ਚੰਡੀਗੜ੍ਹ– WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਉੱਤੇ ਟੋਲ ਵਰਕਰ ਦੇ ਥੱਪੜ ਮਾਰਨ ਦਾ ਦੋਸ਼ ਲੱਗਿਆ ਹੈ। ਟੋਲ ਕਰਮਚਾਰੀਆਂ ਨੇ ਉਸ…
View More ਗ੍ਰੇਟ ਖਲੀ ਤੇ ਟੋਲ ਕਰਮਚਾਰੀਆਂ ਵਿਚਾਲੇ ਝਗੜਾ, ਖਲੀ ‘ਤੇ ਲੱਗੇ ਥੱਪੜ ਮਾਰਨ ਦੇ ਇਲਜ਼ਾਮsportsnews
ਹਰਭਜਨ ਸਿੰਘ ਨੇ CM ਮਾਨ ਨੂੰ ਵਧਾਈ ਦਿੰਦਿਆਂ ਪੰਜਾਬੀ ਲਿਖਣ ‘ਚ ਕੀਤੀ ਗਲਤੀ, ਹੋ ਗਏ ਟ੍ਰੋਲ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦੇਣ ਲਈ ਟਵੀਟ ’ਚ ਗ਼ਲਤ ਪੰਜਾਬੀ ਲਿਖਣ ਨੂੰ ਲੈ ਕੇ ਕ੍ਰਿਕਟਰ ਤੇ ਰਾਜ ਸਭਾ ਮੈਂਬਰ…
View More ਹਰਭਜਨ ਸਿੰਘ ਨੇ CM ਮਾਨ ਨੂੰ ਵਧਾਈ ਦਿੰਦਿਆਂ ਪੰਜਾਬੀ ਲਿਖਣ ‘ਚ ਕੀਤੀ ਗਲਤੀ, ਹੋ ਗਏ ਟ੍ਰੋਲMikayla Demaiter ਆਈਸ ਹਾਕੀ ਛੱਡ ਬਣੀ ਇੰਸਟਾਗ੍ਰਾਮ ਮਾਡਲ (Pics)
ਮਕਾਇਲਾ ਡੇਮੈਟਰ (Mikayla Demaiter) ਇੰਸਟਾਗ੍ਰਾਮ ‘ਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਕਾਰਨ ਸੋਸ਼ਲ ਮੀਡੀਆ ‘ਤੇ ਚਰਚਾ ਦਾ ਕਾਰਨ ਬਣੀ ਹੋਈ ਹੈ। 20 ਸਾਲਾ ਕੈਨੇਡੀਅਨ ਸੁੰਦਰੀ ਮਿਕਾਇਲਾ ਨੇ…
View More Mikayla Demaiter ਆਈਸ ਹਾਕੀ ਛੱਡ ਬਣੀ ਇੰਸਟਾਗ੍ਰਾਮ ਮਾਡਲ (Pics)…ਤਾਂ T20i ‘ਚੋਂ ਕੋਹਲੀ ਵੀ ਹੋ ਸਕਦੇ ਨੇ ਬਾਹਰ, ਵਿਰਾਟ ਦੀ ਖਰਾਬ ਪਰਫਾਰਮੈਂਟ ‘ਤੇ ਕਪਿਲ ਦੇਵ ਦਾ ਕੁਮੈਂਟ
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਪਿਛਲੇ ਕਈ ਮਹੀਨਿਆਂ ਤੋਂ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਖ਼ਾਮੋਸ਼ ਹੈ। ਇੰਡੀਅਨ ਪ੍ਰੀਮੀਅਰ…
View More …ਤਾਂ T20i ‘ਚੋਂ ਕੋਹਲੀ ਵੀ ਹੋ ਸਕਦੇ ਨੇ ਬਾਹਰ, ਵਿਰਾਟ ਦੀ ਖਰਾਬ ਪਰਫਾਰਮੈਂਟ ‘ਤੇ ਕਪਿਲ ਦੇਵ ਦਾ ਕੁਮੈਂਟਰਿਸ਼ਭ ਪੰਤ ਦੀ ਧਮਾਕੇਦਾਰ ਸੈਂਚੁਰੀ ‘ਤੇ ਰਾਹੁਲ ਦ੍ਰਵਿੜ ਦਾ ਰਿਐਕਸ਼ਨ, ਤਸਵੀਰ ਹੋ ਰਹੀ ਵਾਇਰਲ
ਨਵੀਂ ਦਿੱਲੀ- ਇੰਗਲੈਂਡ ਖਿਲਾਫ ਐਜਬੈਸਟਨ ਟੈਸਟ ਦੇ ਪਹਿਲੇ ਦਿਨ ਜੋ ਦੇਖਣ ਨੂੰ ਮਿਲਿਆ ਉਹ ਇਤਿਹਾਸਕ ਸੀ। ਜਦੋਂ ਟੀਮ ਇੰਡੀਆ ਬੈਕਫੁੱਟ ‘ਤੇ ਸੀ, ਉਸ ਸਮੇਂ ਵਿਕਟਕੀਪਰ…
View More ਰਿਸ਼ਭ ਪੰਤ ਦੀ ਧਮਾਕੇਦਾਰ ਸੈਂਚੁਰੀ ‘ਤੇ ਰਾਹੁਲ ਦ੍ਰਵਿੜ ਦਾ ਰਿਐਕਸ਼ਨ, ਤਸਵੀਰ ਹੋ ਰਹੀ ਵਾਇਰਲਵਿਰਾਟ ਕੋਹਲੀ ਦੀ ਖਰਾਬ ਫਾਰਮ ‘ਤੇ ਕਪਿਲ ਦੇਵ ਦਾ ਦਰਦ, ਕਿਹਾ-‘ਜੇ ਤੁਸੀਂ ਦੌੜਾਂ ਨਹੀਂ ਬਣਾਈਆਂ ਤਾਂ…’
ਨਵੀਂ ਦਿੱਲੀ– ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲਈ ਪਿਛਲੇ ਦੋ ਸਾਲ ਖਾਸ ਨਹੀਂ ਰਹੇ ਹਨ। ਕੋਹਲੀ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸੈਂਕੜਾ ਜੜੇ ਨੂੰ…
View More ਵਿਰਾਟ ਕੋਹਲੀ ਦੀ ਖਰਾਬ ਫਾਰਮ ‘ਤੇ ਕਪਿਲ ਦੇਵ ਦਾ ਦਰਦ, ਕਿਹਾ-‘ਜੇ ਤੁਸੀਂ ਦੌੜਾਂ ਨਹੀਂ ਬਣਾਈਆਂ ਤਾਂ…’ਸਚਿਨ ਤੇਂਦੁਲਕਰ ਨੇ ਬੇਟੀ ਸਾਰਾ ਨਾਲ ਥ੍ਰੋਬੈਕ ਫੋਟੋ ਕੀਤੀ ਸ਼ੇਅਰ, ਫੈਨਸ ਬੋਲੇ- ਪਾਪਾ ਦੀ ਪਰੀ!
ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਸਚਿਨ ਹਾਲ ਹੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼…
View More ਸਚਿਨ ਤੇਂਦੁਲਕਰ ਨੇ ਬੇਟੀ ਸਾਰਾ ਨਾਲ ਥ੍ਰੋਬੈਕ ਫੋਟੋ ਕੀਤੀ ਸ਼ੇਅਰ, ਫੈਨਸ ਬੋਲੇ- ਪਾਪਾ ਦੀ ਪਰੀ!ਬ੍ਰੇਕ ਵਿਚਾਲੇ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ ਕਿੰਗ ਕੋਹਲੀ, ਸ਼ੇਅਰ ਕੀਤੀ ਸ਼ਰਟਲੈੱਸ ਫੋਟੋ
ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਛੁੱਟੀਆਂ ਮਨਾ ਰਹੇ ਹਨ। ਕ੍ਰਿਕਟ ਤੋਂ ਬ੍ਰੇਕ ਲੈਣ ਤੋਂ ਬਾਅਦ ਵਿਰਾਟ ਆਪਣੀ ਪਤਨੀ ਅਨੁਸ਼ਕਾ…
View More ਬ੍ਰੇਕ ਵਿਚਾਲੇ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ ਕਿੰਗ ਕੋਹਲੀ, ਸ਼ੇਅਰ ਕੀਤੀ ਸ਼ਰਟਲੈੱਸ ਫੋਟੋਪਰਿਵਾਰ ਨਾਲ ਮਾਲਦੀਵ ਪਹੁੰਚੇ ਕੋਹਲੀ, ਅਨੁਸ਼ਕਾ ਨੇ ਬੇਟੀ ਵਾਮਿਕਾ ਨਾਲ ਕੀਤਾ ਇਹ ਪਿਆਰਾ ਵਾਅਦਾ
ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਛੁੱਟੀਆਂ ਮਨਾ ਰਹੇ ਹਨ। ਇਹ ਪਰਿਵਾਰ ਮਾਲਦੀਵ ਵਿੱਚ…
View More ਪਰਿਵਾਰ ਨਾਲ ਮਾਲਦੀਵ ਪਹੁੰਚੇ ਕੋਹਲੀ, ਅਨੁਸ਼ਕਾ ਨੇ ਬੇਟੀ ਵਾਮਿਕਾ ਨਾਲ ਕੀਤਾ ਇਹ ਪਿਆਰਾ ਵਾਅਦਾਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ
ਨਵੀਂ ਦਿੱਲੀ- ਭਾਰਤ ਦੀ ਵਨ-ਡੇ ਤੇ ਟੈਸਟ ਕਪਤਾਨ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।…
View More ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ