ਲੁਧਿਆਣਾ–ਪੰਜਾਬ ਪੁਲਿਸ ਮੁੜ ਵਿਵਾਦਾਂ ਵਿਚ ਆ ਗਈ ਹੈ। ਲੁਧਿਆਣਾ ਪੁਲਿਸ ਉਤੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੌਜਵਾਨ ਖਿ਼ਲਾਫ਼ ਨਸ਼ਾ ਸਮੱਗਲਿੰਗ ਦਾ ਕੇਸ ਪਾ ਕੇ…
View More ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਮੁੰਡੇ ਉਤੇ ਪਾ’ਤਾ ਨਸ਼ਾ ਤਸਕਰੀ ਦਾ ਪਰਚਾ, ਪਿਤਾ ਨੇ ਆਪ ਇਕੱਠੇ ਕੀਤੇ ਸਬੂਤ, ਫਿਰ…tazakhabran
ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਜਾ ਰਹੀ ਬ੍ਰਿਟੇਨ ਸਰਕਾਰ ! ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਟੁੱਟਣਗੇ ਸੁਪਨੇ
UK News : ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ (MAK)…
View More ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਜਾ ਰਹੀ ਬ੍ਰਿਟੇਨ ਸਰਕਾਰ ! ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਟੁੱਟਣਗੇ ਸੁਪਨੇਠੋਡੀ ‘ਤੇ ਹੱਥ ਲਾਉਣ ਦੇ ਮਾਮਲੇ ਵਿਚ ਵਧੀਆਂ ਚੰਨੀ ਦੀਆਂ ਮੁਸ਼ਕਲਾਂ, ਬੀਬੀ ਜਗੀਰ ਕੌਰ ਦਾ ਵੀ ਬਿਆਨ ਆਇਆ ਸਾਹਮਣੇ
ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਹਰ ਵਾਰ ਦੀ ਤਰ੍ਹਾਂ ਚੰਨੀ ਮੁੜ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ…
View More ਠੋਡੀ ‘ਤੇ ਹੱਥ ਲਾਉਣ ਦੇ ਮਾਮਲੇ ਵਿਚ ਵਧੀਆਂ ਚੰਨੀ ਦੀਆਂ ਮੁਸ਼ਕਲਾਂ, ਬੀਬੀ ਜਗੀਰ ਕੌਰ ਦਾ ਵੀ ਬਿਆਨ ਆਇਆ ਸਾਹਮਣੇEgg Roll Boy : ਛੋਟੀ ਉਮਰੇ ਪਰਿਵਾਰ ਪਾਲ ਰਹੇ ਜਸਪ੍ਰੀਤ ਦੀ ਕਹਾਣੀ ਵਿਚ ਨਵਾਂ ਮੋੜ, ਮਾਂ ਦਾ ਪਹਿਲਾਂ ਬਿਆਨ ਆਇਆ ਸਾਹਮਣੇ
ਨਵੀਂ ਦਿੱਲੀ : ਦਿੱਲੀ ਦੇ ਤਿਲਕ ਨਗਰ ਦੇ 10 ਸਾਲਾ ਲੜਕੇ ਜਸਪ੍ਰੀਤ ਸਿੰਘ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਆਪਣੇ ਪਰਿਵਾਰ ਦਾ…
View More Egg Roll Boy : ਛੋਟੀ ਉਮਰੇ ਪਰਿਵਾਰ ਪਾਲ ਰਹੇ ਜਸਪ੍ਰੀਤ ਦੀ ਕਹਾਣੀ ਵਿਚ ਨਵਾਂ ਮੋੜ, ਮਾਂ ਦਾ ਪਹਿਲਾਂ ਬਿਆਨ ਆਇਆ ਸਾਹਮਣੇAccident child died : ਲਾਪਰਵਾਹ ਚਾਲਕ ਨੇ ਦਰੜ ਦਿੱਤੀ 8 ਸਾਲਾ ਮਾਸੂਮ
Accident child died : ਇਕ ਆਟੋ ਚਾਲਕ ਦੀ ਲਾਪਰਵਾਹੀ ਨੇ ਇਕ 8 ਸਾਲਾ ਮਾਸੂਮ ਦੀ ਜਾਨ ਲੈ ਲਈ। ਚਾਲਕ ਨੇ ਲਾਪਰਵਾਹੀ ਨਾਲ ਆਟੋ ਬੈਕ ਕਰਦਿਆਂ 8…
View More Accident child died : ਲਾਪਰਵਾਹ ਚਾਲਕ ਨੇ ਦਰੜ ਦਿੱਤੀ 8 ਸਾਲਾ ਮਾਸੂਮ72 ਘੰਟਿਆਂ ‘ਚ ਬਰੇਨ ਹੈਮਰੇਜ ਦੇ 29 ਮਰੀਜ਼ ਆਏ, AC ਦੀ ਕਰਦੇ ਹੋ ਵਰਤੋਂ ਤਾਂ ਨਾ ਕਰੋ ਇਹ ਕੰਮ
ਵਧਦੀ ਗਰਮੀ ਕਾਰਨ ਜਮਸ਼ੇਦਪੁਰ ‘ਚ ਬਰੇਨ ਹੈਮਰੇਜ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। 72 ਘੰਟਿਆਂ ਵਿੱਚ, 29 ਬਰੇਨ ਹੈਮਰੇਜ ਦੇ ਮਰੀਜ਼ TMH, ਬ੍ਰਹਮਾਨੰਦ ਹਿਰਦਿਆਲਿਆ…
View More 72 ਘੰਟਿਆਂ ‘ਚ ਬਰੇਨ ਹੈਮਰੇਜ ਦੇ 29 ਮਰੀਜ਼ ਆਏ, AC ਦੀ ਕਰਦੇ ਹੋ ਵਰਤੋਂ ਤਾਂ ਨਾ ਕਰੋ ਇਹ ਕੰਮਕੈਨੇਡਾ ਵਿਚ ਐਕਸਪ੍ਰੈਸ ਐਂਟਰੀ ਲਈ ਨਵੇਂ ਨਿਯਮ ਲਾਗੂ, ਜਾਣੋ ਕਿੰਨਾ ਆਵੇਗਾ ਖਰਚਾ, ਦੇਣੇ ਪੈਣਗੇ ਸਬੂਤ
ਨਵੀਂ ਦਿੱਲੀ-ਕੈਨੇਡਾ ‘ਚ ਸੈਟਲ ਹੋਣ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ ਆਈ ਹੈ। ਇਮੀਗਰੇਸ਼ਨ, ਰਿਫੀਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ircc) ਨੇ ਨਵਾਂ ਐਲਾਨ ਕੀਤਾ ਹੈ। ਹੁਣ…
View More ਕੈਨੇਡਾ ਵਿਚ ਐਕਸਪ੍ਰੈਸ ਐਂਟਰੀ ਲਈ ਨਵੇਂ ਨਿਯਮ ਲਾਗੂ, ਜਾਣੋ ਕਿੰਨਾ ਆਵੇਗਾ ਖਰਚਾ, ਦੇਣੇ ਪੈਣਗੇ ਸਬੂਤVoting : ਵਿਧਾਇਕ ਤੇ ਵੋਟਰ ਹੋਏ ਥੱਪੜੋ-ਥਪੜੀ, ਵੇਖੋ ਵਾਇਰਲ ਹੋਈ ਵੀਡੀਓ
Viral Video : ਲੋਕ ਸਭਾ ਚੋਣਾਂ ਦੌਰਾਨ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਆਂਧਰਾ ਪ੍ਰਦੇਸ਼ ‘ਚ ਇਕ ਪੋਲਿੰਗ ਬੂਥ ‘ਤੇ ਵਿਧਾਇਕ ਅਤੇ ਵੋਟਰ ਵਿਚਾਲੇ ਲੜਾਈ…
View More Voting : ਵਿਧਾਇਕ ਤੇ ਵੋਟਰ ਹੋਏ ਥੱਪੜੋ-ਥਪੜੀ, ਵੇਖੋ ਵਾਇਰਲ ਹੋਈ ਵੀਡੀਓCBSE ਨੇ 10ਵੀਂ ਦਾ ਨਤੀਜਾ ਵੀ ਕੀਤਾ ਜਾਰੀ, 93.60 ਫ਼ੀਸਦੀ ਰਿਹਾ Result
ਨਵੀਂ ਦਿੱਲੀ-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਦੇ ਨਤੀਜੇ 2024 ਦਾ ਵੀ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਜਿਨ੍ਹਾਂ ਨੇ ਦੇਸ਼ ਭਰ ਵਿਚ CBSE 10ਵੀਂ…
View More CBSE ਨੇ 10ਵੀਂ ਦਾ ਨਤੀਜਾ ਵੀ ਕੀਤਾ ਜਾਰੀ, 93.60 ਫ਼ੀਸਦੀ ਰਿਹਾ Resultਲਿਵ ਇਨ ਵਿਚ ਰਹਿੰਦੇ Couple ਵਿਚ ਤੀਜੇ ਦੀ ਐਂਟਰੀ, ਕੁੜੀ ਪਿੱਛੇ ਮਾਰ’ਤਾ ਮਾਪਿਆਂ ਦਾ ਇਕਲੌਤਾ ਪੁੱਤ
ਖਰੜ : ਇੱਥੋਂ ਦੀ ਦਰਪਣ ਗਰੀਨ ਸੁਸਾਇਟੀ ਸਾਹਮਣੇ ਘਰ ’ਚ ਰਹਿੰਦੇ ਨੌਜਵਾਨ ਦਾ ਉਸ ਦੀ ਹੀ ਗਰਲਫਰੈਂਡ ਤੇ ਦੋਸਤ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ…
View More ਲਿਵ ਇਨ ਵਿਚ ਰਹਿੰਦੇ Couple ਵਿਚ ਤੀਜੇ ਦੀ ਐਂਟਰੀ, ਕੁੜੀ ਪਿੱਛੇ ਮਾਰ’ਤਾ ਮਾਪਿਆਂ ਦਾ ਇਕਲੌਤਾ ਪੁੱਤ