ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੁ ਦੇ ਐਨਕਾਉਂਟਰ ‘ਤੇ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਖੋਲਿਆ ਹੈ। ਗੋਲਡੀ ਨੇ ਕਿਹਾ ਕਿ ਮੈਂ ਇਨ੍ਹਾਂ…
View More ਗੋਲਡੀ ਬਰਾੜ ਨੇ ਰੂਪਾ ਤੇ ਮੰਨੁ ਨੂੰ ਸਰੰਡਰ ਲਈ ਕਿਹਾ ਸੀ, ਦੋਹਾਂ ਨੂੰ ਕਿਹਾ ‘ਬੱਬਰ ਸ਼ੇਰ’topnews
ਐਂਬੂਲੈਂਸ ‘ਚ ਨਸ਼ਾ ‘Delivery’, ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਮੋਹਾਲੀ- ਪੰਜਾਬ ਵਿੱਚ ਨਸ਼ਾ ਤਸਕਰੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ਮੁਹਾਲੀ ਪੁਲਿਸ ਨੇ ਇਸ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ…
View More ਐਂਬੂਲੈਂਸ ‘ਚ ਨਸ਼ਾ ‘Delivery’, ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੁੰ ਕਰਨਾ ਚਾਹੁੰਦੇ ਸਨ ਸਰੰਡਰ
ਅੰਮ੍ਰਿਤਸਰ- ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਿਲ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੁੰ ਸਰੰਡਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੀਡੀਆ ਨੂੰ ਬੁਲਾਉਣ ਲਈ ਕਿਹਾ ਸੀ।…
View More ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੁੰ ਕਰਨਾ ਚਾਹੁੰਦੇ ਸਨ ਸਰੰਡਰਦਿੱਲੀ ‘ਚ Monkeypox ਨੇ ਦਿੱਤੀ ਦਸਤਕ, ਜਾਣੋਂ ਕੀ ਹਨ ਇਸ ਦੇ ਲੱਛਣ?
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ Monkeypox ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਰੀਜ਼ ਦਾ ਕੋਈ ਵਿਦੇਸ਼ ਯਾਤਰਾ ਦਾ ਇਤਿਹਾਸ ਨਹੀਂ ਹੈ। ਇਸ…
View More ਦਿੱਲੀ ‘ਚ Monkeypox ਨੇ ਦਿੱਤੀ ਦਸਤਕ, ਜਾਣੋਂ ਕੀ ਹਨ ਇਸ ਦੇ ਲੱਛਣ?ਪੰਜਾਬ ‘ਚ ਮੁਫ਼ਤ ਬਿਜਲੀ ‘ਤੇ ਘਮਸਾਣ: ਸ਼ਰਤਾਂ ‘ਤੇ ਬੋਲੇ ਵਿਰੋਧੀ- ‘ਪੰਜਾਬੀਆਂ ਨਾਲ ਚੀਟਿੰਗ’
ਚੰਡੀਗੜ੍ਹ- ਪੰਜਾਬ ਵਿਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੇਣ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ…
View More ਪੰਜਾਬ ‘ਚ ਮੁਫ਼ਤ ਬਿਜਲੀ ‘ਤੇ ਘਮਸਾਣ: ਸ਼ਰਤਾਂ ‘ਤੇ ਬੋਲੇ ਵਿਰੋਧੀ- ‘ਪੰਜਾਬੀਆਂ ਨਾਲ ਚੀਟਿੰਗ’Punjab ਦੇ ਕਈ ਜ਼ਿਲਿਆਂ ‘ਚ ਲਗਾਤਾਰ ਦੋ ਦਿਨ ਭਾਰੀ ਮੀਂਹ ਦੇ ਆਸਾਰ
ਚੰਡੀਗੜ੍ਹ– ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸ਼ਨੀਵਾਰ ਨੂੰ ਮੀਂਹ ਪਿਆ। ਅੰਮ੍ਰਿਤਸਰ ਵਿਚ 29 ਮਿਲੀਮੀਟਰ ਅਤੇ ਮੁਕਤਸਰ ਵਿਚ 5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ…
View More Punjab ਦੇ ਕਈ ਜ਼ਿਲਿਆਂ ‘ਚ ਲਗਾਤਾਰ ਦੋ ਦਿਨ ਭਾਰੀ ਮੀਂਹ ਦੇ ਆਸਾਰ2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ‘ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾ
ਨਵੀਂ ਦਿੱਲੀ- ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਨੇ ਇਸ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਇਤਿਹਾਸ ਰਚ ਦਿੱਤਾ ਹੈ।…
View More 2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ‘ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾ‘ਪੰਜਾਬ ‘ਚ ਨਾਕਾ’: DGP ਦੀ ਚੇਤਾਵਨੀ, ‘ਅਪਰਾਧੀ ਸੂਬਾ ਛੱਡ ਜਾਣ ਨਹੀਂ ਤਾਂ ਅਸੀਂ ਨਹੀਂ ਛੱਡਾਂਗੇ’
ਮੋਹਾਲੀ- ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸ਼ਨੀਵਾਰ ਦੇਰ ਸ਼ਾਮ ਪੁਲਿਸ ਦੀ ਚੈਕਿੰਗ 3 ਘੰਟੇ ਤੱਕ…
View More ‘ਪੰਜਾਬ ‘ਚ ਨਾਕਾ’: DGP ਦੀ ਚੇਤਾਵਨੀ, ‘ਅਪਰਾਧੀ ਸੂਬਾ ਛੱਡ ਜਾਣ ਨਹੀਂ ਤਾਂ ਅਸੀਂ ਨਹੀਂ ਛੱਡਾਂਗੇ’Punjab ਪੁਲਿਸ ਦੀ UP ‘ਚ ਰੇਡ: 7 ਲੱਖ ਨਸ਼ੀਲੇ ਕੈਪਸੂਲ-ਗੋਲੀਆਂ ਤੇ ਟੀਕੇ ਬਰਾਮਦ, ਸਪਲਾਇਰ ਗ੍ਰਿਫਤਾਰ
ਚੰਡੀਗੜ੍ਹ- ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ‘ਚ ਨਸ਼ੀਲੇ ਪਦਾਰਥਾਂ ਦੇ ਗੈਰ ਕਾਨੂੰਨੀ ਗੋਦਾਮ ਦਾ ਪਤਾ ਲਾਇਆ ਹੈ। ਉਥੋਂ 7 ਲੱਖ ਤੋਂ ਵੱਧ ਗੋਲੀਆਂ-ਕੈਪਸੂਲ ਤੇ ਟੀਕੇ…
View More Punjab ਪੁਲਿਸ ਦੀ UP ‘ਚ ਰੇਡ: 7 ਲੱਖ ਨਸ਼ੀਲੇ ਕੈਪਸੂਲ-ਗੋਲੀਆਂ ਤੇ ਟੀਕੇ ਬਰਾਮਦ, ਸਪਲਾਇਰ ਗ੍ਰਿਫਤਾਰ600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ
ਚੰਡੀਗੜ੍ਹ– ਬਿਜਲੀ ਵਿਭਾਗ (ਪੀ.ਐੱਸ.ਪੀ.ਸੀ.ਐੱਲ.) ਨੇ ਪੰਜਾਬ ਸਰਕਾਰ ਨੂੰ 600 ਯੂਨਿਟ ਮੁਫਤ ਦੇਣ ਦੀ ਗਰੰਟੀ ਦੇਣ ਦਾ ਐਲਾਨ ਕਰਦੇ ਹੋਏ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ…
View More 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ