National News : ਇਕ ਕਾਲਜ ਵਿਚ ਚਲਦੀ ਪੜ੍ਹਾਈ ਦੌਰਾਨ ਹਫੜਾ ਦਫੜੀ ਮਚ ਗਈ। ਕਲਾਸ ਵਿਚ ਅਧਿਆਪਕਾ ਜਮਾਤ ਵਿਚ ਪੜ੍ਹਾ ਰਹੀ ਸੀ ਕਿ ਬਾਥਰੂਮ ਵਿਚ ਬੱਚੇ…
View More ਕਲਾਸ ਵਿਚ ਪੜ੍ਹਾ ਰਹੀ ਸੀ ਅਧਿਆਪਕਾ, 11 ਸਾਲਾ ਵਿਦਿਆਰਥਣ ਨੇ ਦੇ ਦਿੱਤਾ ਬੱਚੇ ਨੂੰ ਜਨਮ, ਗੂੰਜਣ ਲੱਗੀਆਂ ਕਿਲਕਾਰੀਆਂtazakhabran
ਆਖਿਰ ਭਾਰਤ ਪਹੁੰਚ ਗਈ ਟੀ-20 ਵਿਸ਼ਵ ਕੱਪ ਟਰਾਫੀ; ਦਿੱਲੀ ਪਹੁੰਚੀ ਟੀਮ ਇੰਡੀਆ, ਪ੍ਰਸ਼ੰਸਕ ਨੇ ਕੀਤਾ ਭਰਵਾਂ ਸਵਾਗਤ
World Cup Team India : ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਹੋਈ ਸੀ, ਜੋ ਵਾਪਸ ਭਾਰਤ ਪਰਤ ਆਈ ਹੈ।…
View More ਆਖਿਰ ਭਾਰਤ ਪਹੁੰਚ ਗਈ ਟੀ-20 ਵਿਸ਼ਵ ਕੱਪ ਟਰਾਫੀ; ਦਿੱਲੀ ਪਹੁੰਚੀ ਟੀਮ ਇੰਡੀਆ, ਪ੍ਰਸ਼ੰਸਕ ਨੇ ਕੀਤਾ ਭਰਵਾਂ ਸਵਾਗਤWeather Update : ਉਮੀਦ ਮੁਤਾਬਕ ਨਹੀਂ ਵਰ੍ਹਿਆ ਮਾਨਸੂਨ; ਚੰਡੀਗੜ੍ਹ, ਰੋਪੜ ਵਿਚ ਪਿਆ ਮੀਂਹ, ਅੱਜ ਇਨ੍ਹਾਂ ਇਲਾਕਿਆਂ ਦੀ ਵਾਰੀ !
ਮਾਨਸੂਨ ਦੇ ਬਾਵਜੂਦ ਪੰਜਾਬ ਵਿੱਚ ਚੰਗੀ ਬਾਰਿਸ਼ ਦੇਖਣ ਨੂੰ ਨਹੀਂ ਮਿਲੀ। ਮੌਸਮ ਵਿਭਾਗ ਮੁਤਾਬਕ ਪਿਛਲੇ ਤਿੰਨ ਦਿਨਾਂ ‘ਚ ਸੂਬੇ ‘ਚ 30 ਫੀਸਦੀ ਘੱਟ ਬਾਰਿਸ਼ ਹੋਈ…
View More Weather Update : ਉਮੀਦ ਮੁਤਾਬਕ ਨਹੀਂ ਵਰ੍ਹਿਆ ਮਾਨਸੂਨ; ਚੰਡੀਗੜ੍ਹ, ਰੋਪੜ ਵਿਚ ਪਿਆ ਮੀਂਹ, ਅੱਜ ਇਨ੍ਹਾਂ ਇਲਾਕਿਆਂ ਦੀ ਵਾਰੀ !ਟੀ-20 ਵਿਸ਼ਵ ਕੱਪ ਟਰਾਫੀ ਨਾਲ ਭਾਰਤੀ ਟੀਮ ਬਾਰਬਾਡੋਸ ਤੋਂ ਰਵਾਨਾ, ਰੋਹਿਤ ਸ਼ਰਮਾ ਨੇ ਸ਼ੇਅਰ ਕੀਤੀ ਤਸਵੀਰ
ਆਈਸੀਸੀ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਬਾਰਬਾਡੋਸ ‘ਚ ਚੱਕਰਵਾਤ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਫਸੀ ਹੋਈ ਸੀ। ਬੀਸੀਸੀਆਈ (BCCI) ਨੇ ਇੱਕ ਵਿਸ਼ੇਸ਼ ਚਾਰਟਰ ਜਹਾਜ਼…
View More ਟੀ-20 ਵਿਸ਼ਵ ਕੱਪ ਟਰਾਫੀ ਨਾਲ ਭਾਰਤੀ ਟੀਮ ਬਾਰਬਾਡੋਸ ਤੋਂ ਰਵਾਨਾ, ਰੋਹਿਤ ਸ਼ਰਮਾ ਨੇ ਸ਼ੇਅਰ ਕੀਤੀ ਤਸਵੀਰਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਬਹਾਲੀ ਦੀ ਖਬਰ ਹੈ ਅਫਵਾਹ, ਜਾਣੋ ਪੂਰਾ ਮਾਮਲਾ ?
National News : ਬਾਲੀਵੁੱਡ ਅਦਾਕਾਰਾ ਤੇ ਐਮਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਬਾਰੇ ਸਵੇਰ ਤੋਂ ਹੀ ਖਬਰ ਵਾਇਰਲ ਹੋ ਰਹੀ ਹੈ ਕਿ…
View More ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਬਹਾਲੀ ਦੀ ਖਬਰ ਹੈ ਅਫਵਾਹ, ਜਾਣੋ ਪੂਰਾ ਮਾਮਲਾ ?ਤਾਲਾ ਲੱਗਾ ਹੋਣ ਕਾਰਨ ਘਰ ਬਾਹਰ ਖੜ੍ਹ ਗਿਆ ਜਵਾਕ, ਫਿਕਰ ਦੀ ਮਾਰੀ ਮਾਂ ਨੇ ਤੇਜ਼ ਭਜਾ ਲਈ ਸਕੂਟੀ, ਵਾਪਰਿਆ ਭਿਆਨਕ ਹਾਦਸਾ, ਮੌਤ
ਪਟਿਆਲਾ ਦੇ ਸਰਹਿੰਦ ਰੋਡ ‘ਤੇ ਮੰਗਲਵਾਰ ਦੁਪਹਿਰ ਨੂੰ ਇੱਕ ਤੇਜ਼ ਰਫ਼ਤਾਰ ਐਕਟਿਵਾ ਇੱਕ ਕਾਰ ਨਾਲ ਟਕਰਾ ਕੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਇਕ…
View More ਤਾਲਾ ਲੱਗਾ ਹੋਣ ਕਾਰਨ ਘਰ ਬਾਹਰ ਖੜ੍ਹ ਗਿਆ ਜਵਾਕ, ਫਿਕਰ ਦੀ ਮਾਰੀ ਮਾਂ ਨੇ ਤੇਜ਼ ਭਜਾ ਲਈ ਸਕੂਟੀ, ਵਾਪਰਿਆ ਭਿਆਨਕ ਹਾਦਸਾ, ਮੌਤਦਸੂਹਾ ‘ਚ ਜੋੜੇ ਨੇ ਨਹਿਰ ‘ਚ ਮਾਰੀ ਛਾਲ, ਕੁੜੀ ਦੀ ਮੌਤ, ਮੁੰਡੇ ਨੂੰ ਬਚਾਇਆ, 10ਵੀਂ ‘ਚ ਪੜ੍ਹਦੀ ਸੀ ਮ੍ਰਿਤਕਾ
ਹੁਸ਼ਿਆਰਪੁਰ ਦਸੂਹਾ ਦੇ ਕਸਬਾ ਉਚੀ ਬੱਸੀ ਨੇੜੇ ਮੁਕੇਰੀਆਂ ਹਾਈਡਲ ਨਹਿਰ ਵਿੱਚ ਇੱਕ ਨੌਜਵਾਨ ਜੋੜੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਕਾਰਨ ਲੜਕੀ ਦੀ ਮੌਤ…
View More ਦਸੂਹਾ ‘ਚ ਜੋੜੇ ਨੇ ਨਹਿਰ ‘ਚ ਮਾਰੀ ਛਾਲ, ਕੁੜੀ ਦੀ ਮੌਤ, ਮੁੰਡੇ ਨੂੰ ਬਚਾਇਆ, 10ਵੀਂ ‘ਚ ਪੜ੍ਹਦੀ ਸੀ ਮ੍ਰਿਤਕਾਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ, ਸਹੁੰ ਚੁੱਕਣ ਦਾ ਰਾਹ ਹੋਇਆ ਪੱਧਰਾ !
ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ਵੱਲੋਂ ਸਹੁੰ ਚੁੱਕਣ ਦਾ ਰਾਹ ਪੱਧਰਾ ਹੁੰਦਾ ਦਿਖਾਈ ਦੇ ਰਿਹਾ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਨੇ…
View More ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ, ਸਹੁੰ ਚੁੱਕਣ ਦਾ ਰਾਹ ਹੋਇਆ ਪੱਧਰਾ !ਘਰ ਬਾਹਰ ਸੈਰ ਕਰਦੇ ਏਐਸਆਈ ਦੇ ਮੱਥੇ ‘ਚ ਮਾਰੀ ਗੋਲ਼ੀ, ਬਾਈਕ ਉਤੇ ਆਏ ਦੋ ਬਦਮਾਸ਼ਾਂ ਨੇ ਕੀਤੀ ਵਾਰਦਾਤ
National News : ਘਰ ਦੇ ਬਾਹਰ ਸੈਰ ਕਰ ਰਹੇ ਏਐਸਆਈ ਨੂੰ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਦਿੱਤੀਆਂ। ਸੰਜੀਵ ਕੁਮਾਰ ਹਰਿਆਣਾ ਦੇ ਯਮੁਨਾਨਗਰ ਵਿਚ ਸਟੇਟ ਕ੍ਰਾਈਮ ਬ੍ਰਾਂਚ…
View More ਘਰ ਬਾਹਰ ਸੈਰ ਕਰਦੇ ਏਐਸਆਈ ਦੇ ਮੱਥੇ ‘ਚ ਮਾਰੀ ਗੋਲ਼ੀ, ਬਾਈਕ ਉਤੇ ਆਏ ਦੋ ਬਦਮਾਸ਼ਾਂ ਨੇ ਕੀਤੀ ਵਾਰਦਾਤਹਾਜ਼ਰੀ ਲਾਉਂਦੇ ਨਰੇਗਾ ਮਜ਼ਦੂਰਾਂ ਉਤੇ ਪਰਵਾਸੀ ਨੇ ਚੜ੍ਹਾਅ ਦਿੱਤਾ ਟਰੈਕਟਰ, ਦੋ ਦੀ ਮੌਤ, ਕਿਸੇ ਦੀਆਂ ਲੱਤਾਂ ਟੁੱਟੀਆਂ ਤੇ ਕਿਸੇ ਦੀਆਂ ਬਾਹਾਂ
ਨਾਭਾ : ਪਰਵਾਸੀ ਮਜ਼ਦੂਰ ਨੇ ਤੇਜ਼ ਰਫ਼ਤਾਰ ਟਰੈਕਟਰ ਨਰੇਗਾ ਮਜ਼ਦੂਰਾਂ ਉਤੇ ਚੜ੍ਹਾਅ ਦਿੱਤਾ। ਇਸ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ…
View More ਹਾਜ਼ਰੀ ਲਾਉਂਦੇ ਨਰੇਗਾ ਮਜ਼ਦੂਰਾਂ ਉਤੇ ਪਰਵਾਸੀ ਨੇ ਚੜ੍ਹਾਅ ਦਿੱਤਾ ਟਰੈਕਟਰ, ਦੋ ਦੀ ਮੌਤ, ਕਿਸੇ ਦੀਆਂ ਲੱਤਾਂ ਟੁੱਟੀਆਂ ਤੇ ਕਿਸੇ ਦੀਆਂ ਬਾਹਾਂ