ਫ਼ਿਰੋਜ਼ਪੁਰ (ਬਿਊਰੋ)- ਫ਼ਿਰੋਜ਼ਪੁਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਤਾਜ਼ਾ ਵਾਰਦਾਤ ਤਹਿਤ ਬੀਤੀ ਰਾਤ ਲੁਟੇਰਿਆਂ ਵਲੋਂ ਨਾਮਦੇਵ ਚੌਂਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ…
View More ਫ਼ਿਰੋਜ਼ਪੁਰ ‘ਚ ਹੋਈ ਵੱਡੀ ਵਾਰਦਾਤ,ਲੁਟੇਰਿਆਂ ਨੇ ਏ.ਟੀ.ਐਮ ਤੋੜ ਕੇ 4.84 ਲੱਖ ਦੀ ਕੀਤੀ ਲੁੱਟtrending
ਵੱਖਵਾਦੀ ਆਗੂ ਸਈਅਦ ਗਿਲਾਨੀ ਸਪੁਰਦ-ਏ-ਖਾਕ, ਇੰਟਰਨੈੱਟ ਸੇਵਾਵਾਂ ਬੰਦ
ਸ਼੍ਰੀਨਗਰ- ਪਾਕਿਸਤਾਨ ਸਮਰਥਕ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਬੁੱਧਵਾਰ ਅਤੇ ਵੀਰਵਾਰ ਦੀ ਮੱਧ ਰਾਤ ਨੂੰ ਇੱਥੇ ਸਪੁਰਦ-ਏ-ਖਾਕ ਕੀਤਾ ਗਿਆ। ਕਸ਼ਮੀਰ ਵਿਚ ਵਿਆਪਕ ਪੱਧਰ…
View More ਵੱਖਵਾਦੀ ਆਗੂ ਸਈਅਦ ਗਿਲਾਨੀ ਸਪੁਰਦ-ਏ-ਖਾਕ, ਇੰਟਰਨੈੱਟ ਸੇਵਾਵਾਂ ਬੰਦਕਪੂਰਥਲਾ ‘ਚ ਐਸ.ਐਸ.ਪੀ ਦੀ ਰਿਹਾਇਸ਼ ਨੇੜੇ ਅਫ਼ਸਰ ਕਾਲੋਨੀ ਸਾਹਮਣੇ ਮੋਬਾਈਲ ਟਾਵਰ ‘ਤੇ ਚੜ੍ਹਿਆ ਨੌਜਵਾਨ
ਕਪੂਰਥਲਾ (ਬਿਊਰੋ)- ਕਪੂਰਥਲਾ ਦੇ ਵਿੱਚ ਇਕ ਅਧਿਆਪਕ ਜੋ ਕੀ ਆਪਣੇ ਘਰ ਕੁਝ ਦਿਨ ਪਹਿਲਾਂ ਹੋਈ ਚੋਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਮੰਗ…
View More ਕਪੂਰਥਲਾ ‘ਚ ਐਸ.ਐਸ.ਪੀ ਦੀ ਰਿਹਾਇਸ਼ ਨੇੜੇ ਅਫ਼ਸਰ ਕਾਲੋਨੀ ਸਾਹਮਣੇ ਮੋਬਾਈਲ ਟਾਵਰ ‘ਤੇ ਚੜ੍ਹਿਆ ਨੌਜਵਾਨਦਿੱਲੀ ਵਿਚ ਹੋਈ ਬਾਰਿਸ਼ ਤੋਂ ਬਾਅਦ ਸੀ.ਐੱਮ. ਕੇਜਰੀਵਾਲ ਦੇ ਲੱਗੇ ਪੋਸਟਰ, ਸਵੀਮਿੰਗ ਪੂਲ ਮੇਂ ਨਹਾਏ ਕਿਆ?
ਨਵੀਂ ਦਿੱਲੀ (ਇੰਟ.)- ਰਾਜਧਾਨੀ ਦਿੱਲੀ ਵਿਚ ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ਤੇ ਪਾਣੀ ਭਰ ਗਿਆ, ਜਿਸ ਨੇ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।…
View More ਦਿੱਲੀ ਵਿਚ ਹੋਈ ਬਾਰਿਸ਼ ਤੋਂ ਬਾਅਦ ਸੀ.ਐੱਮ. ਕੇਜਰੀਵਾਲ ਦੇ ਲੱਗੇ ਪੋਸਟਰ, ਸਵੀਮਿੰਗ ਪੂਲ ਮੇਂ ਨਹਾਏ ਕਿਆ?ਕੋਰੋਨਾ ਵਾਇਰਸ ਦਾ ਕਹਿਰ ਫਿਰ ਵੱਧਣ ਲੱਗਾ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ 509 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ (ਇੰਟ.)- ਕੋਰੋਨਾ ਦੀ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਭਾਰਤ ਵਿੱਚ ਮਹਾਂਮਾਰੀ ਸੰਕਟ ਇੱਕ ਵਾਰ ਫਿਰ ਵਧਣ ਲੱਗਾ ਹੈ। ਦੇਸ਼ ‘ਚ ਚਾਰ ਦਿਨਾਂ…
View More ਕੋਰੋਨਾ ਵਾਇਰਸ ਦਾ ਕਹਿਰ ਫਿਰ ਵੱਧਣ ਲੱਗਾ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ 509 ਲੋਕਾਂ ਦੀ ਹੋਈ ਮੌਤਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ, ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਦੀ ਸੰਭਾਵਨਾ
ਨਵੀਂ ਦਿੱਲੀ (ਇੰਟ.)- ਮੌਸਮ ਵਿਭਾਗ ਨੇ ਦਿੱਲੀ ‘ਚ ਅੱਜ ਲਈ ਵੀ ਬਾਰਸ਼ ਤੇ ਤੇਜ਼ ਹਵਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਅੱਜ ਲਈ ਯੈਲੋ ਅਲਰਟ ਵੀ…
View More ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ, ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਦੀ ਸੰਭਾਵਨਾਲੰਬੀ ਬੀਮਾਰੀ ਦੌਰਾਨ ਵੱਖਵਾਦੀ ਲੀਡਰ ਗਿਲਾਨੀ ਦਾ ਦੇਹਾਂਤ
ਜੰਮੂ (ਇੰਟ.)- ਹੁਰੀਅਤ ਕਾਨਫਰੰਸ ਦੇ ਸਾਬਕਾ ਮੁਖੀ ਤੇ ਵੱਖਵਾਦੀ ਲੀਡਰ ਸਈਅਦ ਅਲੀ ਸ਼ਾਹ ਗਿਲਾਨੀ ਦਾ 92 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਬੁੱਧਵਾਰ ਸ੍ਰੀਨਗਰ…
View More ਲੰਬੀ ਬੀਮਾਰੀ ਦੌਰਾਨ ਵੱਖਵਾਦੀ ਲੀਡਰ ਗਿਲਾਨੀ ਦਾ ਦੇਹਾਂਤਘਰਵਾਲੀ ਨਾਲ ਝਗੜੇ ਤੋਂ ਬਾਅਦ ਸੁੰਦਰ ਪਿਚਾਈ ਨੇ ਬਣਾਇਆ ਸੀ Google Maps!
ਨਵੀਂ ਦਿੱਲੀ- ਕਿਤੇ ਵੀ ਪਹੁੰਚਣਾ ਕਿੰਨਾ ਸੌਖਾ ਹੋ ਗਿਆ ਹੈ! ਤੁਸੀਂ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਕੋਨੇ ਵਿਚ ਅਸਾਨੀ ਨਾਲ ਕੋਈ ਵੀ ਪਤਾ ਲੱਭ…
View More ਘਰਵਾਲੀ ਨਾਲ ਝਗੜੇ ਤੋਂ ਬਾਅਦ ਸੁੰਦਰ ਪਿਚਾਈ ਨੇ ਬਣਾਇਆ ਸੀ Google Maps!ਸਿਰ ਪਾੜਨ ਵਾਲੀ ਵਾਇਰਲ ਵੀਡੀਓ ਮਾਮਲੇ ‘ਚ ਕਰਨਾਲ SDM ‘ਤੇ ਕਾਰਵਾਈ, ਹੋਇਆ ਤਬਾਦਲਾ
ਚੰਡੀਗੜ੍ਹ- ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਮਾਮਲੇ ਵਿਚ ਹਰਿਆਣਾ ਸਰਕਾਰ ਵਲੋਂ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਦਾ ਸਿਰ ਪਾੜਨ ਦਾ ਹੁਕਮ ਦੇਣ…
View More ਸਿਰ ਪਾੜਨ ਵਾਲੀ ਵਾਇਰਲ ਵੀਡੀਓ ਮਾਮਲੇ ‘ਚ ਕਰਨਾਲ SDM ‘ਤੇ ਕਾਰਵਾਈ, ਹੋਇਆ ਤਬਾਦਲਾਇਸ ਕਾਰਨ 9 ਸਾਲ ਘੱਟ ਜਾਵੇਗੀ ਭਾਰਤੀਆਂ ਦੀ ਉਮਰ, ਰਿਪੋਰਟ ‘ਚ ਖੁਲਾਸਾ
ਨਵੀਂ ਦਿੱਲੀ: ਵੱਧਦਾ ਪ੍ਰਦੂਸ਼ਣ ਵਿਸ਼ਵ ਭਰ ਵਿਚ ਇੱਕ ਵੱਡੀ ਚਿੰਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਹਾਲਾਤ ਵੀ ਖਰਾਬ ਹੁੰਦੇ ਜਾ ਰਹੇ ਹਨ। ਨਵੀਆਂ…
View More ਇਸ ਕਾਰਨ 9 ਸਾਲ ਘੱਟ ਜਾਵੇਗੀ ਭਾਰਤੀਆਂ ਦੀ ਉਮਰ, ਰਿਪੋਰਟ ‘ਚ ਖੁਲਾਸਾ