੇਰੇ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਆਏ ਨਵੇਂ ਇਨਫੈਕਟਡਾਂ ਦੇ ਅੰਕੜਿਆਂ ਨੂੰ ਜਾਰੀ ਕੀਤਾ ਗਿਆ ਹੈ।…
View More ਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇਸ਼ਹੀਦ ਪਰਗਟ ਸਿੰਘ ਦੀ ਮਾਂ ਨੇ ਪੁੱਤਰ ਦੀ ਅਰਥੀ ਨੂੰ ਦਿੱਤਾ ਮੋਢਾ ਤੇ ਭੈਣਾਂ ਨੇ ਬੰਨ੍ਹਿਆ ਸਿਹਰਾ
ਗੁਰਦਾਸਪੁਰ (ਬਿਊਰੋ)- 25 ਅਪ੍ਰੈਲ ਨੂੰ ਸਿਆਚੀਨ ਵਿਚ ਗਲੇਸ਼ੀਅਰ ਹਾਦਸੇ ਵਿਚ ਜ਼ਿਲਾ ਗੁਰਦਾਸਪੂਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਗਟ ਸਿੰਘ…
View More ਸ਼ਹੀਦ ਪਰਗਟ ਸਿੰਘ ਦੀ ਮਾਂ ਨੇ ਪੁੱਤਰ ਦੀ ਅਰਥੀ ਨੂੰ ਦਿੱਤਾ ਮੋਢਾ ਤੇ ਭੈਣਾਂ ਨੇ ਬੰਨ੍ਹਿਆ ਸਿਹਰਾ