ਪਟਿਆਲਾ : ਪਟਿਆਲਾ ਦੇ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ (Rajiv Gandhi Law University) ਵਿਚ ਕੋਰੋਨਾ ਦਾ ਬਲਾਸਟ ਹੋਇਆ ਹੈ। ਇਥੋਂ ਦੇ ਸਟਾਫ ਦੇ 41 ਲੋਕਾਂ ਦੀ…
View More ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ 41 ਸਟਾਫ ਮੈਂਬਰਾਂ ਨੂੰ ਹੋਇਆ ਕੋਰੋਨਾrecentnews
ਬਰਨਾਲਾ DC ਕੁਮਾਰ ਸੌਰਭ ਰਾਜ ਹੋਏ ਕੋਰੋਨਾ ਪਾਜ਼ੇਟਿਵ, ਲੋਕਾਂ ਨੂੰ ਕੀਤੀ ਇਹ ਅਪੀਲ
ਬਰਨਾਲਾ- ਪੰਜਾਬ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਆਏ ਦਿਨ ਇਸ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਉਥੇ ਹੀ…
View More ਬਰਨਾਲਾ DC ਕੁਮਾਰ ਸੌਰਭ ਰਾਜ ਹੋਏ ਕੋਰੋਨਾ ਪਾਜ਼ੇਟਿਵ, ਲੋਕਾਂ ਨੂੰ ਕੀਤੀ ਇਹ ਅਪੀਲਸੋਸ਼ਲ ਮੀਡੀਆ ਸਮੱਗਰੀ ਨੂੰ ਲੈ ਕੇ ਸਰਕਾਰ ਚੌਕਸ, 73 ਟਵਿੱਟਰ ਹੈਂਡਲ, 4 ਯੂਟਿਊਬ ਚੈਨਲ ਬਲੌਕ
ਨਵੀਂ ਦਿੱਲੀ- ਆਈਟੀ ਮੰਤਰਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਯੂਟਿਊਬ ਦੇ ਕੁਝ ਚੈਨਲਾਂ ਅਤੇ ਹੈਂਡਲਸ ਦੇ ਖਿਲਾਫ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ…
View More ਸੋਸ਼ਲ ਮੀਡੀਆ ਸਮੱਗਰੀ ਨੂੰ ਲੈ ਕੇ ਸਰਕਾਰ ਚੌਕਸ, 73 ਟਵਿੱਟਰ ਹੈਂਡਲ, 4 ਯੂਟਿਊਬ ਚੈਨਲ ਬਲੌਕਹਰਿਆਣਾ ਦੇ ਮੇਵਾਤ ‘ਚ ਦਰਦਨਾਕ ਹਾਦਸਾ, ਮਿੱਟੀ ਦੀ ਢਿੱਗਾਂ ਡਿੱਗਣ ਨਾਲ 4 ਲੜਕੀਆਂ ਦੀ ਮੌਤ
ਹਰਿਆਣਾ : ਹਰਿਆਣਾ ਦੇ ਮੇਵਾਤ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਮਿੱਟੀ ਡਿੱਗਣ ਕਾਰਨ ਚਾਰ ਲੜਕੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦਰਦਨਾਕ…
View More ਹਰਿਆਣਾ ਦੇ ਮੇਵਾਤ ‘ਚ ਦਰਦਨਾਕ ਹਾਦਸਾ, ਮਿੱਟੀ ਦੀ ਢਿੱਗਾਂ ਡਿੱਗਣ ਨਾਲ 4 ਲੜਕੀਆਂ ਦੀ ਮੌਤਪੰਜਾਬ ਸਮੇਤ ਪੂਰੇ ਉਤਰ ਭਾਰਤ ‘ਚ ਛਾਈ ਸੰਘਣੀ ਧੁੰਦ, 50 ਮੀਟਰ ਤਕ ਪਹੁੰਚੀ ਵਿਜਿਬਿਲਿਟੀ
ਚੰਡੀਗੜ੍ਹ : ਦੇਸ਼ ਦੀ ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਮੀਂਹ ਤੋਂ ਬਾਅਦ ਠੰਢ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸੰਘਣੀ…
View More ਪੰਜਾਬ ਸਮੇਤ ਪੂਰੇ ਉਤਰ ਭਾਰਤ ‘ਚ ਛਾਈ ਸੰਘਣੀ ਧੁੰਦ, 50 ਮੀਟਰ ਤਕ ਪਹੁੰਚੀ ਵਿਜਿਬਿਲਿਟੀਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ ‘ਚ ਤੇਲ ਦੇ ਰੇਟ
ਚੰਡੀਗੜ੍ਹ : ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਕੀਮਤਾਂ ਸਥਿਰ ਹਨ। ਦੇਸ਼ ਵਿੱਚ 3 ਨਵੰਬਰ 2021 ਤੋਂ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ…
View More ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ ‘ਚ ਤੇਲ ਦੇ ਰੇਟਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਦੇ ਸਕੂਲ ਇਨ੍ਹਾਂ ਨਿਯਮਾਂ ਦਾ ਕਰਨ ਪਾਲਨ, ਨਹੀਂ ਤਾਂ ਹੋਵੇਗੀ ਕਾਰਵਾਈ
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਸਾਰੇ ਸਰਕਾਰੀ ਅਤੇ ਨਿੱਜੀ (ਪ੍ਰਾਈਵੇਟ) ਸਕੂਲਾਂ (Public and private schools) ਦੇ ਪ੍ਰਿੰਸੀਪਲਾਂ (Principals) ਨੂੰ ਨਿਰਦੇਸ਼ ਦਿੱਤਾ ਹੈ ਕਿ…
View More ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਦੇ ਸਕੂਲ ਇਨ੍ਹਾਂ ਨਿਯਮਾਂ ਦਾ ਕਰਨ ਪਾਲਨ, ਨਹੀਂ ਤਾਂ ਹੋਵੇਗੀ ਕਾਰਵਾਈਕੈਪਟਨ ਦੀ ‘ਪੰਜਾਬ ਲੋਕ ਕਾਂਗਰਸ’ ਨੂੰ ਮਿਲਿਆ ਚੋਣ ਨਿਸ਼ਾਨ, ਟਵੀਟ ਕਰ ਦਿੱਤੀ ਜਾਣਕਾਰੀ
ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਭਾਰਤੀ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਜਾਰੀ ਕਰ ਦਿੱਤਾ…
View More ਕੈਪਟਨ ਦੀ ‘ਪੰਜਾਬ ਲੋਕ ਕਾਂਗਰਸ’ ਨੂੰ ਮਿਲਿਆ ਚੋਣ ਨਿਸ਼ਾਨ, ਟਵੀਟ ਕਰ ਦਿੱਤੀ ਜਾਣਕਾਰੀਛੇਤੀ ਹੀ ਐਪਲ ਦਾ ਸਸਤਾ ਆਈਫੋਨ ਹੋਵੇਗਾ ਲਾਂਚ, ਇਹ ਹੋਣਗੇ ਫੀਚਰ
ਨਵੀਂ ਦਿੱਲੀ : ਐਪਲ (Apple) ਇਕ ਵਾਰ ਫਿਰ ਤੋਂ ਆਈਫੋਨ ਐੱਸ.ਈ. ਲਾਂਚ (IPhone SE Launch) ਕਰਨ ਦੀ ਤਿਆਰੀ ਵਿਚ ਹੈ। ਰਿਪੋਰਟ ਮੁਤਾਬਕ ਮਾਰਚ ਵਿਚ ਕੰਪਨੀ…
View More ਛੇਤੀ ਹੀ ਐਪਲ ਦਾ ਸਸਤਾ ਆਈਫੋਨ ਹੋਵੇਗਾ ਲਾਂਚ, ਇਹ ਹੋਣਗੇ ਫੀਚਰਵਧੇਰੇ ਰੋਮਾਂਟਿਕ ਹੁੰਦੇ ਨੇ ਇਨ੍ਹਾਂ 5 ਰਾਸ਼ੀਆਂ ਵਾਲੇ ਲੋਕ, ਪਾਰਟਨਰ ਦਾ ਰੱਖਦੇ ਨੇ ਖਿਆਲ
ਨਵੀਂ ਦਿੱਲੀ- ਰੋਮਾਂਸ ਦਾ ਅਰਥ ਹਰ ਕਿਸੇ ਲਈ ਵੱਖਰਾ ਹੁੰਦਾ ਹੈ। ਕੁੜੀ ਹੋਵੇ ਜਾਂ ਮੁੰਡਾ, ਹਰ ਕੋਈ ਚਾਹੁੰਦਾ ਹੈ ਕਿ ਉਸਦਾ ਪਾਰਟਨਰ ਰੋਮਾਂਟਿਕ ਹੋਵੇ। ਰੋਮਾਂਸ…
View More ਵਧੇਰੇ ਰੋਮਾਂਟਿਕ ਹੁੰਦੇ ਨੇ ਇਨ੍ਹਾਂ 5 ਰਾਸ਼ੀਆਂ ਵਾਲੇ ਲੋਕ, ਪਾਰਟਨਰ ਦਾ ਰੱਖਦੇ ਨੇ ਖਿਆਲ