ਚੰਡੀਗੜ੍ਹ : ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਜਨਮ ਲਿਆ ਹੈ। ਮਨਪ੍ਰੀਤ ਦੀ ਪਤਨੀ ਇਲੀ ਸਾਦਿਕ ਨੇ ਜਲੰਧਰ ਦੇ ਇਕ…
View More ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਗੂੰਜੀ ਕਿਲਕਾਰੀ, ਪਰਮਾਤਮਾ ਨੇ ਦਿੱਤੀ ‘ਧੀ ਦੀ ਦਾਤ’sportsnews
ਕੋਹਲੀ ਦੀ ਧੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਹੈਦਰਾਬਾਦ ਤੋਂ ਗ੍ਰਿਫਤਾਰ, ਸਾਫਟਵੇਅਰ ਇੰਜੀਨੀਅਰ ਹੈ ਦੋਸ਼ੀ
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬੇਟੀ ਨਾਲ ਬਲਾਤਕਾਰ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ…
View More ਕੋਹਲੀ ਦੀ ਧੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਹੈਦਰਾਬਾਦ ਤੋਂ ਗ੍ਰਿਫਤਾਰ, ਸਾਫਟਵੇਅਰ ਇੰਜੀਨੀਅਰ ਹੈ ਦੋਸ਼ੀT20 WC ‘ਚ ਟੀਮ ਇੰਡਿਆ ਨੇ ਜਿੱਤ ਨਾਲ ਕੀਤਾ ਆਪਣੇ ਸਫਰ ਦਾ ਅੰਤ, ਨਾਮੀਬੀਆ ਨੂੰ 9 ਵਿਕਟਾਂ ਨਾਲ ਦਿੱਤੀ ਮਾਤ
ਨਵੀਂ ਦਿੱਲੀ : ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ‘ਚ ਆਪਣਾ ਸਫਰ ਜਿੱਤ ਨਾਲ ਸਮਾਪਤ ਕਰ ਲਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ…
View More T20 WC ‘ਚ ਟੀਮ ਇੰਡਿਆ ਨੇ ਜਿੱਤ ਨਾਲ ਕੀਤਾ ਆਪਣੇ ਸਫਰ ਦਾ ਅੰਤ, ਨਾਮੀਬੀਆ ਨੂੰ 9 ਵਿਕਟਾਂ ਨਾਲ ਦਿੱਤੀ ਮਾਤਸ਼ੋਏਬ ਅਖਤਰ ਨੂੰ ਲਾਈਵ ਸ਼ੋਅ ਛੱਡਣਾ ਪਿਆ ਮਹਿੰਗਾ, PTV ਨੇ ਮੰਗਿਆ 10 ਕਰੋੜ ਰੁਪਏ ਹਰਜਾਨਾ
ਨਵੀਂ ਦਿੱਲੀ : ਪਾਕਿਸਤਾਨੀ ਟੀਵੀ ਚੈਨਲ ਪੀਟੀਵੀ ਨੇ ਸ਼ੋਏਬ ਅਖਤਰ ਨੂੰ 10 ਕਰੋੜ ਰੁਪਏ ਹਰਜਾਨੇ ਦਾ ਨੋਟਿਸ ਭੇਜਿਆ ਹੈ।ਲਾਈਵ ਟੀਵੀ ਸ਼ੋਅ ਪੀਟੀਵੀ ਤੋਂ ਅਸਤੀਫੇ ਦੀ…
View More ਸ਼ੋਏਬ ਅਖਤਰ ਨੂੰ ਲਾਈਵ ਸ਼ੋਅ ਛੱਡਣਾ ਪਿਆ ਮਹਿੰਗਾ, PTV ਨੇ ਮੰਗਿਆ 10 ਕਰੋੜ ਰੁਪਏ ਹਰਜਾਨਾT20 WC: ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਭਾਰਤ ਸੈਮੀਫਾਈਨਲ ਤੋਂ ਬਾਹਰ
ਆਬੂ ਧਾਬੀ- ਟੀ-20 ਵਿਸ਼ਵ ਕੱਪ ਦਾ 40ਵਾਂ ਮੁਕਾਬਲਾ ਗਰੁੱਪ 1 ਦੀਆਂ ਦੋ ਟੀਮਾਂ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦਰਮਿਆਨ ਅੱਜ ਆਬੂਧਾਬੀ ਦੇ ਮੈਦਾਨ ‘ਤੇ ਖੇਡਿਆ ਖੇਡਿਆ ਗਿਆ।…
View More T20 WC: ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਭਾਰਤ ਸੈਮੀਫਾਈਨਲ ਤੋਂ ਬਾਹਰਰਾਹੁਲ ਦ੍ਰਾਵਿੜ ਬਣੇ ਟੀਮ ਇੰਡੀਆ ਦੇ ਨਵੇਂ ਕੋਚ, ਟੀ-20 ਵਿਸ਼ਵ ਕੱਪ ਵਿਚਾਲੇ BCCI ਦਾ ਵੱਡਾ ਐਲਾਨ
ਨਵੀਂ ਦਿੱਲੀ- ਟੀ-20 ਵਿਸ਼ਵ ਕੱਪ ਵਿਚਾਲੇ ਬੀਸੀਸੀਆਈ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ…
View More ਰਾਹੁਲ ਦ੍ਰਾਵਿੜ ਬਣੇ ਟੀਮ ਇੰਡੀਆ ਦੇ ਨਵੇਂ ਕੋਚ, ਟੀ-20 ਵਿਸ਼ਵ ਕੱਪ ਵਿਚਾਲੇ BCCI ਦਾ ਵੱਡਾ ਐਲਾਨਕ੍ਰਿਕੇਟ ਦੇ ਮੈਦਾਨ ‘ਚ ਜਲਦ ਹੀ ਹੋਵੇਗੀ Yuvi ਦੀ ਐਂਟਰੀ, ਦਿੱਤਾ ਸੰਕੇਤ
ਨਵੀਂ ਦਿੱਲੀ : ਯੁਵਰਾਜ ਸਿੰਘ ਭਾਰਤੀ ਕ੍ਰਿਕੇਟ ਟੀਮ ਦੇ ਬੇਹਤਰੀਨ ਖਿਡਾਰੀਆਂ ਵਿਚੋਂ ਇਕ ਹਨ।ਸਾਲ 2007 ਦੇ T 20 ਵਰਲਡ ਕਪ ਅਤੇ 2011 ਵਰਲਡ ਕਪ ‘ਚ…
View More ਕ੍ਰਿਕੇਟ ਦੇ ਮੈਦਾਨ ‘ਚ ਜਲਦ ਹੀ ਹੋਵੇਗੀ Yuvi ਦੀ ਐਂਟਰੀ, ਦਿੱਤਾ ਸੰਕੇਤਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਨੂੰ ਮਿਲੀ ਰੇਪ ਦੀ ਧਮਕੀ, ਸਾਬਕਾ ਪਾਕਿ ਕਪਤਾਨ ਨੇ ਕੀਤੀ ਨਿੰਦਾ
ਮੁੰਬਈ : ਬੀ-ਟਾਊਨ ਇੰਡਸਟਰੀ ਅਕਸਰ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸ਼ਿਕਾਰ ਹੁੰਦੀ ਹੈ। ਹਾਲਾਂਕਿ ਕਈ ਵਾਰ ਯੂਜ਼ਰਸ ਸਿਤਾਰਿਆਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ…
View More ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਨੂੰ ਮਿਲੀ ਰੇਪ ਦੀ ਧਮਕੀ, ਸਾਬਕਾ ਪਾਕਿ ਕਪਤਾਨ ਨੇ ਕੀਤੀ ਨਿੰਦਾT20 WC: ਹਾਰ ਤੋਂ ਬਾਅਦ ਵਿਰਾਟ ‘ਤੇ ਫੁੱਟਿਆ ਗੌਤਮ ਗੰਭੀਰ ਦਾ ਗੁੱਸਾ, ਕਿਹਾ-‘ਮੈਂਟਲ ਸਟ੍ਰੈਂਥ ਨਹੀਂ ਹੈ’
ਨਵੀਂ ਦਿੱਲੀ: ਟੀ-20 ਵਰਲਡ ਕੱਪ ਵਿਚ ਭਾਰਤੀ ਟੀਮ ਦੀ ਲਗਾਤਾਰ ਦੂਜੀ ਹਾਰ ਦੇ ਬਾਅਦ ਹਰ ਕੋਈ ਸਵਾਲ ਕਰ ਰਿਹਾ ਹੈ। ਕਪਤਾਨ ਵਿਰਾਟ ਕੋਹਲੀ ਦੀ ਰਣਨੀਤੀ,…
View More T20 WC: ਹਾਰ ਤੋਂ ਬਾਅਦ ਵਿਰਾਟ ‘ਤੇ ਫੁੱਟਿਆ ਗੌਤਮ ਗੰਭੀਰ ਦਾ ਗੁੱਸਾ, ਕਿਹਾ-‘ਮੈਂਟਲ ਸਟ੍ਰੈਂਥ ਨਹੀਂ ਹੈ’ਨਿਊਜ਼ੀਲੈਂਡ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਬੋਲੇ ਕੈਪਟਨ ਕੋਹਲੀ, ਕਿਹਾ- ‘ਅਸੀ ਹਿੰਮਤ ਨਹੀਂ ਦਿਖਾ ਸਕੇ..’
ਨਵੀਂ ਦਿੱਲੀ : ਨਿਊਜ਼ੀਲੈਂਡ ਤੋਂ ਅੱਠ ਵਿਕਟਾਂ ਦੀ ਹਾਰ ਤੋਂ ਬਾਅਦ ਟੀ-20 ਵਿਸ਼ਵ ਕੱਪ ਸੈਮੀਫਾਈਨਲ ਦੀ ਦੌੜ ‘ਚੋਂ ਬਾਹਰ ਹੋਣ ਦੀ ਕਗਾਰ ‘ਤੇ ਖੜ੍ਹੀ ਭਾਰਤੀ…
View More ਨਿਊਜ਼ੀਲੈਂਡ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਬੋਲੇ ਕੈਪਟਨ ਕੋਹਲੀ, ਕਿਹਾ- ‘ਅਸੀ ਹਿੰਮਤ ਨਹੀਂ ਦਿਖਾ ਸਕੇ..’