ਨਵੀਂ ਦਿੱਲੀ- ਭਾਰਤੀ ਰੇਲਵੇ ਦੀ ਮਦਦ ਨਾਲ, ਲੱਖਾਂ ਲੋਕ ਹਰ ਰੋਜ਼ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਦੋ ਸਾਲ ਪਹਿਲਾਂ, ਕੋਰੋਨਾ ਮਹਾਂਮਾਰੀ ਦੌਰਾਨ, ਰੇਲਗੱਡੀ…
View More ਕੀ ਹੁਣ ਟ੍ਰੇਨ ‘ਚ 1 ਸਾਲ ਦੇ ਬੱਚੇ ਦੀ ਵੀ ਲੱਗੇਗੀ ਟਿਕਟ, ਜਾਣੋਂ ਸੱਚਾਈtopnews
ਮੁੜ ਪੰਜਾਬ ਆਉਣਗੇ PM Modi, ਮੋਹਾਲੀ ‘ਚ ਹਸਪਤਾਲ ਦਾ ਕਰਨਗੇ ਉਦਘਾਟਨ
ਚੰਡੀਗੜ੍ਹ– ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਮੁਹਾਲੀ ਦੇ ਮੁੱਲਾਪੁਰ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕਰਨਗੇ। ਇਹ ਹਸਪਤਾਲ…
View More ਮੁੜ ਪੰਜਾਬ ਆਉਣਗੇ PM Modi, ਮੋਹਾਲੀ ‘ਚ ਹਸਪਤਾਲ ਦਾ ਕਰਨਗੇ ਉਦਘਾਟਨਸਿੱਧੂ ਮੂਸੇਵਾਲਾ ਬਾਰੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਦਾਅਵਾ
ਚੰਡੀਗੜ੍ਹ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ…
View More ਸਿੱਧੂ ਮੂਸੇਵਾਲਾ ਬਾਰੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਦਾਅਵਾਬਿਊਟੀ ਸੈਲੂਨ ‘ਚ ਮੇਕਅੱਪ ਕਰਵਾ ਰਹੀ ਸੀ ਪਤਨੀ ਤੇ ਉੱਤੋਂ ਆ ਗਿਆ ਪਤੀ, ਫਿਰ ਰੱਬ ਰਾਖਾ…
ਨਵੀਂ ਦਿੱਲੀ- ਪਤਨੀ ਨੂੰ ਬਿਊਟੀ ਸੈਲੂਨ ‘ਚ ਦੇਖ ਕੇ ਪਤੀ ਇੰਨਾ ਗੁੱਸੇ ‘ਚ ਆ ਗਿਆ ਕਿ ਉਸ ਨੇ ਉੱਥੇ ਸਭ ਦੇ ਸਾਹਮਣੇ ਪਤਨੀ ਨੂੰ ਕੁੱਟਣਾ…
View More ਬਿਊਟੀ ਸੈਲੂਨ ‘ਚ ਮੇਕਅੱਪ ਕਰਵਾ ਰਹੀ ਸੀ ਪਤਨੀ ਤੇ ਉੱਤੋਂ ਆ ਗਿਆ ਪਤੀ, ਫਿਰ ਰੱਬ ਰਾਖਾ…ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ ਤੇ ਗੁਨੀਵ ਕੌਰ
ਚੰਡੀਗੜ੍ਹ- ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿੱਤਣ ਲਈ…
View More ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ ਤੇ ਗੁਨੀਵ ਕੌਰਦਿੱਲੀ ਦੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ
ਮੁਹਾਲੀ- ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵਲੋਂ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ।…
View More ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫਿਲਹਾਲ ਰਾਹਤ ਨਹੀਂ, 18 ਅਗਸਤ ਨੂੰ ਮੁੜ ਹੋਵੇਗੀ ਸੁਣਵਾਈ
ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਜਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਿਨਾਂ ਕੋਈ ਰਾਹਤ ਦਿੱਤੇ ਉਨ੍ਹਾਂ…
View More ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫਿਲਹਾਲ ਰਾਹਤ ਨਹੀਂ, 18 ਅਗਸਤ ਨੂੰ ਮੁੜ ਹੋਵੇਗੀ ਸੁਣਵਾਈWhatsApp ਨੇ ਇਨ੍ਹਾਂ ਯੂਜ਼ਰਸ ਲਈ ਲਾਂਚ ਕੀਤਾ ਨਵਾਂ ਐਪ, ਜਾਣੋ ਕੀ ਹੋਵੇਗਾ ਫਾਇਦਾ
ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਬਹੁਤ ਮਸ਼ਹੂਰ ਹੈ। ਇਸ ਕਰਕੇ ਇਸਦੀ ਵਰਤੋਂ ਕਈ ਡਿਵਾਈਸਾਂ ‘ਤੇ ਕੀਤੀ ਜਾਂਦੀ ਹੈ। WhatsApp ਵੈੱਬ ਜਾਂ ਡੈਸਕਟਾਪ ਉਪਭੋਗਤਾਵਾਂ ਲਈ…
View More WhatsApp ਨੇ ਇਨ੍ਹਾਂ ਯੂਜ਼ਰਸ ਲਈ ਲਾਂਚ ਕੀਤਾ ਨਵਾਂ ਐਪ, ਜਾਣੋ ਕੀ ਹੋਵੇਗਾ ਫਾਇਦਾਲਖੀਮਪੁਰ ਜਾਣਗੇ 10 ਹਜ਼ਾਰ ਕਿਸਾਨ, ਇਨਸਾਫ ਦੀ ਮੰਗ ਲਈ ਲਾਉਣਗੇ 75 ਘੰਟੇ ਦਾ ਧਰਨਾ
ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰ ਵਿਚ 75 ਘੰਟੇ ਦਾ ਧਰਨਾ ਲਗਾਉਣ ਦੇ ਲਈ ਅੱਜ ਕਿਸਾਨ ਰਵਾਨਾ ਹੋਣਗੇ। ਕਿਸਾਨ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ…
View More ਲਖੀਮਪੁਰ ਜਾਣਗੇ 10 ਹਜ਼ਾਰ ਕਿਸਾਨ, ਇਨਸਾਫ ਦੀ ਮੰਗ ਲਈ ਲਾਉਣਗੇ 75 ਘੰਟੇ ਦਾ ਧਰਨਾਮੂਸੇਵਾਲਾ ਕਤਲ ਦੇ ਚਸ਼ਮਦੀਦ ਦੀ ਵੀਡੀਓ ਵਾਇਰਲ, ਸ਼ਰੇਆਮ ਬੋਲਦਿਆਂ ਕੀਤੇ ਕਈ ਖੁਲਾਸੇ! (Video)
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਖੁਦ ਨੂੰ ਸਾਬਕਾ ਫੌਜੀ ਹੋਣ ਦਾ ਦਾਅਵਾ ਕਰ ਰਹੇ ਚਸ਼ਮਦੀਦ ਨੇ ਥਾਰ…
View More ਮੂਸੇਵਾਲਾ ਕਤਲ ਦੇ ਚਸ਼ਮਦੀਦ ਦੀ ਵੀਡੀਓ ਵਾਇਰਲ, ਸ਼ਰੇਆਮ ਬੋਲਦਿਆਂ ਕੀਤੇ ਕਈ ਖੁਲਾਸੇ! (Video)