ਢਾਕਾ : ਏਸ਼ੀਆਈ ਚੈਂਪੀਅਨਜ਼ ਟ੍ਰਾਫੀ (Asian Champions Trophy) ਪੁਰਸ਼ ਹਾਕੀ ਟੂਰਨਾਮੈਂਟ (Men’s Hockey Tournament) ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕਰਨ ਤੋਂ ਬਾਅਦ ਚੈਂਪੀਅਨ ਭਾਰਤ (Champion…
View More ਭਾਰਤੀ ਹਾਕੀ ਟੀਮ ਨੇ ਜਪਾਨ ਨੂੰ 6-0 ਨਾਲ ਹਰਾਇਆ, ਸੂਰਜ ਕਰਕੇਰਾ ਬਣੇ ਮੈਨ ਆਫ ਦਿ ਮੈਚtopnews
ਅੱਜ ਤੋਂ ਸ਼ੁਰੂ ਹੋਵੇਗਾ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਸਫਰ ਕਰਨ ਤੋਂ ਪਹਿਲਾਂ ਜਰੂਰ ਪੜ੍ਹੋ ਇਹ ਖ਼ਬਰ
ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੀ ਤਰਫੋਂ ਮੰਗਾਂ ਨੂੰ ਲੈ ਕੇ ਰੇਲਵੇ ਵਿਭਾਗ ਵੱਲੋਂ ਰੇਲ ਗੱਡੀਆਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ…
View More ਅੱਜ ਤੋਂ ਸ਼ੁਰੂ ਹੋਵੇਗਾ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਸਫਰ ਕਰਨ ਤੋਂ ਪਹਿਲਾਂ ਜਰੂਰ ਪੜ੍ਹੋ ਇਹ ਖ਼ਬਰਰਾਣਾ ਗੁਰਜੀਤ ਸਿੰਘ ਦਾ ਸਿੱਧੂ ‘ਤੇ ਪਲਟਵਾਰ, ਪ੍ਰਧਾਨ ਨੂੰ ਦੱਸਿਆ ਭਾੜੇ ਦਾ ਬੰਦਾ
ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਐਤਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵਰ੍ਹਦਿਆਂ ਕਿਹਾ…
View More ਰਾਣਾ ਗੁਰਜੀਤ ਸਿੰਘ ਦਾ ਸਿੱਧੂ ‘ਤੇ ਪਲਟਵਾਰ, ਪ੍ਰਧਾਨ ਨੂੰ ਦੱਸਿਆ ਭਾੜੇ ਦਾ ਬੰਦਾਯੂਥ ਅਕਾਲੀ ਦਲ ਦੇ ਪ੍ਰਧਾਨ ‘ਤੇ ਅੰਨ੍ਹੇਵਾਹ ਫਾਇਰਿੰਗ, ਗੰਭੀਰ ਜ਼ਖਮੀ
ਬਟਾਲਾ : ਕਸਬਾ ਹਰਚੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਯੂਥ ਪ੍ਰਧਾਨ ’ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ…
View More ਯੂਥ ਅਕਾਲੀ ਦਲ ਦੇ ਪ੍ਰਧਾਨ ‘ਤੇ ਅੰਨ੍ਹੇਵਾਹ ਫਾਇਰਿੰਗ, ਗੰਭੀਰ ਜ਼ਖਮੀਪਹਾੜਾਂ ਤੋਂ ਮੈਦਾਨ ਤੱਕ ਕੜਾਕੇ ਦੀ ਠੰਡ, ਹਿਮਾਚਲ ‘ਚ ਬਰਫ ਦੀ ਚਾਦਰ
ਮਨਾਲੀ : ਹਿਮਾਚਲ ਪ੍ਰਦੇਸ਼ (Himachal Pradesh) ਦੇ ਮਨਾਲੀ (Manali) ਅਤੇ ਦੂਜੇ ਹਿੱਲ ਸਟੇਸ਼ਨ (The second hill station) ਇਸ ਵਾਰ ਵ੍ਹਾਈਟ ਕ੍ਰਿਸਮਸ (White Christmas) ਅਤੇ ਨਿਊ…
View More ਪਹਾੜਾਂ ਤੋਂ ਮੈਦਾਨ ਤੱਕ ਕੜਾਕੇ ਦੀ ਠੰਡ, ਹਿਮਾਚਲ ‘ਚ ਬਰਫ ਦੀ ਚਾਦਰਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਚੰਨੀ, ਵਾਪਰੀ ਘਟਨਾ ਦੀ ਕੀਤੀ ਨਿੰਦਿਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਦੇ…
View More ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਚੰਨੀ, ਵਾਪਰੀ ਘਟਨਾ ਦੀ ਕੀਤੀ ਨਿੰਦਿਆਚੰਡੀਗੜ੍ਹ ਵਾਸੀਆਂ ਨਾਲ ਕੇਜਰੀਵਾਲ ਦੇ 5 ਵਾਅਦੇ, ਪਾਣੀ ਦੇ ਬਿੱਲ ਹੋਣਗੇ ਮੁਆਫ
ਚੰਡੀਗੜ੍ਹ : ਯੂ.ਟੀ. ਵਿਚ ਆਮ ਆਦਮੀ ਪਾਰਟੀ (Aam Aadmi Party) ਵਲੋਂ ਵਿਸ਼ਾਲ ਰੈਲੀ (Huge rally) ਕੀਤੀ ਗਈ, ਜਿਸ ਵਿਚ ਅਰਵਿੰਦ ਕੇਜਰੀਵਾਲ (Arvind Kejriwal) ਵਿਸ਼ੇਸ਼ ਤੌਰ…
View More ਚੰਡੀਗੜ੍ਹ ਵਾਸੀਆਂ ਨਾਲ ਕੇਜਰੀਵਾਲ ਦੇ 5 ਵਾਅਦੇ, ਪਾਣੀ ਦੇ ਬਿੱਲ ਹੋਣਗੇ ਮੁਆਫਅੱਜ ਸ੍ਰੀ ਦਰਬਾਰ ਸਾਹਿਬ ਜਾਣਗੇ CM ਚੰਨੀ, ਘਟਨਾ ਦਾ ਲੈਣਗੇ ਜਾਇਜ਼ਾ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਅੱਜ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦਾ ਜਾਇਜ਼ਾ…
View More ਅੱਜ ਸ੍ਰੀ ਦਰਬਾਰ ਸਾਹਿਬ ਜਾਣਗੇ CM ਚੰਨੀ, ਘਟਨਾ ਦਾ ਲੈਣਗੇ ਜਾਇਜ਼ਾ9 ਮਹੀਨੇ ਪਹਿਲਾਂ ਮਰ ਚੁੱਕੇ ਵਿਅਕਤੀ ਨੂੰ ਲੱਗੀ ਦੂਜੀ ਡੋਜ਼, ਮੋਬਾਇਲ ‘ਤੇ ਆਇਆ ਮੈਸੇਜ
ਜੋਧਪੁਰ : ਰਾਜਸਥਾਨ ਦੇ ਜੋਧਪੁਰ (Jodhpur, Rajasthan) ਤੋਂ ਡਾਕਟਰੀ ਵਿਭਾਗ (Medical department) ਦੀ ਵੱਡੀ ਲਾਪਰਵਾਹੀ (Big carelessness) ਸਾਹਮਣੇ ਆਈ ਹੈ। ਜਿੱਥੇ ਇਕ ਬਜ਼ੁਰਗ ਦੀ 9…
View More 9 ਮਹੀਨੇ ਪਹਿਲਾਂ ਮਰ ਚੁੱਕੇ ਵਿਅਕਤੀ ਨੂੰ ਲੱਗੀ ਦੂਜੀ ਡੋਜ਼, ਮੋਬਾਇਲ ‘ਤੇ ਆਇਆ ਮੈਸੇਜਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ‘ਤੇ ਬੋਲੇ ਸੁਖਬੀਰ ਸਿੰਘ ਬਾਦਲ
ਤਲਵੰਡੀ ਸਾਬੋ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ…
View More ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ‘ਤੇ ਬੋਲੇ ਸੁਖਬੀਰ ਸਿੰਘ ਬਾਦਲ