ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵਲੋਂ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਚਿੱਠੀ ਲਿਖੀ ਗਈ…
View More ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗtopnews
ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ
ਨਵੀਂ ਦਿੱਲੀ: ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਵਿਚ ਵੀਰਵਾਰ ਨੂੰ ਵੀ ਰਾਹਤ ਜਾਰੀ ਹੈ। ਤੇਲ ਦੀਆਂ ਕੀਮਤਾਂ ਵਿਚ ਅੱਜ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।…
View More ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ5000 ਕੁੜੀਆਂ ਦੀ ਤਸਕਰੀ, 10 ਵਿਆਹ ਤੇ 100 ਸਹੇਲੀਆਂ ਵਾਲਾ ਬੰਗਲਾਦੇਸ਼ੀ ਤਸਕਰ ਗ੍ਰਿਫਤਾਰ
ਇੰਦੌਰ- 25 ਸਾਲ ਪਹਿਲੇ ਬੰਗਲਾਦੇਸ਼ (Bangladesh) ਤੋਂ ਆਇਆ ਤੇ ਮੁੰਬਈ ਦੇ ਨਾਲਾ ਸੁਪਾਰਾ ਖੇਤਰ ਦੀ ਤੰਗ ਬਸਤੀ ਵਿਚ ਰਹਿਣ ਵਾਲਾ ਮਨੁੱਖੀ ਤਸਕਰੀ ਤੇ ਦੇਹ ਵਪਾਰ…
View More 5000 ਕੁੜੀਆਂ ਦੀ ਤਸਕਰੀ, 10 ਵਿਆਹ ਤੇ 100 ਸਹੇਲੀਆਂ ਵਾਲਾ ਬੰਗਲਾਦੇਸ਼ੀ ਤਸਕਰ ਗ੍ਰਿਫਤਾਰਅੰਤਰਰਾਸ਼ਟਰੀ ਉਡਾਣਾਂ ਤੋਂ ਜਲਦ ਹਟੇਗੀ ਪਾਬੰਦੀ, ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਖਿੱਚੀ ਤਿਆਰੀ
ਨਵੀਂ ਦਿੱਲੀ- ਕੋਰੋਨਾ (Corona) ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਅਤੇ ਦੁਨੀਆ ਦੇ ਕਈ ਦੇਸ਼ਾਂ ਦੁਆਰਾ ਭਾਰਤ (India) ਦੇ ਟੀਕੇ ਨੂੰ ਮਾਨਤਾ ਮਿਲਣ ਤੋਂ ਬਾਅਦ ਸਰਕਾਰ…
View More ਅੰਤਰਰਾਸ਼ਟਰੀ ਉਡਾਣਾਂ ਤੋਂ ਜਲਦ ਹਟੇਗੀ ਪਾਬੰਦੀ, ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਖਿੱਚੀ ਤਿਆਰੀਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
ਚੰਡੀਗੜ੍ਹ- ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ (Punjab Congress In Charge Harish Chaudhary) ਨੇ ਪਟਿਆਲਾ (Patiala) ਤੋਂ ਸੰਸਦ ਮੈਂਬਰ (MP) ਤੇ ਪੰਜਾਬ (Punjab) ਦੇ ਸਾਬਕਾ…
View More ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸਰੇਲਵੇ ‘ਚ 10ਵੀਂ ਪਾਸ ਨੌਜਵਾਨਾਂ ਲਈ ਨਿਕਲੀ ਭਰਤੀ, ਇਸ ਵੈੱਬਸਾਈਟ ‘ਤੇ ਕਰੋ ਅਪਲਾਈ
ਨਵੀਂ ਦਿੱਲੀ- ਨੌਰਥ ਸੈਂਟ੍ਰਲ ਰੇਲਵੇ (North Central Railway) ਵੱਲੋਂ 1664 ਅਪ੍ਰੈਂਟਿਸ ਦੇ ਅਹੁਦਿਆਂ ‘ਤੇ ਭਰਤੀ (Recruitment) ਲਈ ਅਰਜ਼ੀਆਂ ਮੰਗੀਆਂ ਹਨ। ਨੋਟੀਫਿਕੇਸ਼ਨ (Notification) ਦੇ ਅਨੁਸਾਰ ਨੌਰਥ…
View More ਰੇਲਵੇ ‘ਚ 10ਵੀਂ ਪਾਸ ਨੌਜਵਾਨਾਂ ਲਈ ਨਿਕਲੀ ਭਰਤੀ, ਇਸ ਵੈੱਬਸਾਈਟ ‘ਤੇ ਕਰੋ ਅਪਲਾਈCM ਵੱਲੋਂ ਲੋੜਵੰਦਾਂ ਤੇ ਬੇਘਰਿਆਂ ਨੂੰ ਪਲਾਟ ਦੇਣ ਤੇ ਬਿਜਲੀ ਮੀਟਰ ਤੁਰੰਤ ਜੋੜਨ ਸਣੇ ਕਈ ਮੰਗਾਂ ਪ੍ਰਵਾਨ
ਚੰਡੀਗੜ੍ਹ : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ (Rural and Farm labor Organizations) ਦੇ ਸਾਂਝੇ ਮੋਰਚੇ ਦੀ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ (Chief Minister Charanjit…
View More CM ਵੱਲੋਂ ਲੋੜਵੰਦਾਂ ਤੇ ਬੇਘਰਿਆਂ ਨੂੰ ਪਲਾਟ ਦੇਣ ਤੇ ਬਿਜਲੀ ਮੀਟਰ ਤੁਰੰਤ ਜੋੜਨ ਸਣੇ ਕਈ ਮੰਗਾਂ ਪ੍ਰਵਾਨਸ਼੍ਰੀਨਗਰ ਦੇ ਰਾਮਬਾਗ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਤਿੰਨ ਅੱਤਵਾਦੀ ਢੇਰ
ਸ਼੍ਰੀਨਗਰ: ਸ਼੍ਰੀਨਗਰ ਦੇ ਰਾਮਬਾਗ (Rambagh) ਇਲਾਕੇ ‘ਚ ਸ਼ੁੱਕਰਵਾਰ ਦੁਪਹਿਰ ਬਾਅਦ ਅੱਤਵਾਦੀਆਂ (Terrorists) ਅਤੇ ਸੁਰੱਖਿਆ ਬਲਾਂ (Security forces) ਵਿਚਾਲੇ ਮੁਕਾਬਲਾ (Encounter) ਹੋ ਗਿਆ। ਇਸ ਮੁਕਾਬਲੇ ਵਿਚ…
View More ਸ਼੍ਰੀਨਗਰ ਦੇ ਰਾਮਬਾਗ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਤਿੰਨ ਅੱਤਵਾਦੀ ਢੇਰਪਤੀ ਨੂੰ ਮਾਰਨ ਲਈ ਔਰਤ ਨੇ ਆਨਲਾਈਨ ਬੁੱਕ ਕੀਤਾ Hitman, ਪਰ ਬਾਜ਼ੀ ਪੈ ਗਈ ਪੁੱਠੀ
ਨਵੀਂ ਦਿੱਲੀ : ਇੰਟਰਨੈੱਟ (Internet) ਦੀ ਵਰਚੁਅਲ ਦੁਨੀਆਂ ਬਹੁਤ ਅਜੀਬ ਹੈ। ਇੱਥੇ ਤੁਹਾਨੂੰ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਮਿਲ ਸਕਦੀਆਂ ਹਨ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ…
View More ਪਤੀ ਨੂੰ ਮਾਰਨ ਲਈ ਔਰਤ ਨੇ ਆਨਲਾਈਨ ਬੁੱਕ ਕੀਤਾ Hitman, ਪਰ ਬਾਜ਼ੀ ਪੈ ਗਈ ਪੁੱਠੀਪਟਵਾਰੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
ਗੁਰਦਾਸਪੁਰ: ਮੁੱਖ ਮੰਤਰੀ ਪੰਜਾਬ (Punjab Chief Minister ) ਵੱਲੋਂ ਬੇਘਰੇ ਲੋਕਾਂ ਨੂੰ ਪਲਾਟ ਦੇਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਪਰ ਜ਼ਮੀਨੀ ਪੱਧਰ (Ground…
View More ਪਟਵਾਰੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ