ਪੰਜਾਬ ਕਿੰਗਜ਼ ਦੀ ਟੀਮ ਲਈ ਫਿਲਹਾਲ ਆਈਪੀਐਲ 2024 ਕੁਝ ਖਾਸ ਨਹੀਂ ਚੱਲ ਰਿਹਾ। ਖੇਡੇ ਗਏ ਛੇ ਮੈਚਾਂ ਵਿਚੋਂ ਦੋ ਹੀ ਮੈਚ ਜਿੱਤ ਸਕੀ ਹੈ, ਜਦਕਿ…
View More ਮੈਚ ਹਾਰਨ ਤੋਂ ਬਾਅਦ ਪੰਜਾਬ ਟੀਮ ਨੂੰ ਇਕ ਹੋਰ ਝਟਕਾ, ਟੀਮ ‘ਚੋਂ ਬਾਹਰ ਹੋਏ ਕਪਤਾਨ ਸ਼ਿਖਰ ਧਵਨ !sportsnews
IPL 2024 : ਧੀਆਂ ਦੀ ਨਹੀਂ ਦਿੱਤੀ ਸਕੂਲ ਫੀਸ, ਧੋਨੀ ਨੂੰ ਵੇਖਣ ਲਈ ਖਰਚ ਦਿੱਤੇ 64 ਹਜ਼ਾਰ ਰੁਪਏ
IPL 2024 : ਮਹਿੰਦਰ ਸਿੰਘ ਧੋਨੀ ਦੇ ਕਰੋੜਾਂ ਚਾਹੁਣ ਵਾਲੇ ਹਨ। 42 ਸਾਲ ਦੀ ਉਮਰ ‘ਚ ਵੀ ਉਹ ਆਪਣੇ ਵਿਕਟਕੀਪਿੰਗ ਸਕਿੱਲ ਅਤੇ ਬੱਲੇ ਨਾਲ ਜਲਵਾ…
View More IPL 2024 : ਧੀਆਂ ਦੀ ਨਹੀਂ ਦਿੱਤੀ ਸਕੂਲ ਫੀਸ, ਧੋਨੀ ਨੂੰ ਵੇਖਣ ਲਈ ਖਰਚ ਦਿੱਤੇ 64 ਹਜ਼ਾਰ ਰੁਪਏਕ੍ਰਿਕਟਰ ਹਾਰਦਿਕ ਪੰਡਯਾ ਨਾਲ ਹੋਈ 4 ਕਰੋੜ ਦੀ ਠੱਗੀ, ਭਰਾ ਗ੍ਰਿਫ਼.ਤਾਰ
ਮੁੰਬਈ ਪੁਲਿਸ ਨੇ ਕ੍ਰਿਕਟਰ ਹਾਰਦਿਕ ਪੰਡਯਾ ਦੇ ਮਤਰੇਏ ਭਰਾ ਨੂੰ ਕਾਰੋਬਾਰ ਨਾਲ ਸਬੰਧਤ ਮਾਮਲੇ ਵਿੱਚ 4 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ.ਤਾਰ ਕੀਤਾ…
View More ਕ੍ਰਿਕਟਰ ਹਾਰਦਿਕ ਪੰਡਯਾ ਨਾਲ ਹੋਈ 4 ਕਰੋੜ ਦੀ ਠੱਗੀ, ਭਰਾ ਗ੍ਰਿਫ਼.ਤਾਰDhoni Fan Following : ਧੋਨੀ-ਧੋਨੀ ਨਾਲ ਗੂੰਜ ਉਠਿਆ ਸਟੇਡੀਅਮ, ਆਂਦ੍ਰੇ ਰਸਲ ਨੂੰ ਹੱਥਾਂ ਨਾਲ ਬੰਦ ਕਰਨੇ ਪੈ ਗਏ ਕੰਨ
ਆਈਪੀਐੱਲ ਦਾ ਕਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜਿਵੇਂ ਜਿਵੇਂ ਮੈਚ ਹੋ ਰਹੇ ਹਨ ਰੋਮਾਂਚ ਵੱਧਦਾ ਜਾ ਰਿਹਾ ਹੈ।ਉਧਰ, ਸਾਬਕਾ ਭਾਰਤੀ ਕਪਤਾਨ ਅਤੇ…
View More Dhoni Fan Following : ਧੋਨੀ-ਧੋਨੀ ਨਾਲ ਗੂੰਜ ਉਠਿਆ ਸਟੇਡੀਅਮ, ਆਂਦ੍ਰੇ ਰਸਲ ਨੂੰ ਹੱਥਾਂ ਨਾਲ ਬੰਦ ਕਰਨੇ ਪੈ ਗਏ ਕੰਨਮੁਹਾਲੀ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ ਪੰਜਾਬ, ਟਿਕਟਾਂ ਦੀ ਵਿਕਰੀ ਜ਼ੋਰਾਂ ਉਤੇ
Chandigarh News, SRH vs PBKS IPL 2024: ਕ੍ਰਿਕਟ ਪ੍ਰੇਮੀਆਂ ਵਿੱਚ ਇਨ੍ਹੀਂ ਦਿਨੀਂ ਆਈਪੀਐੱਲ ਦਾ ਖੁਮਾਰ ਚੜ੍ਹਿਆ ਹੋਇਆ ਹੈ। ਜਿਵੇਂ ਜਿਵੇਂ ਮੈਚ ਹੋ ਰਹੇ ਹਨ ਰੋਮਾਂਚ…
View More ਮੁਹਾਲੀ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ ਪੰਜਾਬ, ਟਿਕਟਾਂ ਦੀ ਵਿਕਰੀ ਜ਼ੋਰਾਂ ਉਤੇIPL : ਲਗਾਤਾਰ ਟਰੋਲ ਹੋ ਰਹੇ ਹਾਰਦਿਕ ਪੰਡਯਾ ਦੀ ਭਾਵੁਕ ਪੋਸਟ, MI Fans ਲਈ ਦਿੱਤਾ ਖਾਸ ਸੰਦੇਸ਼
IPL 2024 ਹਾਲ ਦੀ ਘੜੀ ਮੁੰਬਈ ਇੰਡੀਅਨਜ਼ ਤੇ ਕਪਤਾਨ ਹਾਰਦਿਕ ਪੰਡਯਾ ਲਈ ਸਹੀ ਨਹੀਂ ਜਾ ਰਿਹਾ। ਰਾਜਸਥਾਨ ਰਾਇਲਜ਼ ਨਾਲ ਹੋਈ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ…
View More IPL : ਲਗਾਤਾਰ ਟਰੋਲ ਹੋ ਰਹੇ ਹਾਰਦਿਕ ਪੰਡਯਾ ਦੀ ਭਾਵੁਕ ਪੋਸਟ, MI Fans ਲਈ ਦਿੱਤਾ ਖਾਸ ਸੰਦੇਸ਼IPL 2024 ਦੇ ਸ਼ਡਿਊਲ ਵਿਚ ਬਦਲਾਅ, ਇਨ੍ਹਾਂ ਟੀਮਾਂ ਦੇ ਮੈਚਾਂ ਦੀਆਂ ਤਰੀਕਾਂ ਬਦਲੀਆਂ
IPL 2024 ਸ਼ਾਨਦਾਰ ਅੰਦਾਜ਼ ਵਿੱਚ ਆਪਣੇ ਅੰਜਾਮ ਵੱਲ ਵੱਧ ਰਿਹਾ ਹੈ। ਦਰਸ਼ਕ ਹਰ ਰੋਜ਼ ਰੋਮਾਂਚਕ ਮੈਚਾਂ ਦਾ ਲੁਤਫ ਉਠਾ ਰਹੇ ਹਨ। BCCI ਨੇ IPL 2024…
View More IPL 2024 ਦੇ ਸ਼ਡਿਊਲ ਵਿਚ ਬਦਲਾਅ, ਇਨ੍ਹਾਂ ਟੀਮਾਂ ਦੇ ਮੈਚਾਂ ਦੀਆਂ ਤਰੀਕਾਂ ਬਦਲੀਆਂMI vs RR : ‘ਮਤ ਕਰੋ ਯਾਰ’ ਹਾਰਦਿਕ ਖਿਲਾਫ਼ ਹੂਟਿੰਗ ਉਤੇ ਰੋਹਿਤ ਨੂੰ ਆਇਆ ਗੁੱਸਾ
ਨਵੀਂ ਦਿੱਲੀ-ਕਪਤਾਨ ਹਾਰਦਿਕ ਪੰਡਯਾ ਤੇ ਮੁੰਬਈ ਇੰਡੀਅਨਜ਼ (MI) ਦਾ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਨ ਤੋਂ ਬਾਅਦ ਹਾਰਦਿਕ ਪੰਡਯਾ ਪ੍ਰਸ਼ੰਸਕਾਂ…
View More MI vs RR : ‘ਮਤ ਕਰੋ ਯਾਰ’ ਹਾਰਦਿਕ ਖਿਲਾਫ਼ ਹੂਟਿੰਗ ਉਤੇ ਰੋਹਿਤ ਨੂੰ ਆਇਆ ਗੁੱਸਾIPL 2024 : ਧੋਨੀ ਨੇ ਰਿਕਾਰਡਾਂ ਦੀ ਲਾਈ ਝੜੀ, ਇਸ ਮਾਮਲੇ ਵਿਚ ਕੋਹਲੀ ਨੂੰ ਪਛਾੜਿਆ, ਸ਼ਾਇਦ ਹੀ ਕੋਈ ਤੋੜ ਸਕੇ ਇਹ ਰਿਕਾਰਡ
ਨਵੀਂ ਦਿੱਲੀ-IPL 2024 ਮਹਿੰਦਰ ਸਿੰਘ ਧੋਨੀ ਨੂੰ ਰਾਸ ਆ ਗਿਆ ਹੈ। ਇਸ ਸੀਜ਼ਨ ਧੋਨੀ ਨੇ ਰਿਕਾਰਡ ਬਣਾਉਣ ਦੀ ਝੜੀ ਲਾ ਦਿੱਤੀ ਹੈ। ਸਾਬਕਾ ਭਾਰਤੀ ਕਪਤਾਨ…
View More IPL 2024 : ਧੋਨੀ ਨੇ ਰਿਕਾਰਡਾਂ ਦੀ ਲਾਈ ਝੜੀ, ਇਸ ਮਾਮਲੇ ਵਿਚ ਕੋਹਲੀ ਨੂੰ ਪਛਾੜਿਆ, ਸ਼ਾਇਦ ਹੀ ਕੋਈ ਤੋੜ ਸਕੇ ਇਹ ਰਿਕਾਰਡLSG ਦੇ ਮਯੰਕ ਨੇ 155.8 kph ਨਾਲ ਗੇਂਦਬਾਜ਼ੀ ਕਰ ਵਰ੍ਹਾਇਆ ਕਹਿਰ, ਪੰਜਾਬ ਦੇ ਸ਼ੇਰ ਰਹਿ ਗਏ ਹੱਕੇ ਬੱਕੇ
ਲਖਨਊ ਸੁਪਰ ਜਾਇੰਟਸ (LSG) ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਪੰਜਾਬ ਦੀ ਟੀਮ ਖ਼ਿਲਾਫ਼ ਸ਼ਨੀਵਾਰ, 30 ਮਾਰਚ ਰਾਤ ਨੂੰ ਖੇਡੇ ਗਏ ਮੈਚ ਵਿਚ ਤੇਜ਼ ਰਫ਼ਤਾਰ…
View More LSG ਦੇ ਮਯੰਕ ਨੇ 155.8 kph ਨਾਲ ਗੇਂਦਬਾਜ਼ੀ ਕਰ ਵਰ੍ਹਾਇਆ ਕਹਿਰ, ਪੰਜਾਬ ਦੇ ਸ਼ੇਰ ਰਹਿ ਗਏ ਹੱਕੇ ਬੱਕੇ