ਚੰਡੀਗੜ੍ਹ- ਸਟੇਟ ਬੈਂਕ ਆਫ ਇੰਡੀਆ (State Bank of India) ਨੇ ਸਰਕਿਲ ਬੇਸਡ ਅਫ਼ਸਰਸ (ਸੀ.ਬੀ.ਓ.) ਦੇ ਅਹੁਦਿਆਂ ’ਤੇ ਬੰਪਰ ਭਰਤੀ (Bumper Recruitment) ਕੱਢੀ ਹੈ। ਐੱਸ.ਬੀ.ਆਈ. ’ਚ…
View More SBI ’ਚ ਨਿਕਲੀ 1226 ਅਹੁਦਿਆਂ ’ਤੇ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈtopnews
ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ CM ਚੰਨੀ ਨੇ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਕਿਹਾ…
View More ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ CM ਚੰਨੀ ਨੇ ਸੌਂਪੇ ਨਿਯੁਕਤੀ ਪੱਤਰਬ੍ਰਿਗੇਡੀਅਰ ਲਿੱਧੜ ਦੇ ਦੇਹਾਂਤ ਤੋਂ ਬਾਅਦ ਧੀ ਦੀ ਕਿਤਾਬ ਦੀ ਭਾਰੀ ਮੰਗ, 4 ਦਿਨ ਵਿਚ ਸੋਲਡ ਆਊਟ
ਨਵੀਂ ਦਿੱਲੀ : ‘ਸੋਲਡ ਆਊਟ (Sold out)’ ਇਹ ਬੋਰਡ ਲੱਗਾ ਹੈ ਉਸ ਦੁਕਾਨ ‘ਤੇ ਜਿੱਥੇ ਹੈਲੀਕਾਪਟਰ ਹਾਦਸੇ (Helicopter crash) ਵਿਚ ਜਾਨ ਗਵਾਉਣ ਵਾਲੇ ਬ੍ਰਿਗੇਡੀਅਰ ਐੱਲ.ਐੱਸ.…
View More ਬ੍ਰਿਗੇਡੀਅਰ ਲਿੱਧੜ ਦੇ ਦੇਹਾਂਤ ਤੋਂ ਬਾਅਦ ਧੀ ਦੀ ਕਿਤਾਬ ਦੀ ਭਾਰੀ ਮੰਗ, 4 ਦਿਨ ਵਿਚ ਸੋਲਡ ਆਊਟਸੁਖਬੀਰ ਬਾਦਲ ਦਾ ਵੱਡਾ ਐਲਾਨ, BSP ਤੋਂ ਹੋਵੇਗਾ ਇਕ ਡਿਪਟੀ CM
ਬੰਗਾ- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬੰਗਾ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵੱਡਾ ਐਲਾਨ ਕੀਤਾ…
View More ਸੁਖਬੀਰ ਬਾਦਲ ਦਾ ਵੱਡਾ ਐਲਾਨ, BSP ਤੋਂ ਹੋਵੇਗਾ ਇਕ ਡਿਪਟੀ CMਬਾਲੀਵੁੱਡ ‘ਚ ਮੁੜ ਐਂਟਰੀ ਕਰਨਗੇ ਮਹਾਬੀਰ ਭੁੱਲਰ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
ਚੰਡੀਗੜ੍ਹ : ਪੰਜਾਬੀ ਲਗਾਤਾਰ ਬਾਲੀਵੁੱਡ ਵੱਲ ਵਧ ਰਹੇ ਹਨ ਅਤੇ ਬਿਨਾਂ ਕਿਸੇ ਸਵਾਲ ਦੇ ਉਹ ਬਾਲੀਵੁੱਡ ਇੰਡਸਟਰੀ ‘ਤੇ ਵੀ ਰਾਜ ਕਰ ਰਹੇ ਹਨ। ਅਤੇ ਹੁਣ…
View More ਬਾਲੀਵੁੱਡ ‘ਚ ਮੁੜ ਐਂਟਰੀ ਕਰਨਗੇ ਮਹਾਬੀਰ ਭੁੱਲਰ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਫਿਰ ਕਰਾਂਗੇ ਅੰਦੋਲਨ
ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ (Three agricultural laws) ਦੀ ਵਾਪਸੀ ਅਤੇ ਹੋਰ ਮੰਗਾਂ ‘ਤੇ ਕੇਂਦਰ ਸਰਕਾਰ (Central Government) ਤੋਂ ਮਿਲੀ ਸਹਿਮਤੀ ਤੋਂ ਬਾਅਦ ਤੋਂ…
View More ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਫਿਰ ਕਰਾਂਗੇ ਅੰਦੋਲਨਕੇਂਦਰੀ ਕਰਮਚਾਰੀਆਂ ਨੂੰ ਨਵੇਂ ਸਾਲ ‘ਤੇ ਮਿਲੇਗਾ ਤੋਹਫਾ! ਤਨਖਾਹਾਂ ‘ਚ ਹੋ ਸਕਦੈ ਵਾਧਾ
ਨਵੀਂ ਦਿੱਲੀ- ਕੇਂਦਰੀ ਕਰਮਚਾਰੀਆਂ (Central Employees) ਤੇ ਪੈਨਸ਼ਨਰਾਂ (Pensioners) ਦਾ ਮਹਿੰਗਾਈ ਭੱਤਾ ਫਿਰ ਵਧਣ ਜਾ ਰਿਹਾ ਹੈ। ਦਰਅਸਲ ਨਵੇਂ ਸਾਲ ਦੀ ਪਹਿਲੀ ਛਿਮਾਹੀ ਲਈ ਮਹਿੰਗਾਈ…
View More ਕੇਂਦਰੀ ਕਰਮਚਾਰੀਆਂ ਨੂੰ ਨਵੇਂ ਸਾਲ ‘ਤੇ ਮਿਲੇਗਾ ਤੋਹਫਾ! ਤਨਖਾਹਾਂ ‘ਚ ਹੋ ਸਕਦੈ ਵਾਧਾਭਾਖੜਾ ਨਹਿਰ ‘ਚ ਮਿਲਿਆ ਹਥਿਆਰਾਂ ਦਾ ਜ਼ਖੀਰਾ
ਪਟਿਆਲਾ : ਸਮਾਣਾ ਵਿੱਚ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਪੁਲਿਸ ਨੇ ਭਾਖੜਾ (Bhakra) ਨਹਿਰ ‘ਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ…
View More ਭਾਖੜਾ ਨਹਿਰ ‘ਚ ਮਿਲਿਆ ਹਥਿਆਰਾਂ ਦਾ ਜ਼ਖੀਰਾਜਬਰ-ਜ਼ਨਾਹ ਮਾਮਲੇ ‘ਚ ਬੈਂਸ ਖਿਲਾਫ ਅਦਾਲਤ ਦਾ ਸਖਤ ਹੁਕਮ, ਕਿਹਾ-’23 ਦਸੰਬਰ ਤੱਕ ਗ੍ਰਿਫਤਾਰ ਕਰ ਕਰੋ ਪੇਸ਼’
ਲੁਧਿਆਣਾ: ਹਲਕਾ ਆਤਮ ਨਗਰ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ (Lok Insaf Party) ਦੇ ਮੁਖੀ ਸਿਮਰਜੀਤ ਬੈਂਸ (Simerjit Bains) ਨੂੰ ਝਟਕਾ ਦਿੰਦਿਆਂ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ…
View More ਜਬਰ-ਜ਼ਨਾਹ ਮਾਮਲੇ ‘ਚ ਬੈਂਸ ਖਿਲਾਫ ਅਦਾਲਤ ਦਾ ਸਖਤ ਹੁਕਮ, ਕਿਹਾ-’23 ਦਸੰਬਰ ਤੱਕ ਗ੍ਰਿਫਤਾਰ ਕਰ ਕਰੋ ਪੇਸ਼’ਹੁਣ LPG ਸਿਲੈਂਡਰ ਦੀ ਬੁਕਿੰਗ ‘ਤੇ ਮਿਲੇਗਾ 2700 ਰੁਪਏ ਦਾ Cashback, ਜਾਣੋ ਕਿਵੇਂ
ਨਵੀਂ ਦਿੱਲੀ : ਰਸੋਈ ਗੈਸ ਦੀ ਵਧਦੀ ਮਹਿੰਗਾਈ ਦਰਮਿਆਨ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਸਸਤੇ ‘ਚ LPG ਸਿਲੰਡਰ ਬੁੱਕ ਕਰਵਾ ਸਕਦੇ ਹੋ। ਦਰਅਸਲ, ਇੱਕ…
View More ਹੁਣ LPG ਸਿਲੈਂਡਰ ਦੀ ਬੁਕਿੰਗ ‘ਤੇ ਮਿਲੇਗਾ 2700 ਰੁਪਏ ਦਾ Cashback, ਜਾਣੋ ਕਿਵੇਂ