ਕੀਵ : ਯੁਕਰੇਨ (Ukraine) ਦੇ ਖਾਰਕੀਵ ਵਿਚ ਫਸੇ ਭਾਰਤੀ ਵਿਦਿਆਰਥੀਆਂ (Indian students) ਦਾ ਰੋਮਾਨੀਆ ਬਾਰਡਰ (Romania border) ਤੱਕ ਪੁੱਜਣਾ ਵੀ ਮੁਸ਼ਕਲ ਹੋ ਰਿਹਾ ਹੈ। ਪੰਜਾਬ…
View More ਰੂਸ-ਯੁਕਰੇਨ ਜੰਗ : ਫਸੇ ਵਿਦਿਆਰਥੀਆਂ ਦੀ ਭਾਰਤ ਸਰਕਾਰ ਨੂੰ ਅਪੀਲtopnews
ਫਾਜ਼ਿਲਕਾ ਦੇ ਈ.ਵੀ.ਐੱਮ. ਸਟ੍ਰਾਂਗ ਰੂਮ ‘ਚ ਚੱਲੀ ਗੋਲੀ, ਸੁਰੱਖਿਆ ਗਾਰਡ ਦੀ ਹੋਈ ਮੌਤ
ਫਾਜ਼ਿਲਕਾ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ 20 ਫਰਵਰੀ (20 February) ਨੂੰ ਵੋਟਾਂ ਪਾਈਆਂ ਜਾ ਚੁੱਕੀਆਂ ਹਨ ਅਤੇ ਉਮੀਦਵਾਰਾਂ ਦੀ…
View More ਫਾਜ਼ਿਲਕਾ ਦੇ ਈ.ਵੀ.ਐੱਮ. ਸਟ੍ਰਾਂਗ ਰੂਮ ‘ਚ ਚੱਲੀ ਗੋਲੀ, ਸੁਰੱਖਿਆ ਗਾਰਡ ਦੀ ਹੋਈ ਮੌਤਯੁਕਰੇਨ ਤੋਂ ਪਰਤੇ ਬੱਚਿਆਂ ਦੇ ਗਲੇ ਲੱਗ ਰੋਏ ਮਾਂ-ਪਿਓ, ਢੋਲ ਦੀ ਥਾਪ ‘ਤੇ ਪਾਇਆ ਭੰਗੜਾ
ਅੰਮ੍ਰਿਤਸਰ : ਯੁਕਰੇਨ (Ukraine) ਵਿਚ ਜੰਗ ਵਿਚਾਲੇ ਫਸੇ 6 ਮੈਡੀਕਲ ਵਿਦਿਆਰਥੀ (6 medical students) ਵੀਰਵਾਰ ਸ਼ਾਮ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ (Sri Guru Ram…
View More ਯੁਕਰੇਨ ਤੋਂ ਪਰਤੇ ਬੱਚਿਆਂ ਦੇ ਗਲੇ ਲੱਗ ਰੋਏ ਮਾਂ-ਪਿਓ, ਢੋਲ ਦੀ ਥਾਪ ‘ਤੇ ਪਾਇਆ ਭੰਗੜਾਸਾਬਕੀ ਡੀ.ਜੀ.ਪੀ. ਸੁਮੇਧ ਸੈਣੀ ਦੀ ਅੰਤਰਿਮ ਰਾਹਤ ਵਧੀ, ਸੁਣਵਾਈ ਟਲੀ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਤੋਂ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ (Former DGP of Punjab Sumedh Saini) ਨੂੰ ਮਿਲੀ…
View More ਸਾਬਕੀ ਡੀ.ਜੀ.ਪੀ. ਸੁਮੇਧ ਸੈਣੀ ਦੀ ਅੰਤਰਿਮ ਰਾਹਤ ਵਧੀ, ਸੁਣਵਾਈ ਟਲੀਯੁਕਰੇਨ ਹੈਲਪਲਾਈਨ : ਵੀਰਵਾਰ ਨੂੰ ਕਿਸੇ ਪਰਿਵਾਰਕ ਮੈਂਬਰ ਨੇ ਦਰਜ ਨਹੀਂ ਕਰਵਾਈ ਆਪਣੇ ਰਿਸ਼ਤੇਦਾਰ ਦੀ ਜਾਣਕਾਰੀ
ਜਲੰਧਰ : ਯੁਕਰੇਨ ਵਿਚ ਫਸੇ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਲਈ ਜ਼ਿਲਾ ਪ੍ਰਸ਼ਾਸਨ ਨੇ ਕੰਟਰੋਲ ਰੂਮ (Control room) ਵਿਚ ਹੈਲਪਲਾਈਨ (Helpline) ਸ਼ੁਰੂ ਕੀਤੀ ਹੈ ਪਰ ਵੀਰਵਾਰ…
View More ਯੁਕਰੇਨ ਹੈਲਪਲਾਈਨ : ਵੀਰਵਾਰ ਨੂੰ ਕਿਸੇ ਪਰਿਵਾਰਕ ਮੈਂਬਰ ਨੇ ਦਰਜ ਨਹੀਂ ਕਰਵਾਈ ਆਪਣੇ ਰਿਸ਼ਤੇਦਾਰ ਦੀ ਜਾਣਕਾਰੀਯੂਰਪ ਦੇ ਸਭ ਤੋਂ ਵੱਡੇ ਪਾਵਰ ਪਲਾਂਟ ‘ਤੇ ਹੋਈ ਬੰਬਾਰੀ,10 ਗੁਣਾ ਵੱਡਾ ਹਾਦਸਾ ਹੋਣ ਦੀ ਦਿੱਤੀ ਚਿਤਾਵਨੀ
ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 9ਵਾਂ ਦਿਨ ਹੈ। ਹੁਣ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤਾਕਤਵਰ…
View More ਯੂਰਪ ਦੇ ਸਭ ਤੋਂ ਵੱਡੇ ਪਾਵਰ ਪਲਾਂਟ ‘ਤੇ ਹੋਈ ਬੰਬਾਰੀ,10 ਗੁਣਾ ਵੱਡਾ ਹਾਦਸਾ ਹੋਣ ਦੀ ਦਿੱਤੀ ਚਿਤਾਵਨੀਭਾਰਤ ਪਰਤੇ ਵਿਦਿਆਰਥੀਆਂ ਨਾਲ ਪੀ.ਐੱਮ. ਮੋਦੀ ਨੇ ਕੀਤੀ ਗੱਲਬਾਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਨੇ ਵੀਰਵਾਰ ਨੂੰ ਵਾਰਾਣਸੀ ਵਿੱਚ ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ।…
View More ਭਾਰਤ ਪਰਤੇ ਵਿਦਿਆਰਥੀਆਂ ਨਾਲ ਪੀ.ਐੱਮ. ਮੋਦੀ ਨੇ ਕੀਤੀ ਗੱਲਬਾਤ‘ਹੁਣ ਤੱਕ 18 ਹਜ਼ਾਰ ਭਾਰਤੀਆਂ ਨੇ ਛੱਡਿਆ ਯੁਕਰੇਨ’, ਯੁਕਰੇਨ ਸੰਕਟ ‘ਤੇ ਵਿਦੇਸ਼ ਮੰਤਰਾਲਾ ਦਾ ਬਿਆਨ
ਨਵੀਂ ਦਿੱਲੀ : ਵਿਦੇਸ਼ ਮੰਤਰਾਲਾ (Ministry of Foreign Affairs) ਦੇ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਦੱਸਿਆ ਕਿ ਹੁਣ ਤੱਕ ਕੁੱਲ 18 ਹਜ਼ਾਰ ਭਾਰਤੀਆਂ ਨੇ…
View More ‘ਹੁਣ ਤੱਕ 18 ਹਜ਼ਾਰ ਭਾਰਤੀਆਂ ਨੇ ਛੱਡਿਆ ਯੁਕਰੇਨ’, ਯੁਕਰੇਨ ਸੰਕਟ ‘ਤੇ ਵਿਦੇਸ਼ ਮੰਤਰਾਲਾ ਦਾ ਬਿਆਨਪੁਜਾਰਾ-ਰਹਾਣੇ ਅਜੇ ਵੀ ਕਰ ਸਕਦੇ ਨੇ ਵਾਪਸੀ, ਕਪਤਾਨ ਰੋਹਿਤ ਨੇ ਦਿੱਤੇ ਸੰਕੇਤ
ਨਵੀਂ ਦਿੱਲੀ : ਭਾਰਤੀ ਟੀਮ (Indian team) ਲੰਬੇ ਸਮੇਂ ਬਾਅਦ ਚੇਤੇਸ਼ਵਰ ਪੁਜਾਰਾ (Cheteshwar Pujara) ਅਤੇ ਅਜਿੰਕਿਯਾ ਰਹਾਣੇ (Ajinkya Rahane) ਵਰਗੇ ਸੀਨੀਅਰ ਬੱਲੇਬਾਜ਼ਾਂ (Senior batsmen) ਤੋਂ…
View More ਪੁਜਾਰਾ-ਰਹਾਣੇ ਅਜੇ ਵੀ ਕਰ ਸਕਦੇ ਨੇ ਵਾਪਸੀ, ਕਪਤਾਨ ਰੋਹਿਤ ਨੇ ਦਿੱਤੇ ਸੰਕੇਤਰੂਸ-ਯੁਕਰੇਨ ਜੰਗ ਨੇ ਦਿਖਾਇਆ ਕ੍ਰਿਪਟੋਕਰੰਸੀ ਕਿਉਂ ਹੈ ਜ਼ਰੂਰੀ, ਜਾਣੋ ਕਾਰਣ
ਕੀਵ : ਯੁਕਰੇਨ (Ukraine) ਅਤੇ ਰੂਸ ਦੀ ਜੰਗ (The war in Russia) ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ, ਜਿਸ ਕਾਰਣ ਸਾਰੀ ਦੁਨੀਆ ਚਿੰਤਤ (The world…
View More ਰੂਸ-ਯੁਕਰੇਨ ਜੰਗ ਨੇ ਦਿਖਾਇਆ ਕ੍ਰਿਪਟੋਕਰੰਸੀ ਕਿਉਂ ਹੈ ਜ਼ਰੂਰੀ, ਜਾਣੋ ਕਾਰਣ