ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮਤਰੀ ਬਣਾਉਣ ਦਾ ਫੈਸਲਾ ਪੰਜਾਬੀਅਤ…
View More ਚਰਨਜੀਤ ਸਿੰਘ ਚੰਨੀ ਨੂੰ ਲੈਕੇ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨtopnews
ਜਲੰਧਰ-ਪਠਾਨਕੋਟ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਿਤਾ ਸਮੇਤ 2 ਬੱਚਿਆਂ ਦੀ ਮੌਤ
ਜਲੰਧਰ : ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਪੈਂਦੇ ਪਚਰੰਗਾ ਪਿੰਡ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਐਡੀਵੇਅਰ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ…
View More ਜਲੰਧਰ-ਪਠਾਨਕੋਟ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਿਤਾ ਸਮੇਤ 2 ਬੱਚਿਆਂ ਦੀ ਮੌਤਲੁਧਿਆਣਾ SHO ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ਥੱਪੜ,ਭੱਖਿਆ ਮਾਮਲਾ,ਪੜ੍ਹੋ ਪੂਰੀ ਖ਼ਬਰ
ਮੋਗਾ : ਬੀਤੇ ਦਿਨੀਂ ਕਬਾੜ ਬਾਜ਼ਾਰ ‘ਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਆਏ ਲੁਧਿਆਣਾ ਦੇ ਐਸ.ਐਚ.ਓ ਕੁਲਦੀਪ (SHO Kuldeep Singh) ਸਿੰਘ ਨੂੰ ਮੋਗਾ ਨਿਵਾਸੀਆਂ ਵੱਲੋਂ…
View More ਲੁਧਿਆਣਾ SHO ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ਥੱਪੜ,ਭੱਖਿਆ ਮਾਮਲਾ,ਪੜ੍ਹੋ ਪੂਰੀ ਖ਼ਬਰਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅਲਾਟ ਹੋਈ AG ਅਤੁਲ ਨੰਦਾ ਦੀ ਆਲੀਸ਼ਾਨ ਕੋਠੀ
ਚੰਡੀਗੜ੍ਹ : ਪੰਜਾਬ ਦੇ ਨਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਮੁੱਖ ਮੰਤਰੀ ਨਿਵਾਸ ਦੇ ਨੇੜੇ ਇੱਕ ਕੋਠੀ ਅਲਾਟ ਕੀਤੀ ਗਈ…
View More ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅਲਾਟ ਹੋਈ AG ਅਤੁਲ ਨੰਦਾ ਦੀ ਆਲੀਸ਼ਾਨ ਕੋਠੀਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ ‘ਚ ਉਲਝੀ ਕਾਂਗਰਸ : ਸੁਖਬੀਰ ਬਾਦਲ
ਚੰਡੀਗੜ੍ਹ : ਜਿੱਥੇ ਇੱਕ ਪਾਸੇ ਪੰਜਾਬ ਆਪਣੇ ਅਤਿ ਮਹੱਤਵਪੂਰਨ ਝੋਨੇ ਦੇ ਸੀਜ਼ਨ ਵੱਲ੍ਹ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਕੋਰੋਨਾ ਮਹਾਮਾਰੀ, ਬੇਰੁਜ਼ਗਾਰੀ,…
View More ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ ‘ਚ ਉਲਝੀ ਕਾਂਗਰਸ : ਸੁਖਬੀਰ ਬਾਦਲਅੱਜ PM ਮੋਦੀ ਦੀ ਜੋ ਬਿਡੇਨ ਨਾਲ ਹੋਵੇਗੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਦੌਰੇ ਦਾ ਦੂਜਾ ਦਿਨ ਬਹੁਤ ਹੀ ਖਾਸ ਹੋਣ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਦੀ ਅਮਰੀਕੀ…
View More ਅੱਜ PM ਮੋਦੀ ਦੀ ਜੋ ਬਿਡੇਨ ਨਾਲ ਹੋਵੇਗੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾCM ਚੰਨੀ ਦੀ ਨਵੀਂ ਕੈਬਨਿਟ ਲਿਸਟ ‘ਚ ਰਾਹੁਲ ਗਾਂਧੀ ਵੱਲੋਂ ਲੱਗੀ ਮੋਹਰ ! ਕਿਸੇ ਵੀ ਸਮੇਂ ਹੋ ਸਕਦਾ ਐਲਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਰਾਹੁਲ ਗਾਂਧੀ ਅਤੇ ਹੋਰ ਨੇਤਾਵਾਂ ਦੀ ਬੀਤੀ ਰਾਤ 4 ਘੰਟੇ ਮੀਟਿੰਗ ਚੱਲੀ। ਕਿਹਾ ਜਾ ਰਿਹਾ ਹੈ ਪੰਜਾਬ…
View More CM ਚੰਨੀ ਦੀ ਨਵੀਂ ਕੈਬਨਿਟ ਲਿਸਟ ‘ਚ ਰਾਹੁਲ ਗਾਂਧੀ ਵੱਲੋਂ ਲੱਗੀ ਮੋਹਰ ! ਕਿਸੇ ਵੀ ਸਮੇਂ ਹੋ ਸਕਦਾ ਐਲਾਨਵੱਡੀ ਖ਼ਬਰ : ਸਿਧਾਰਥ ਚਟੋਪਾਧਿਆਏ ਹੋ ਸਕਦੇ ਨੇ ਪੰਜਾਬ ਦੇ ਨਵੇਂ DGP : ਸੂਤਰ
ਚੰਡੀਗੜ : ਪੰਜਾਬ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ‘ਚ ਅਧਿਕਾਰੀਆਂ ਦੀ ਬਦਲੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ।…
View More ਵੱਡੀ ਖ਼ਬਰ : ਸਿਧਾਰਥ ਚਟੋਪਾਧਿਆਏ ਹੋ ਸਕਦੇ ਨੇ ਪੰਜਾਬ ਦੇ ਨਵੇਂ DGP : ਸੂਤਰ27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਖੁੱਲ੍ਹਾ
ਜਲੰਧਰ : ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ‘ਤੇ 27 ਸਤੰਬਰ ਨੂੰ ਪੰਜਾਬ ਵਿੱਚ…
View More 27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਖੁੱਲ੍ਹਾਮੁੱਖ ਮੰਤਰੀ ਦਾ ਵੱਖਰਾ ਅੰਦਾਜ, ਸਟੇਜ਼ ‘ਤੇ ਵਿਦਿਆਰਥੀਆਂ ਨਾਲ ਪਾਇਆ ਭੰਗੜਾ
ਕਪੂਰਥਲਾ : ਪੰਜਾਬ ਦੀ ਕਮਾਨ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਰੋਜ਼ ਹੀ ਨਵਾਂ ਅੰਦਾਜ ਦੇਖਣ ਨੂੰ ਮਿਲ ਰਿਹਾ ਹੈ।ਬੀਤੇ ਦਿਨੀਂ ਚੰਨੀ ਦਾ ਸ਼ਾਇਰਾਨਾ…
View More ਮੁੱਖ ਮੰਤਰੀ ਦਾ ਵੱਖਰਾ ਅੰਦਾਜ, ਸਟੇਜ਼ ‘ਤੇ ਵਿਦਿਆਰਥੀਆਂ ਨਾਲ ਪਾਇਆ ਭੰਗੜਾ