ਅੰਮ੍ਰਿਤਸਰ- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸੰਪੰਨ ਹੋਈਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ…
View More ਬੀਬੀ ਜਗੀਰ ਕੌਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇਤੂ ਮੈਂਬਰਾਂ ਨੂੰ ਦਿੱਤੀ ਵਧਾਈtrending
ਅਗਲੇ 24 ਘੰਟਿਆਂ ਦੌਰਾਨ ਮੌਸਮ ਵਿਭਾਗ ਵਲੋਂ ਇਨ੍ਹਾਂ ਸੂਬਿਆਂ ‘ਚ ਮੀਂਹ ਦੀ ਚਿਤਾਵਨੀ
ਨਵੀਂ ਦਿੱਲੀ– ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਮੀਂਹ ਜਾਰੀ ਹੈ ਤੇ ਮੌਸਮ ਵਿਭਾਗ ਮੁਤਾਬਕ ਇਹ ਦੌਰ 26 ਅਗਸਤ ਤੱਕ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਪੂਰੀ…
View More ਅਗਲੇ 24 ਘੰਟਿਆਂ ਦੌਰਾਨ ਮੌਸਮ ਵਿਭਾਗ ਵਲੋਂ ਇਨ੍ਹਾਂ ਸੂਬਿਆਂ ‘ਚ ਮੀਂਹ ਦੀ ਚਿਤਾਵਨੀਦੇਸ਼ ‘ਚ ਸਿਰਫ਼ 19 ਦਿਨ ’ਚ ਲਗਾਈਆਂ ਗਈਆਂ ਕੋਰੋਨਾ ਵਾਇਰਸ ਦੀਆਂ 10 ਕਰੋੜ ਖੁਰਾਕਾਂ
ਨਵੀਂ ਦਿੱਲੀ : ਭਾਰਤ ’ਚ ਤੇਜ਼ੀ ਨਾਲ ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਸ਼ੁਰੂ ’ਚ ਦੇਸ਼ ’ਚ ਘੱਟ ਰਫ਼ਤਾਰ ਨਾਲ ਟੀਕੇ ਲੱਗੇ ਸਨ ਪਰ…
View More ਦੇਸ਼ ‘ਚ ਸਿਰਫ਼ 19 ਦਿਨ ’ਚ ਲਗਾਈਆਂ ਗਈਆਂ ਕੋਰੋਨਾ ਵਾਇਰਸ ਦੀਆਂ 10 ਕਰੋੜ ਖੁਰਾਕਾਂਅੰਮ੍ਰਿਤਸਰ ਪੁਲਿਸ ਨੇ ਅਗਵਾ ਬੱਚੇ ਨੂੰ 4 ਘੰਟੇ ‘ਚ ਛੁਡਵਾਇਆ, ਮੋਬਾਇਲ ਟ੍ਰੇਸਿੰਗ ਰਾਹੀਂ ਫੜੇ ਗਏ ਦੋਸ਼ੀ
ਅੰਮ੍ਰਿਤਸਰ- ਇਕ 14 ਸਾਲਾ ਲੜਕੇ ਨੂੰ ਤਿੰਨ ਸਗੇ ਭਰਾਵਾਂ ਨੇ ਇਕ ਹੋਰ ਦੋਸਤ ਦੇ ਨਾਲ ਫਿਰੌਤੀ ਲਈ ਅਗਵਾ ਕਰ ਲਿਆ ਸੀ। ਪੁਲਿਸ ਨੇ ਚੌਕਸੀ ਦਿਖਾਉਂਦੇ…
View More ਅੰਮ੍ਰਿਤਸਰ ਪੁਲਿਸ ਨੇ ਅਗਵਾ ਬੱਚੇ ਨੂੰ 4 ਘੰਟੇ ‘ਚ ਛੁਡਵਾਇਆ, ਮੋਬਾਇਲ ਟ੍ਰੇਸਿੰਗ ਰਾਹੀਂ ਫੜੇ ਗਏ ਦੋਸ਼ੀਪੰਜਾਬ ਦੌਰੇ ‘ਤੇ ਆਉਣਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ
ਚੰਡੀਗੜ੍ਹ (ਬਿਊਰੋ) – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ’ਤੇ ਆ ਰਹੇ ਹਨ। ਇਸ ਗੱਲ ਦਾ…
View More ਪੰਜਾਬ ਦੌਰੇ ‘ਤੇ ਆਉਣਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲDSGMC2021 : ਸ਼੍ਰੋਮਣੀ ਅਕਾਲੀ ਦਲ (ਬ) ਨੇ ਮਾਰੀ ਬਾਜ਼ੀ, ਚੋਣਾਂ ‘ਚ ਮਿਲਿਆ ਭਾਰੀ ਬਹੁਮਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ ਨੂੰ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ਵਿੱਚ…
View More DSGMC2021 : ਸ਼੍ਰੋਮਣੀ ਅਕਾਲੀ ਦਲ (ਬ) ਨੇ ਮਾਰੀ ਬਾਜ਼ੀ, ਚੋਣਾਂ ‘ਚ ਮਿਲਿਆ ਭਾਰੀ ਬਹੁਮਤਬਾਗੀ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦਾ ਵੱਡਾ ਬਿਆਨ
ਦੇਹਰਾਦੂਨ- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦੌਰਾਨ ਸਰਕਾਰ ਦੇ ਬਾਗੀ ਨੇਤਾ ਆਪਣੀਆਂ ਸ਼ਿਕਾਇਤਾਂ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਕੋਲ ਪਹੁੰਚੇ ਸਨ। ਇਸ…
View More ਬਾਗੀ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦਾ ਵੱਡਾ ਬਿਆਨDSGMC ਚੋਣਾਂ: ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹਾਰੇ
ਨਵੀਂ ਦਿੱਲੀ- ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹਾਰ ਗਏ ਹਨ। ਪੰਜਾਬੀ ਬਾਗ ਹਲਕੇ ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਹਰਾ ਕੇ ਹਰਵਿੰਦਰ…
View More DSGMC ਚੋਣਾਂ: ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹਾਰੇਸ਼ਹੀਦ ਊਧਮ ਸਿੰਘ ਦੀਆਂ ਨਿੱਜੀ ਵਸਤਾਂ UK ਤੋਂ ਵਾਪਸ ਲਿਆਂਦੀਆਂ ਜਾਣ, ਕੈਪਟਨ ਨੇ ਕੇਂਦਰ ਨੂੰ ਕੀਤੀ ਮੰਗ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਯੂ. ਕੇ. ਤੋਂ ਮਹਾਨ ਸ਼ਹੀਦ ਊਧਮ…
View More ਸ਼ਹੀਦ ਊਧਮ ਸਿੰਘ ਦੀਆਂ ਨਿੱਜੀ ਵਸਤਾਂ UK ਤੋਂ ਵਾਪਸ ਲਿਆਂਦੀਆਂ ਜਾਣ, ਕੈਪਟਨ ਨੇ ਕੇਂਦਰ ਨੂੰ ਕੀਤੀ ਮੰਗਤਾਲਿਬਾਨੀ ਸੰਕਟ : ਅਫਗਾਨਿਸਤਾਨ ਵਿਚ ਸਨ ਮੰਤਰੀ, ਹੁਣ ਜਰਮਨੀ ਵਿਚ
ਬਰਲਿਨ (ਇੰਟ.)- ਅਫਗਾਨਿਸਤਾਨ (Afghanistan) ‘ਤੇ ਤਾਲਿਬਾਨ (Taliban) ਦਾ ਕਬਜ਼ਾ ਹੋਣ ਤੋਂ ਬਾਅਦ ਤੋਂ ਲੋਕਾਂ ਦੇ ਨਾਲ-ਨਾਲ ਨੇਤਾਵਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।…
View More ਤਾਲਿਬਾਨੀ ਸੰਕਟ : ਅਫਗਾਨਿਸਤਾਨ ਵਿਚ ਸਨ ਮੰਤਰੀ, ਹੁਣ ਜਰਮਨੀ ਵਿਚ