ਅੰਮ੍ਰਿਤਸਰ: ਅੰਮ੍ਰਿਤਸਰ ਸੈਕਟਰ ’ਚ ਬੀ. ਐੱਸ. ਐੱਫ. ਨੇ ਇਕ ਤਲਾਸ਼ੀ ਮੁਹਿੰਮ ਦੌਰਾਨ 7 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 35…
View More BSF ਨੇ ਤਲਾਸ਼ੀ ਮੁਹਿੰਮ ਦੌਰਾਨ ਤਕਰੀਬਨ 35 ਕਰੋੜ ਦੀ ਹੈਰੋਇਨ ਕੀਤੀ ਬਰਾਮਦtopnews
ICC ਨੇ ਸਾਲ 2021 ਲਈ ਵਨਡੇ ਟੀਮ ਦਾ ਕੀਤਾ ਐਲਾਨ, ਟੀਮ ਇੰਡੀਆ ਦੇ ਕਿਸੇ ਵੀ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ
ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ (ICC) ਨੇ ਸਾਲ 2021 ਲਈ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ (ICC) ਨੇ ਵੀਰਵਾਰ ਨੂੰ ਟੀਮ ਦਾ…
View More ICC ਨੇ ਸਾਲ 2021 ਲਈ ਵਨਡੇ ਟੀਮ ਦਾ ਕੀਤਾ ਐਲਾਨ, ਟੀਮ ਇੰਡੀਆ ਦੇ ਕਿਸੇ ਵੀ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾਪਾਕਿਸਤਾਨ ਵਿਚ ਹੋਇਆ ਜ਼ਬਰਦਸਤ ਬੰਬ ਧਮਾਕਾ, 3 ਲੋਕਾਂ ਦੀ ਮੌਤ 20 ਜ਼ਖਮੀ
ਲਾਹੌਰ : ਪਾਕਿਸਤਾਨ (Pakistan) ਦੇ ਲਾਹੌਰ ਸ਼ਹਿਰ (The city of Lahore) ਵਿਚ ਜ਼ਬਰਦਸਤ ਧਮਾਕਾ (A huge explosion) ਹੋਇਆ ਹੈ। ਜਿਸ ਵਿਚ ਘੱਟੋ-ਘੱਟ 3 ਲੋਕਾਂ ਦੀ…
View More ਪਾਕਿਸਤਾਨ ਵਿਚ ਹੋਇਆ ਜ਼ਬਰਦਸਤ ਬੰਬ ਧਮਾਕਾ, 3 ਲੋਕਾਂ ਦੀ ਮੌਤ 20 ਜ਼ਖਮੀਭਾਰਤ ਨੇ ਆਬੂ ਧਾਬੀ ‘ਚ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ
ਸੰਯੁਕਤ ਰਾਸ਼ਟਰ : ਸੰਯੁਕਤ ਅਰਬ ਅਮੀਰਾਤ (United Arab Emirates) (ਯੂ.ਏ.ਈ.) ਦੀ ਰਾਜਧਾਨੀ ਆਬੂ ਧਾਬੀ (Abu Dhabi) ‘ਚ ਡਰੋਨ ਹਮਲਿਆਂ (Drone strikes) ਦੀ ਸਖ਼ਤ ਨਿੰਦਿਆ ਕਰਦੇ…
View More ਭਾਰਤ ਨੇ ਆਬੂ ਧਾਬੀ ‘ਚ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾਇਸ ਸੂਬੇ ‘ਚ ਸਸਤੀ ਹੋਈ ਸ਼ਰਾਬ, ਹੁਣ ਘਰੇ ਰੱਖ ਸਕੋਗੇ ਇੰਨੀਆਂ ਬੋਤਲਾਂ
ਨਵੀਂ ਦਿੱਲੀ- ਵਿੱਤੀ ਸਾਲ 2021-22 ਦੇ ਅੰਤ ਵਿੱਚ ਹੁਣ ਢਾਈ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਨਵਾਂ ਵਿੱਤੀ ਸਾਲ ਸ਼ੁਰੂ ਹੁੰਦੇ ਹੀ ਕਈ ਨਿਯਮ…
View More ਇਸ ਸੂਬੇ ‘ਚ ਸਸਤੀ ਹੋਈ ਸ਼ਰਾਬ, ਹੁਣ ਘਰੇ ਰੱਖ ਸਕੋਗੇ ਇੰਨੀਆਂ ਬੋਤਲਾਂਅੱਜ ਤੋਂ ਬੰਦ ਹੋ ਸਕਦੀ ਹੈ ਇਨ੍ਹਾਂ ਯੂਜ਼ਰਸ ਦੀ SIM, ਪੜੋ ਇਹ ਖਬਰ
ਨਵੀਂ ਦਿੱਲੀ- ਦੂਰਸੰਚਾਰ ਵਿਭਾਗ ਵਲੋਂ ਬੀਤੇ ਸਾਲ 7 ਦਸੰਬਰ 2021 ਨੂੰ 9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਦੀ ਛੋਟ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ…
View More ਅੱਜ ਤੋਂ ਬੰਦ ਹੋ ਸਕਦੀ ਹੈ ਇਨ੍ਹਾਂ ਯੂਜ਼ਰਸ ਦੀ SIM, ਪੜੋ ਇਹ ਖਬਰਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਵਿਰੁੱਧ ਪਟੀਸ਼ਨ ‘ਤੇ ਸੁਣਵਾਈ ਟਲੀ
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਮੇਅਰ (Chandigarh Municipal Corporation Mayor) ਦੀਆਂ ਚੋਣਾਂ ਦੇ ਖ਼ਿਲਾਫ਼ ਪਟੀਸ਼ਨ (Petition against election) ‘ਤੇ 4 ਫਰਵਰੀ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ…
View More ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਵਿਰੁੱਧ ਪਟੀਸ਼ਨ ‘ਤੇ ਸੁਣਵਾਈ ਟਲੀਚੰਡੀਗੜ੍ਹ ‘ਚ ਲੋਅ ਆਬਜੈਕਟਸ ਤੇ ਡਰੋਨ ਉਡਾਉਣ ‘ਤੇ ਰੋਕ ਜਾਰੀ
ਚੰਡੀਗੜ੍ਹ : ਚੰਡੀਗੜ੍ਹ ‘ਚ ਡਰੋਨ ਉਡਾਉਣ ਸਬੰਧੀ ਰੋਕ ਜਾਰੀ ਰੱਖੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾ ਸਿਰਫ ਡਰੋਨ ਸਗੋਂ…
View More ਚੰਡੀਗੜ੍ਹ ‘ਚ ਲੋਅ ਆਬਜੈਕਟਸ ਤੇ ਡਰੋਨ ਉਡਾਉਣ ‘ਤੇ ਰੋਕ ਜਾਰੀUP ਚੋਣਾਂ: CM ਯੋਗੀ ਨੂੰ ਟੱਕਰ ਦੇਣਗੇ ਭੀਮ ਆਰਮੀ ਚੀਫ ਚੰਦਰਸ਼ੇਖਰ
ਲਖਨਊ- ਉੱਤਰ ਪ੍ਰਦੇਸ਼ ਚੋਣਾਂ (2022 ਦੀਆਂ ਚੋਣਾਂ) ਵਿੱਚ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਖਿਲਾਫ ਮੈਦਾਨ ਵਿੱਚ ਹੋਣਗੇ। ਚੰਦਰਸ਼ੇਖਰ ਆਜ਼ਾਦ…
View More UP ਚੋਣਾਂ: CM ਯੋਗੀ ਨੂੰ ਟੱਕਰ ਦੇਣਗੇ ਭੀਮ ਆਰਮੀ ਚੀਫ ਚੰਦਰਸ਼ੇਖਰਭਾਰਤ ਨੇ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
ਨਵੀਂ ਦਿੱਲੀ : ਭਾਰਤ ਨੇ ਓਡੀਸ਼ਾ ਦੇ ਬਾਲਾਸੋਰ ਵਿਚ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ (BrahMos supersonic cruise missile) ਦੇ ਇਕ ਨਵੇਂ ਸੰਸਕਰਣ ਦਾ ਸਫਲ ਪਰੀਖਣ (Successful…
View More ਭਾਰਤ ਨੇ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ