ਨਵੀਂ ਦਿੱਲੀ : Airtel ਅਤੇ Vi ਤੋਂ ਬਾਅਦ ਰਿਲਾਇੰਸ ਜਿਓ (Reliance Jio) ਨੇ ਵੀ ਆਪਣੇ ਪ੍ਰੀਪੇਡ ਪਲਾਨ ਨੂੰ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ। ਰਿਲਾਇੰਸ…
View More Reliance Jio ਨੇ ਵੀ ਦਿੱਤਾ ਮਹਿੰਗਾਈ ਦਾ ਝਟਕਾ, ਪ੍ਰੀਪੇਡ ਪਲਾਨ ਹੋਏ 21 ਫੀਸਦੀ ਮਹਿੰਗੇtopnews
ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ
ਨਵੀਂ ਦਿੱਲੀ : ਖੇਤੀ ਕਾਨੂੰਨਾਂ (Farm Law) ਨੂੰ ਵਾਪਸ ਲੈਣ ਦਾ ਬਿੱਲ ਅੱਜ ਲੋਕ ਸਭਾ ਵਿੱਚ ਪੇਸ਼ ਹੋਣ ਜਾ ਰਿਹਾ ਹੈ। ਕਿਸਾਨਾਂ ਦੇ ਰਵੱਈਏ ਵਿੱਚ…
View More ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਵੱਡਾ ਬਿਆਨਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਮੁਲਤਵੀ, ਹੁਣ ਇਸ ਦਿਨ ਹੋਵੇਗੀ ਮੀਟਿੰਗ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ (Punjab Cabinet) ਦੀ ਮੀਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸੀ.ਐਮ. ਚੰਨੀ (CM Channi) ਨੇ ਸੋਮਵਾਰ ਨੂੰ…
View More ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਮੁਲਤਵੀ, ਹੁਣ ਇਸ ਦਿਨ ਹੋਵੇਗੀ ਮੀਟਿੰਗCM ਚੰਨੀ ਨੇ ਬੱਚਿਆ ਨੂੰ ਹੈਲੀਕਾਪਟਰ ‘ਚ ਕਾਰਵਾਈ ਆਸਮਾਨ ਦੀ ਸੈਰ,ਕਿਹਾ- ‘ਕਦੇ ਹੁੰਦਾ ਸੀ ਮੇਰਾ ਵੀ ਇਹ ਸੁਪਨਾ’
ਚੰਡੀਗੜ੍ਹ : ਪੰਜਾਬ ਚੋਣਾਂ ਦਾ ਜੋਸ਼ ਹੁਣ ਹਰ ਗੁਜ਼ਰਦੇ ਦਿਨ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਹਰ ਬਾਜ਼ੀ, ਹਰ ਸ਼ੈਲੀ ਨੂੰ ਸਿਆਸੀ ਨਜ਼ਰੀਏ ਨਾਲ ਦੇਖਿਆ…
View More CM ਚੰਨੀ ਨੇ ਬੱਚਿਆ ਨੂੰ ਹੈਲੀਕਾਪਟਰ ‘ਚ ਕਾਰਵਾਈ ਆਸਮਾਨ ਦੀ ਸੈਰ,ਕਿਹਾ- ‘ਕਦੇ ਹੁੰਦਾ ਸੀ ਮੇਰਾ ਵੀ ਇਹ ਸੁਪਨਾ’ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ, ਅੱਜ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲ
ਨਵੀਂ ਦਿੱਲੀ : ਸੰਸਦ ਦਾ 25 ਦਿਨਾਂ ਸਰਦ ਰੁੱਤ ਸੈਸ਼ਨ (Winter Session) ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ…
View More ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ, ਅੱਜ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਛੋਟੇ ਉਦਯੋਗਾਂ ਤੇ ਵਪਾਰੀਆਂ ਨੂੰ ਹੋਣਗੇ ਇਹ ਫਾਇਦੇ
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਅਕਾਲੀ ਦਲ ਤੇ ਬਸਪਾ ਗਠਜੋੜ ਦਾ 13 ਨੁਕਾਤੀ ‘ਪੰਜਾਬ…
View More ਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਛੋਟੇ ਉਦਯੋਗਾਂ ਤੇ ਵਪਾਰੀਆਂ ਨੂੰ ਹੋਣਗੇ ਇਹ ਫਾਇਦੇ‘Low Cut Top’ ਪਾ ਕੇ ਮਹਿਲਾ ਵੇਚਦੀ ਸੀ ਪੈਨ ਕੇਕ, 4 ਗੁਣਾ ਹੋ ਗਈ ਦੁਕਾਨ ਦੀ ਵਿੱਕਰੀ ਤੇ ਫਿਰ… (Photo’s)
ਨਵੀਂ ਦਿੱਲੀ: ਥਾਈਲੈਂਡ (Thailand) ਵਿਚ ਪੁਲਿਸ (Police) ਨੇ ਇੱਕ 23 ਸਾਲਾ ਲੜਕੀ ਨੂੰ ਕੰਮ ਦੌਰਾਨ Low Cut Top ਪਹਿਨਣ ਕਾਰਨ ਆਖਰੀ ਚਿਤਾਵਨੀ (Warning) ਕੇ ਰਿਹਾਅ…
View More ‘Low Cut Top’ ਪਾ ਕੇ ਮਹਿਲਾ ਵੇਚਦੀ ਸੀ ਪੈਨ ਕੇਕ, 4 ਗੁਣਾ ਹੋ ਗਈ ਦੁਕਾਨ ਦੀ ਵਿੱਕਰੀ ਤੇ ਫਿਰ… (Photo’s)ਇਸ ਬੰਦੇ ਨੇ ਪੇਸ਼ ਕੀਤੀ ਮੁਹੱਬਤ ਦੀ ਮਿਸਾਲ, ਪਤਨੀ ਨੂੰ ਗਿਫਟ ਕੀਤਾ ਤਾਜ ਮਹਿਲ ਜਿਹਾ ਘਰ (Photo’s)
ਭੋਪਾਲ- ਪਿਆਰ ਦੀ ਨਿਸ਼ਾਨੀ ਆਖੇ ਜਾਣ ਵਾਲੇ ਤਾਜ ਮਹਿਲ (Taj Mahal) ਨੂੰ ਵੇਖਣ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਇਸ ਖੂਬਸੂਰਤ ਅਜੂਬੇ ਨੂੰ ਵੇਖ ਕੇ…
View More ਇਸ ਬੰਦੇ ਨੇ ਪੇਸ਼ ਕੀਤੀ ਮੁਹੱਬਤ ਦੀ ਮਿਸਾਲ, ਪਤਨੀ ਨੂੰ ਗਿਫਟ ਕੀਤਾ ਤਾਜ ਮਹਿਲ ਜਿਹਾ ਘਰ (Photo’s)ਬਠਿੰਡਾ ‘ਚ ਮਿਲੇ 2 ਹੈਂਡ ਗ੍ਰੇਨੇਡ, ਪੁਲਿਸ ਨਾਕੇ ‘ਤੇ ਬੈਗ ਸੁੱਟ 2 ਬਾਈਕ ਸਵਾਰ ਫਰਾਰ
ਬਠਿੰਡਾ: ਸੂਬੇ ਵਿੱਚ ਦਿਨੋਂ ਦਿਨ ਹੈਂਡ ਗ੍ਰੇਨੇਡ (Hand grenade) ਮਿਲਣ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਬਠਿੰਡਾ (Bathinda) ਵਿੱਚ ਦੋ ਹੈਂਡ ਗ੍ਰੇਨੇਡ ਬਰਾਮਦ ਹੋਏ…
View More ਬਠਿੰਡਾ ‘ਚ ਮਿਲੇ 2 ਹੈਂਡ ਗ੍ਰੇਨੇਡ, ਪੁਲਿਸ ਨਾਕੇ ‘ਤੇ ਬੈਗ ਸੁੱਟ 2 ਬਾਈਕ ਸਵਾਰ ਫਰਾਰED ਦਾ Amazon India ਦੇ Head ਨੂੰ ਸੰਮਨ, ਲੱਗੇ ਇਹ ਦੋਸ਼
ਨਵੀਂ ਦਿੱਲੀ : ਪ੍ਰਵਰਤਣ ਨਿਸ਼ਾਲਾ (ED) ਨੇ ਫਿਊਚਰ ਗਰੁੱਪ (ਫਿਊਚਰ ਗਰੁੱਪ) ਦੇ ਨਾਲ ਇਕ ਡੀਲ ਕੇਸ ਵਿਚ ਐਮਾਜ਼ੋਨ ਇੰਡੀਆ ਦੇ ਹੈੱਡ ਅਮਿਤ ਅਗਰਵਾਲ ਨੂੰ ਸੰਮਨ…
View More ED ਦਾ Amazon India ਦੇ Head ਨੂੰ ਸੰਮਨ, ਲੱਗੇ ਇਹ ਦੋਸ਼