ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਤੀਜੀ ਲਹਿਰ ਦਾ ਆਗਜ ਹੋ ਰਿਹਾ ਹੈ। ਇਸ ਵਿਚਕਾਰ ਕੁਝ ਸੂਬਿਆਂ ਵਿਚ ਸਕੂਲ ਖੋਲ੍ਹ…
View More Delhi School Reopen: ਕੀ ਦਿੱਲੀ ‘ਚ ਖੁੱਲਣ ਜਾ ਰਹੇ ਹਨ ਸਕੂਲ? ਸਰਕਾਰ ਜਲਦ ਲਵੇਗੀ ਫੈਸਲਾtopnews
ਮੁਹਾਲੀ ‘ਚ ਦਿਨ ਦਿਹਾੜੇ ਯੂਥ ਅਕਾਲੀ ਆਗੂ ਦਾ ਗੋਲੀਆਂ ਮਾਰ ਕਤਲ
ਮੁਹਾਲੀ: ਯੂਥ ਅਕਾਲੀ ਆਗੂ (Youth Akali leader) ਵਿੱਕੀ ਮਿੱਡੂਖੇੜਾ ਦਾ ਮੁਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਯੂਥ ਅਕਾਲੀ ਆਗੂ…
View More ਮੁਹਾਲੀ ‘ਚ ਦਿਨ ਦਿਹਾੜੇ ਯੂਥ ਅਕਾਲੀ ਆਗੂ ਦਾ ਗੋਲੀਆਂ ਮਾਰ ਕਤਲਤਮਗਾ ਜੇਤੂਆਂ ਦੇ ਨਾਂ ‘ਤੇ ਰੱਖੇ ਜਾਣਗੇ ਸਕੂਲਾਂ, ਸੜਕਾਂ ਦੇ ਨਾਂ, ਸਿੱਖਿਆ ਮੰਤਰੀ ਦਾ ਐਲਾਨ
ਚੰਡੀਗੜ੍ਹ : ਟੋਕੀਓ ਓਲੰਪਿਕ (Tokyo Olympics) ਖੇਡਾਂ ਵਿੱਚ 41 ਵਰ੍ਹਿਆਂ ਬਾਅਦ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਨੂੰ ਵਧਾਈ…
View More ਤਮਗਾ ਜੇਤੂਆਂ ਦੇ ਨਾਂ ‘ਤੇ ਰੱਖੇ ਜਾਣਗੇ ਸਕੂਲਾਂ, ਸੜਕਾਂ ਦੇ ਨਾਂ, ਸਿੱਖਿਆ ਮੰਤਰੀ ਦਾ ਐਲਾਨਜੇਕਰ ਤੁਸੀਂ ਵੀ ਲਾਈ ਰੱਖਦੇ ਹੋ ਹਰ ਵੇਲੇ ਕੰਨ ‘ਚ Bluetooth ਤਾਂ ਵਾਪਰ ਸਕਦਾ ਵੱਡਾ ਹਾਦਸਾ
ਨਵੀਂ ਦਿੱਲੀ: ਅੱਜਕਲ੍ਹ ਬਹੁਤ ਸਾਰੇ ਲੋਕ ਬਲੂਟੁੱਥ ਈਅਰਫੋਨ (Bluetooth Earphone) ਦੀ ਵਰਤੋਂ ਕਰਦੇ ਹਨ ਪਰ ਜੇਕਰ ਇਸ ਦਾ ਨੁਕਸਾਨ ਤੁਹਾਨੂੰ ਦੱਸਿਆ ਜਾਵੇ ਤੁਸੀ ਵੀ ਹੈਰਾਨ…
View More ਜੇਕਰ ਤੁਸੀਂ ਵੀ ਲਾਈ ਰੱਖਦੇ ਹੋ ਹਰ ਵੇਲੇ ਕੰਨ ‘ਚ Bluetooth ਤਾਂ ਵਾਪਰ ਸਕਦਾ ਵੱਡਾ ਹਾਦਸਾਸਾਧੂ ਸਿੰਘ ਧਰਮਸੋਤ ਦਾ ਜੰਗਲਾਤ ਵਿਭਾਗ ਨੂੰ ਹੁਕਮ, ਪੰਜਾਬ ‘ਚ ਵਧਾਓ ਹਰਿਆਲੀ
ਚੰਡੀਗੜ੍ਹ: ਪੰਜਾਬ (Punjab) ‘ਚ ਹਰਿਆਲੀ ਅਧੀਨ ਖੇਤਰ ਨੂੰ ਅੱਗੇ ਹੋਰ ਵਧਾਉਣ ਲਈ ਸੋਸ਼ਲ ਫੋਰੈਸਟਰੀ ਦੀਆਂ ਮਹੱਤਵਪੂਰਣ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ…
View More ਸਾਧੂ ਸਿੰਘ ਧਰਮਸੋਤ ਦਾ ਜੰਗਲਾਤ ਵਿਭਾਗ ਨੂੰ ਹੁਕਮ, ਪੰਜਾਬ ‘ਚ ਵਧਾਓ ਹਰਿਆਲੀਕੀ ਸ਼ੁਰੂ ਹੋ ਗਈ ਹੈ ਕੋਰੋਨਾ ਦੀ ਤੀਜੀ ਲਹਿਰ? ਹਿਮਾਚਲ ‘ਚ 3 ਦਿਨਾਂ ‘ਚ 700 ਤੋਂ ਵਧੇਰੇ ਮਾਮਲੇ
ਸ਼੍ਰੀਨਗਰ: ਹਿਮਾਚਲ ਪ੍ਰਦੇਸ਼ (Himachal Pardesh) ਵਿਚ ਕੋਰੋਨਾਵਾਇਰਸ (Coronavirus) ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਵਿਚ ਲਾਗ ਦੇ ਮਾਮਲੇ ਸਾਹਮਣੇ…
View More ਕੀ ਸ਼ੁਰੂ ਹੋ ਗਈ ਹੈ ਕੋਰੋਨਾ ਦੀ ਤੀਜੀ ਲਹਿਰ? ਹਿਮਾਚਲ ‘ਚ 3 ਦਿਨਾਂ ‘ਚ 700 ਤੋਂ ਵਧੇਰੇ ਮਾਮਲੇ6 ਨਾਬਾਲਗ ਅਨਾਥ ਬੱਚਿਆਂ ਨੇ ਸੁਣਾਈ ਹੱਡਬੀਤੀ, ਸੁਣ ਨਿਕਲਣਗੇ ਤੁਹਾਡੇ ਵੀ ਹੰਝੂ
ਮਾਛੀਵਾੜਾ: ਮਾਛੀਵਾੜਾ ਵਿਖੇ ਜ਼ਿੰਦਗੀ ਜਿਓਣ ਲਈ ਸੰਘਰਸ਼ ਕਰ ਰਹੇ 6 ਗਰੀਬ ਅਨਾਥ ਬੱਚਿਆਂ (6 orphans child) ਦੇ ਦਰਦ ਭਰੀ ਦਾਸਤਾਨ ਸੁਣ ਹਰ ਕੋਈ ਭਾਵੁਕ ਹੋ…
View More 6 ਨਾਬਾਲਗ ਅਨਾਥ ਬੱਚਿਆਂ ਨੇ ਸੁਣਾਈ ਹੱਡਬੀਤੀ, ਸੁਣ ਨਿਕਲਣਗੇ ਤੁਹਾਡੇ ਵੀ ਹੰਝੂਅੰਦਰ ਕਾਂਗਰਸੀ ਬੋਲਦੇ ਨੀ ਤੇ ਬਾਹਰ ਕਿਸਾਨ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਕੌਰ ਬਾਦਲ
ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Harsimrat kaur Badal) ਨੇ ਅੱਜ ਕਾਂਗਰਸ (Congress) ਪਾਰਟੀ ਨੂੰ ਕਿਹਾ ਕਿ ਉਹ ਕਿਸਾਨਾਂ (Farmers) ਨੂੰ ਦੱਸੇ ਕਿ…
View More ਅੰਦਰ ਕਾਂਗਰਸੀ ਬੋਲਦੇ ਨੀ ਤੇ ਬਾਹਰ ਕਿਸਾਨ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਕੌਰ ਬਾਦਲ135 ਬੱਚਿਆਂ ਤੇ 126 ਪੋਤੇ -ਪੋਤੀਆਂ ਵਾਲੇ ਬਾਬੇ ਨੇ 28 ਪਤਨੀਆਂ ਦੇ ਜ਼ਿੰਦਾ ਰਹਿੰਦਿਆਂ ਰਚਾਇਆ 37ਵਾਂ ਵਿਆਹ
ਨਵੀਂ ਦਿੱਲੀ- ਅਕਸਰ ਰਾਜਿਆਂ ਅਤੇ ਮਹਾਰਾਜਿਆਂ ਦੇ ਮਿਥਿਹਾਸ ਵਿੱਚ ਇੱਕ ਵਿਅਕਤੀ ਦੇ ਬਹੁਤ ਸਾਰੇ ਵਿਆਹਾਂ (wedding) ਦੀਆਂ ਕਹਾਣੀਆਂ ਲੋਕ ਸੁਣਦੇ ਅਤੇ ਪੜ੍ਹਦੇ ਹਨ ਪਰ ਇਸ…
View More 135 ਬੱਚਿਆਂ ਤੇ 126 ਪੋਤੇ -ਪੋਤੀਆਂ ਵਾਲੇ ਬਾਬੇ ਨੇ 28 ਪਤਨੀਆਂ ਦੇ ਜ਼ਿੰਦਾ ਰਹਿੰਦਿਆਂ ਰਚਾਇਆ 37ਵਾਂ ਵਿਆਹਸਾਬਕਾ DGP ਸੁਮੇਧ ਸੈਣੀ ਨੂੰ ਝਟਕਾ, ਅਦਾਲਤ ਵਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ
ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ (sumedh saini) ਨੂੰ ਵੱਡਾ ਝਟਕਾ ਲੱਗਾ ਹੈ। ਮੁਹਾਲੀ (mohali) ਦੀ ਅਦਾਲਤ ਵੱਲੋਂ ਸੁਮੇਧ ਸੈਣੀ ਦੀ ਅਗਾਊਂ ਜਮਾਨਤ ਦੀ ਅਰਜੀ ਖਾਰਜ…
View More ਸਾਬਕਾ DGP ਸੁਮੇਧ ਸੈਣੀ ਨੂੰ ਝਟਕਾ, ਅਦਾਲਤ ਵਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ