ਮੋਹਾਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ।…
View More ਅੱਜ ਪੰਜਾਬ ਦੌਰੇ ‘ਤੇ PM ਮੋਦੀ, ਮੋਹਾਲੀ ‘ਚ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨtopnews
ਸ਼ਰਾਬ ਪੀਂਦਿਆਂ ਕਿਉਂ ਕਹਿੰਦੇ ਨੇ ‘ਚੀਅਰਜ਼’? ਜਸ਼ਨ ਵੇਲੇ ਕਿਉਂ ਉਡਾਈ ਜਾਂਦੀ ਹੈ ਸ਼ੈਂਪੇਨ? ਕਾਰਨ ਹੈ ਦਿਲਚਸਪ
ਨਵੀਂ ਦਿੱਲੀ- ਕਿਸੇ ਇਕੱਠ ਵਿਚ ‘ਚੀਅਰਜ਼’ ਕਹੇ ਬਿਨਾਂ ਬੁੱਲ੍ਹਾਂ ‘ਤੇ ਸ਼ਰਾਬ ਲਗਾਉਣਾ ਓਨਾ ਹੀ ਅਧੂਰਾ ਹੈ ਜਿੰਨਾ ਫ਼ੋਨ ‘ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ‘ਹੈਲੋ’…
View More ਸ਼ਰਾਬ ਪੀਂਦਿਆਂ ਕਿਉਂ ਕਹਿੰਦੇ ਨੇ ‘ਚੀਅਰਜ਼’? ਜਸ਼ਨ ਵੇਲੇ ਕਿਉਂ ਉਡਾਈ ਜਾਂਦੀ ਹੈ ਸ਼ੈਂਪੇਨ? ਕਾਰਨ ਹੈ ਦਿਲਚਸਪਟੈਂਡਰ ਘੁਟਾਲਾ ਮਾਮਲੇ ‘ਚ ਸਾਬਕਾ ਮੰਤਰੀ ਆਸ਼ੂ ਅਦਾਲਤ ‘ਚ ਪੇਸ਼, 27 ਅਗਸਤ ਤੱਕ ਦੀ ਮਿਲੀ ਰਿਮਾਂਡ
ਲੁਧਿਆਣਾ- ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਇਸ ਦੌਰਾਨ ਅਦਾਲਤ…
View More ਟੈਂਡਰ ਘੁਟਾਲਾ ਮਾਮਲੇ ‘ਚ ਸਾਬਕਾ ਮੰਤਰੀ ਆਸ਼ੂ ਅਦਾਲਤ ‘ਚ ਪੇਸ਼, 27 ਅਗਸਤ ਤੱਕ ਦੀ ਮਿਲੀ ਰਿਮਾਂਡਸੁਰੱਖਿਆ ਕਟੌਤੀ ‘ਤੇ ਹਾਈਕੋਰਟ ਦਾ ਸਟੇਅ, ਕਿਹਾ- ਸਰਕਾਰ ਖੁਫੀਆ ਏਜੰਸੀਆਂ ਨਾਲ ਮਿਲ ਕੇ ਕਰੇ ਸਮੀਖਿਆ
ਚੰਡੀਗੜ੍ਹ- Vip ਕਲਚਰ ‘ਤੇ ਕਾਰਵਾਈ ਵਜੋਂ ਸੁਰੱਖਿਆ ‘ਚ ਕਟੌਤੀ ਦਾ ਸਿਹਰਾ ਲੈ ਰਹੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ…
View More ਸੁਰੱਖਿਆ ਕਟੌਤੀ ‘ਤੇ ਹਾਈਕੋਰਟ ਦਾ ਸਟੇਅ, ਕਿਹਾ- ਸਰਕਾਰ ਖੁਫੀਆ ਏਜੰਸੀਆਂ ਨਾਲ ਮਿਲ ਕੇ ਕਰੇ ਸਮੀਖਿਆPM ਮੋਦੀ ਦੀ ਪੰਜਾਬ ਫੇਰੀ ਦੌਰਾਨ ਸਖ਼ਤ ਸੁਰੱਖਿਆ, ਮੋਹਾਲੀ ‘ਚ 2 ਕਿਲੋਮੀਟਰ ਦਾ ਇਲਾਕਾ ਸੀਲ
ਮੋਹਾਲੀ- ਪਿਛਲੀ ਵਾਰ ਦੀ ਸੁਰੱਖਿਆ ਕੁਤਾਹੀ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਪੰਜਾਬ ਫੇਰੀ ਲਈ ਮੁਹਾਲੀ ਵਿੱਚ ਸਖ਼ਤ…
View More PM ਮੋਦੀ ਦੀ ਪੰਜਾਬ ਫੇਰੀ ਦੌਰਾਨ ਸਖ਼ਤ ਸੁਰੱਖਿਆ, ਮੋਹਾਲੀ ‘ਚ 2 ਕਿਲੋਮੀਟਰ ਦਾ ਇਲਾਕਾ ਸੀਲਖੁਸ਼ਖਬਰੀ! ਕੇਂਦਰੀ ਮੁਲਾਜ਼ਮਾਂ ਦੇ DA ਵਾਧੇ ‘ਤੇ ਲੱਗੀ ਮੋਹਰ, ਇੰਨੀ ਵਧੇਗੀ ਤਨਖਾਹ
ਨਵੀਂ ਦਿੱਲੀ- ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤੇ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਬਾਰੇ ਭਾਰਤ ਸਰਕਾਰ ਵੱਲੋਂ ਜਲਦੀ ਹੀ ਐਲਾਨ ਕੀਤਾ ਜਾਵੇਗਾ। ਸਰਕਾਰ ਵੱਲੋਂ…
View More ਖੁਸ਼ਖਬਰੀ! ਕੇਂਦਰੀ ਮੁਲਾਜ਼ਮਾਂ ਦੇ DA ਵਾਧੇ ‘ਤੇ ਲੱਗੀ ਮੋਹਰ, ਇੰਨੀ ਵਧੇਗੀ ਤਨਖਾਹਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਗੋਲਡੀ ਬਰਾੜ ਤੇ ਮਨਕੀਰਤ ਔਲਖ, ਸੋਸ਼ਲ ਮੀਡੀਆ ‘ਤੇ ਪਾਈ ਪੋਸਟ
ਚੰਡੀਗੜ੍ਹ– ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨਾਂ ਦੇ ਫੇਸਬੁੱਕ ਪੇਜ ’ਤੇ ਇਕ…
View More ਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਗੋਲਡੀ ਬਰਾੜ ਤੇ ਮਨਕੀਰਤ ਔਲਖ, ਸੋਸ਼ਲ ਮੀਡੀਆ ‘ਤੇ ਪਾਈ ਪੋਸਟਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ CM ਚੰਨੀ ਸਣੇ ਰਾਡਾਰ ‘ਤੇ 4 ਹੋਰ ਸਾਬਕਾ ਮੰਤਰੀ, ਜਾਣੋਂ ਕਿਸ ‘ਤੇ ਕੀ ਹੈ ਇਲਜ਼ਾਮ
ਚੰਡੀਗੜ੍ਹ- ਪੰਜਾਬ ਵਿੱਚ ਕਾਂਗਰਸ ਪਾਰਟੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਦਾ ਕਾਰਨ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕਾਰਵਾਈ ਹੈ। ਜੋ ਕਿ ਸਾਬਕਾ ਕਾਂਗਰਸੀ…
View More ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ CM ਚੰਨੀ ਸਣੇ ਰਾਡਾਰ ‘ਤੇ 4 ਹੋਰ ਸਾਬਕਾ ਮੰਤਰੀ, ਜਾਣੋਂ ਕਿਸ ‘ਤੇ ਕੀ ਹੈ ਇਲਜ਼ਾਮਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ ਟਵਿੱਟਰ ਅਕਾਊਂਟ, ਸੋਸ਼ਲ ਮੀਡੀਆ ‘ਤੇ ਲੜੀ ਜਾਵੇਗੀ ਇਨਸਾਫ ਦੀ ਲੜਾਈ
ਮਾਨਸਾ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਲੜਾਈ ਸੜਕਾਂ ‘ਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਵੀ ਲੜੀ ਜਾਵੇਗੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ…
View More ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ ਟਵਿੱਟਰ ਅਕਾਊਂਟ, ਸੋਸ਼ਲ ਮੀਡੀਆ ‘ਤੇ ਲੜੀ ਜਾਵੇਗੀ ਇਨਸਾਫ ਦੀ ਲੜਾਈBJP ਆਗੂ ਤੇ ‘ਬਿੱਗ ਬੌਸ’ ਫੇਮ ਸੋਨਾਲੀ ਫੋਗਾਟ ਦੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਮੁੰਬਈ – ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਅਤੇ ਬੀ. ਜੇ. ਪੀ. ਆਗੂ ਸੋਨਾਲੀ ਫੋਗਾਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ…
View More BJP ਆਗੂ ਤੇ ‘ਬਿੱਗ ਬੌਸ’ ਫੇਮ ਸੋਨਾਲੀ ਫੋਗਾਟ ਦੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ