ਚੰਡੀਗੜ੍ਹ- ਚੰਡੀਗੜ੍ਹ ‘ਚ ਪਾਣੀ ਦੀਆਂ ਕੀਮਤਾਂ ਵਿਚ 1 ਅਪ੍ਰੈਲ ਤੋਂ ਭਾਰੀ ਵਾਧਾ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਇੱਕ ਮਹੀਨੇ ਵਿੱਚ…
View More ਚੰਡੀਗੜ੍ਹੀਆਂ ਨੂੰ ਵੱਡਾ ਝਟਕਾ: 1 ਅਪ੍ਰੈਲ ਤੋਂ ਪਾਣੀ ਦੀਆਂ ਕੀਮਤਾਂ ‘ਚ ਭਾਰੀ ਵਾਧਾtopnews
ਨੈਸ਼ਨਲ ਹਾਈਵੇਅ ‘ਤੇ ਅੱਜ ਰਾਤ ਤੋਂ ਸਫਰ ਪਵੇਗਾ ਮਹਿੰਗਾ, ਟੋਲ ਟੈਕਸ 10 ਤੋਂ 15 ਫੀਸਦੀ ਵਧਿਆ
ਨਵੀਂ ਦਿੱਲੀ- ਵੀਰਵਾਰ ਰਾਤ 12 ਵਜੇ ਤੋਂ ਨੈਸ਼ਨਲ ਹਾਈਵੇ ‘ਤੇ ਸਫਰ ਮਹਿੰਗਾ ਹੋ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਟੋਲ ਟੈਕਸ ਵਿੱਚ 10…
View More ਨੈਸ਼ਨਲ ਹਾਈਵੇਅ ‘ਤੇ ਅੱਜ ਰਾਤ ਤੋਂ ਸਫਰ ਪਵੇਗਾ ਮਹਿੰਗਾ, ਟੋਲ ਟੈਕਸ 10 ਤੋਂ 15 ਫੀਸਦੀ ਵਧਿਆਆਮ ਆਦਮੀ ‘ਤੇ ਮਹਿੰਗਾਈ ਦੀ ਮਾਰ ਜਾਰੀ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਮੁੜ ਹੋਇਆ ਵਾਧਾ
ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਇਕ ਵਾਰ ਫਿਰ ਤੋਂ ਆਮ ਆਦਮੀ ਉੱਤੇ ਵਧੇਰੇ ਬੋਝ ਬਣਾ ਦਿੱਤਾ ਹੈ। ਵੀਰਵਾਰ ਨੂੰ ਵੀ ਇੱਕ ਵਾਰ ਫਿਰ ਪੈਟਰੋਲ-ਡੀਜ਼ਲ…
View More ਆਮ ਆਦਮੀ ‘ਤੇ ਮਹਿੰਗਾਈ ਦੀ ਮਾਰ ਜਾਰੀ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਮੁੜ ਹੋਇਆ ਵਾਧਾਏਅਰਲਾਈਨ ਨੇ ਗੁਆਚਾ ਬੈਗ ਲੱਭਣ ‘ਚ ਨਹੀਂ ਕੀਤੀ ਮਦਦ, ਇੰਜੀਨੀਅਰ ਨੇ ਹੈਕ ਕੀਤੀ ਇੰਡੀਗੋ ਦੀ ਵੈੱਬਸਾਈਟ
ਨਵੀਂ ਦਿੱਲੀ- ਏਅਰਪੋਰਟ ਉੱਤੇ ਸਮਾਨ ਗਾਇਬ ਹੋਣ ਤੋਂ ਨਾਰਾਜ਼ ਬੈਂਗਲੁਰੂ ਦੇ ਇਕ ਵਿਅਕਤੀ ਨੇ ਏਅਰਲਾਈਨ ਕੰਪਨੀ ਇੰਡੀਗੋ ਦੀ ਵੈੱਬਸਾਈਟ ਹੈਕ ਕਰ ਲਈ ਹੈ। ਜਾਣਕਾਰੀ ਮੁਤਾਬਕ…
View More ਏਅਰਲਾਈਨ ਨੇ ਗੁਆਚਾ ਬੈਗ ਲੱਭਣ ‘ਚ ਨਹੀਂ ਕੀਤੀ ਮਦਦ, ਇੰਜੀਨੀਅਰ ਨੇ ਹੈਕ ਕੀਤੀ ਇੰਡੀਗੋ ਦੀ ਵੈੱਬਸਾਈਟਸਾਵਧਾਨ! ਇਲੈਕਟ੍ਰਿਕ ਸਕੂਟਰਾਂ ਦੇ ਪੈ ਰਹੇ ‘ਪਟਾਕੇ’, ਇਹ ਹੈ ਕਾਰਨ
ਨਵੀਂ ਦਿੱਲੀ- ਇਸ ਸਮੇਂ ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਜਿੱਥੇ ਇਕ ਪਾਸੇ ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ ‘ਚ ਵਾਧਾ ਹੋ…
View More ਸਾਵਧਾਨ! ਇਲੈਕਟ੍ਰਿਕ ਸਕੂਟਰਾਂ ਦੇ ਪੈ ਰਹੇ ‘ਪਟਾਕੇ’, ਇਹ ਹੈ ਕਾਰਨਰਾਤ ਵੇਲੇ ਤਾਪਮਾਨ ਵਧਣ ਨਾਲ ਪੁਰਸ਼ਾਂ ਦੀ ਜਾਨ ਨੂੰ ਖਤਰਾ! ਨਵੇਂ ਅਧਿਐਨ ਨਾਲ ਲੋਕ ਹੈਰਾਨ
ਨਵੀਂ ਦਿੱਲੀ- ਗਰਮੀਆਂ ਦੀਆਂ ਰਾਤਾਂ ਵਿਚ ਤਾਪਮਾਨ ਵਧਣ ਕਾਰਨ ਪੁਰਸ਼ਾਂ ਦੀ ਮੌਤ ਦੀ ਸੰਭਾਵਨਾ ਵਧੇਰੇ ਹੋ ਜਾਂਦੀ ਹੈ। ਇਕ ਨਵੀਂ ਸਟੱਡੀ ਵਿਚ ਇਹ ਗੱਲ ਸਾਹਮਣੇ…
View More ਰਾਤ ਵੇਲੇ ਤਾਪਮਾਨ ਵਧਣ ਨਾਲ ਪੁਰਸ਼ਾਂ ਦੀ ਜਾਨ ਨੂੰ ਖਤਰਾ! ਨਵੇਂ ਅਧਿਐਨ ਨਾਲ ਲੋਕ ਹੈਰਾਨਮਾਨ ਸਰਕਾਰ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲਾਂ ‘ਤੇ ਕੱਸੀ ਨਕੇਲ (ਵੀਡੀਓ)
ਚੰਡੀਗੜ੍ਹ- ਪੰਜਾਬ ਸਰਕਾਰ ਦੇ ਵਲੋਂ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਉੱਤੇ ਨਕੇਲ ਕੱਸੀ ਗਈ ਹੈ। ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਇਸ ਵਾਰ…
View More ਮਾਨ ਸਰਕਾਰ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲਾਂ ‘ਤੇ ਕੱਸੀ ਨਕੇਲ (ਵੀਡੀਓ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਜਟ ਇਜਲਾਸ ‘ਚ ਪਾਸ ਕੀਤੇ ਗਏ ਅਹਿਮ ਮਤੇ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵਲੋਂ ਬਜਟ ਇਜਲਾਸ (Budget Session) ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਅਹਿਮ ਮਤੇ ਪਾਸ ਕੀਤੇ ਗਏ।…
View More ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਜਟ ਇਜਲਾਸ ‘ਚ ਪਾਸ ਕੀਤੇ ਗਏ ਅਹਿਮ ਮਤੇਮੋਦੀ ਸਰਕਾਰ ਦਾ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ, DA ‘ਚ 3 ਫੀਸਦ ਵਾਧੇ ਦਾ ਐਲਾਨ
ਨਵੀਂ ਦਿੱਲੀ- ਮਹਿੰਗਾਈ ਤੋਂ ਪ੍ਰੇਸ਼ਾਨ ਕੇਂਦਰੀ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ…
View More ਮੋਦੀ ਸਰਕਾਰ ਦਾ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ, DA ‘ਚ 3 ਫੀਸਦ ਵਾਧੇ ਦਾ ਐਲਾਨਪੰਜਾਬ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟ ਕੀਤੇ ਭੰਗ, ਹੁਣ ਡੀਸੀ ਕੋਲ ਹੋਵੇਗੀ ਪਾਵਰ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟਾਂ ਨੂੰ ਭੰਗ ਕਰ ਦਿੱਤਾ ਹੈ ਜਿਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੁਣ ਤੱਕ…
View More ਪੰਜਾਬ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟ ਕੀਤੇ ਭੰਗ, ਹੁਣ ਡੀਸੀ ਕੋਲ ਹੋਵੇਗੀ ਪਾਵਰ