ਲੁਧਿਆਣਾ : ਲੁਧਿਆਣਾ ਵਿਚ ਸ਼ਨਿਚਰਵਾਰ ਰਾਤ ਨੂੰ ਇਕ ਕੁੜੀ ਨੇ ਖੁਦਕੁਸ਼ੀ ਕਰ ਲਈ। 5 ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਕਿ ਕੁੜੀ ਨੇ…
View More Ludhiana : ਪੰਜ ਦਿਨਾਂ ਬਾਅਦ ਸੀ ਵਿਆਹ, ਮਾਂ ਨੂੰ ਭੇਜਿਆ ਚੂੜਾ ਲੈਣ, ਪਿੱਛੋਂ ਫਾਹੇ ਉਤੇ ਝੂਲ ਕੇ ਕਰ ਲਈ ਖੁਦਕੁਸ਼ੀtazakhabran
ਵ੍ਹਟਸਐਪ ਜ਼ਰੀਏ ਹੀ ਬੁੱਕ ਹੋ ਜਾਵੇਗੀ ਫਲਾਈਟ ਦੀ ਟਿਕਟ, ਆ ਗਿਆ ਨਵਾਂ ਫੀਚਰ
ਭਾਰਤ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਨੇ ਫਲਾਈਟ ਦੀ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਹੋਰ ਵੀ ਸੌਖੀ ਕਰ ਦਿੱਤੀ ਹੈ। ਹੁਣ ਯਾਤਰੀ ਆਪਣੀ ਟਿਕਟ ਵ੍ਹਟਸਐਪ…
View More ਵ੍ਹਟਸਐਪ ਜ਼ਰੀਏ ਹੀ ਬੁੱਕ ਹੋ ਜਾਵੇਗੀ ਫਲਾਈਟ ਦੀ ਟਿਕਟ, ਆ ਗਿਆ ਨਵਾਂ ਫੀਚਰਵੱਡੀ ਵਾਰਦਾਤ ! ਅਕਾਲੀ ਆਗੂ ਨੇ ਮਾਂ-ਧੀ ਦੀ ਗੋਲ਼ੀਆਂ ਮਾਰ ਕੀਤੀ ਹੱਤਿਆ, ਪਾਲਤੂ ਕੁੱਤੇ ਨੂੰ ਗੋਲੀ ਮਾਰ ਕਰ ਲਈ ਖੁਦਕੁਸ਼ੀ
Barnala : ਪੰਜਾਬ ਵਿਚ ਅਕਾਲੀ ਆਗੂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਆਪਣੀ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਗਰੋਂ…
View More ਵੱਡੀ ਵਾਰਦਾਤ ! ਅਕਾਲੀ ਆਗੂ ਨੇ ਮਾਂ-ਧੀ ਦੀ ਗੋਲ਼ੀਆਂ ਮਾਰ ਕੀਤੀ ਹੱਤਿਆ, ਪਾਲਤੂ ਕੁੱਤੇ ਨੂੰ ਗੋਲੀ ਮਾਰ ਕਰ ਲਈ ਖੁਦਕੁਸ਼ੀਜਲੰਧਰ ਤੋਂ ਵੱਡੀ ਖਬਰ, ਸਾਬਕਾ ਵਿਧਾਇਕ ਤੇ ਭਾਜਪਾ ਨੇਤਾ ਸਰਬਜੀਤ ਸਿੰਘ ਮੱਕੜ ਦੇ ਪੁੱਤ ਦਾ ਦੇਹਾਂਤ
ਜਲੰਧਰ : ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਲਕੇ ਤੋਂ ਸਾਬਕਾ ਵਿਧਾਇਕ ਤੇ ਹਲਕਾ ਜਲੰਧਰ ਕੈਂਟ ਤੋਂ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਪੁੱਤਰ ਦਾ ਦੇਹਾਂਤ ਹੋ…
View More ਜਲੰਧਰ ਤੋਂ ਵੱਡੀ ਖਬਰ, ਸਾਬਕਾ ਵਿਧਾਇਕ ਤੇ ਭਾਜਪਾ ਨੇਤਾ ਸਰਬਜੀਤ ਸਿੰਘ ਮੱਕੜ ਦੇ ਪੁੱਤ ਦਾ ਦੇਹਾਂਤਟਰੱਕ ਨੇ ਪਾੜ ਕੇ ਰੱਖ ਦਿੱਤੀ ਕਾਰ, ਤਿੰਨ ਲੋਕਾਂ ਨੂੰ ਮਿਲੀ ਭਿਆਨਕ ਮੌਤ, ਚਾਰ ਜ਼ਖਮੀ
National News : ਸ਼ਨਿਚਰਵਾਰ ਸਵੇਰੇ 3:15 ਵਜੇ ਇਕ ਟਰੱਕ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਕਾਰ ਦੇ ਪਰਖੱਚੇ ਉਡ ਗਏ। ਹਾਦਸੇ ‘ਚ…
View More ਟਰੱਕ ਨੇ ਪਾੜ ਕੇ ਰੱਖ ਦਿੱਤੀ ਕਾਰ, ਤਿੰਨ ਲੋਕਾਂ ਨੂੰ ਮਿਲੀ ਭਿਆਨਕ ਮੌਤ, ਚਾਰ ਜ਼ਖਮੀਹਿਮਾਚਲ ‘ਚ ਪੰਜਾਬੀਆਂ ਉਤੇ ਮੁੜ ਜਾਨਲੇਵਾ ਹਮਲਾ, ਇਕ ਦੀ ਬਾਂਹ ਤੋੜੀ, ਦੂਜੇ ਦੇ ਸਿਰ ਉਤੇ ਮਾਰਿਆ ਦਾਤ, ਖੱਡ ‘ਚ ਛਾਲਾਂ ਮਾਰ ਬਚਾਈ ਜਾਨ
ਹਿਮਾਚਲ ਜਾ ਰਹੇ ਪੰਜਾਬੀਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਫਿਲੌਰ ਤੋਂ ਮਨੀਕਰਨ ਸਾਹਿਬ ਗਏ ਕੌਂਸਲਰ…
View More ਹਿਮਾਚਲ ‘ਚ ਪੰਜਾਬੀਆਂ ਉਤੇ ਮੁੜ ਜਾਨਲੇਵਾ ਹਮਲਾ, ਇਕ ਦੀ ਬਾਂਹ ਤੋੜੀ, ਦੂਜੇ ਦੇ ਸਿਰ ਉਤੇ ਮਾਰਿਆ ਦਾਤ, ਖੱਡ ‘ਚ ਛਾਲਾਂ ਮਾਰ ਬਚਾਈ ਜਾਨਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੀਤਾ ਯੋਗਾ, ਵਿਵਾਦਾਂ ਵਿਚ ਘਿਰ ਗਈ ਤਸਵੀਰ, ਫਿਰ ਮੰਗੀ ਮਾਫੀ
Amritsar : ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਉਤੇ ਇਕ ਤਸਵੀਰ ਸਾਂਝੀ ਕੀਤੀ ਗਈ ਸੀ। ਇਸ ਤਸਵੀਰ ਨੂੰ ਲੈ ਕੇ ਵਿਵਾਦ…
View More ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੀਤਾ ਯੋਗਾ, ਵਿਵਾਦਾਂ ਵਿਚ ਘਿਰ ਗਈ ਤਸਵੀਰ, ਫਿਰ ਮੰਗੀ ਮਾਫੀWeather Update : ਪੰਜਾਬ ‘ਚ ਟਲਿਆ ਲੂ ਦਾ ਖਤਰਾ, 40 ਡਿਗਰੀ ਤੋਂ ਹੇਠਾਂ ਆਇਆ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲ
ਚੰਡੀਗੜ੍ਹ-ਵੈਸਟਰਨ ਡਿਸਟਰਬੈਂਸ ਕਾਰਨ ਪਿਛਲੇ ਕੁਝ ਦਿਨਾਂ ਵਿਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਵਿਚ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ…
View More Weather Update : ਪੰਜਾਬ ‘ਚ ਟਲਿਆ ਲੂ ਦਾ ਖਤਰਾ, 40 ਡਿਗਰੀ ਤੋਂ ਹੇਠਾਂ ਆਇਆ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਆਪਦੇ ਗੋਲ਼ੀ ਵੱਜੀ ਤਾਂ ਮੰਗਣ ਲੱਗੇ ਮਾਫੀਆਂ, ਬੋਲੇ-ਸਾਨੂੰ ਬਖਸ਼ ਦਿਓ
Punjab Police : ਲੁਧਿਆਣਾ ਵਿੱਚ ਅੱਜ ਤੜਕੇ 3.30 ਵਜੇ ਦੇ ਕਰੀਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾਬੜਤੋੜ ਗੋਲੀਆਂ ਚੱਲ ਗਈਆਂ। ਪੁਲਿਸ ਨੇ ਬਦਮਾਸ਼ਾਂ ਦੀ ਘੇਰਾਬੰਦੀ ਕੀਤੀ…
View More ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਆਪਦੇ ਗੋਲ਼ੀ ਵੱਜੀ ਤਾਂ ਮੰਗਣ ਲੱਗੇ ਮਾਫੀਆਂ, ਬੋਲੇ-ਸਾਨੂੰ ਬਖਸ਼ ਦਿਓਪਿਤਾ ਨੂੰ ਸੀ ਪੋਰਨ ਦੇਖਣ ਦੀ ਲੱਗੀ ਲਤ, ਧੀ ਨੂੰ ਹੀ ਬਣਾਉਣ ਲੱਗਾ ਹਵਸ ਦਾ ਸ਼ਿਕਾਰ, ਵਿਰੋਧ ਕੀਤਾ ਤਾਂ…
ਹੈਦਰਾਬਾਦ-ਤੇਲੰਗਾਨਾ ਵਿੱਚ ਇੱਕ ਪਿਤਾ ਨੇ ਆਪਣੀ 12 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਇਹ ਘਟਨਾ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਪਿਤਾ ਸ਼ਰਾਬੀ ਹੈ…
View More ਪਿਤਾ ਨੂੰ ਸੀ ਪੋਰਨ ਦੇਖਣ ਦੀ ਲੱਗੀ ਲਤ, ਧੀ ਨੂੰ ਹੀ ਬਣਾਉਣ ਲੱਗਾ ਹਵਸ ਦਾ ਸ਼ਿਕਾਰ, ਵਿਰੋਧ ਕੀਤਾ ਤਾਂ…