ਚੰਡੀਗੜ੍ਹ- ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 33 ਡੀ.ਐੱਸ.ਪੀ. ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਜਦੋਂ ਸੱਤਾ ਸੰਭਾਲੀ ਗਈ ਹੈ। ਉਦੋਂ ਤੋਂ ਹੀ…
View More ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 33 ਡੀ.ਐੱਸ.ਪੀ. ਦਾ ਹੋਇਆ ਤਬਾਦਲਾrecentnews
ਸਾਬਕਾ ਕੌਂਸਲਰ ਦੀ ਪਤਨੀ ਦੀ ਹਾਦਸੇ ‘ਚ ਮੌਤ, ਮਾਤਾ ਵੈਸ਼ਨੋ ਦੇਵੀ ਤੋਂ ਪਰਤਦੇ ਸਮੇਂ ਹੋਇਆ ਸੜਕ ਹਾਦਸਾ
ਜਲੰਧਰ- ਜਲੰਧਰ ਨਗਰ ਕੌਂਸਲ ਵਿਚ ਲੰਬੇ ਸਮੇਂ ਤੱਕ ਕੌਂਸਲਰ ਰਹੇ ਕਾਂਗਰਸ ਨੇਤਾ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਮਿੰਟੂ ਦੀ ਇਕ ਸੜਕ ਹਾਦਸੇ ਵਿਚ ਮੌਤ…
View More ਸਾਬਕਾ ਕੌਂਸਲਰ ਦੀ ਪਤਨੀ ਦੀ ਹਾਦਸੇ ‘ਚ ਮੌਤ, ਮਾਤਾ ਵੈਸ਼ਨੋ ਦੇਵੀ ਤੋਂ ਪਰਤਦੇ ਸਮੇਂ ਹੋਇਆ ਸੜਕ ਹਾਦਸਾਸਿਮਰਨਜੀਤ ਮਾਨ ਦੇ ਭਗਤ ਸਿੰਘ ਬਿਆਨ ‘ਤੇ ਕੁਮਾਰ ਵਿਸ਼ਵਾਸ ਨੇ ਕੀਤਾ ਟਵੀਟ
ਚੰਡੀਗੜ੍ਹ- ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਦੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਦੇ ਬਵਾਲ ਵਿਚ ਕਵੀ ਕੁਮਾਰ ਵਿਸ਼ਵਾਸ ਵੀ ਆ…
View More ਸਿਮਰਨਜੀਤ ਮਾਨ ਦੇ ਭਗਤ ਸਿੰਘ ਬਿਆਨ ‘ਤੇ ਕੁਮਾਰ ਵਿਸ਼ਵਾਸ ਨੇ ਕੀਤਾ ਟਵੀਟਦਲਜੀਤ ਦੀ ਕਾਰ ਵਿਚੋਂ ਮਿਲੀ ਚਾਚਾ ਦੀ ਚੈੱਕਬੁੱਕ-ਫਾਈਲਾਂ, ਕਰੱਪਸ਼ਨ ਦਾ ਰੱਖਦਾ ਸੀ ਪੂਰਾ ਹਿਸਾਬ
ਚੰਡੀਗੜ੍ਹ- ਸਾਬਕਾ ਕਾਂਗਰਸੀ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦਲਜੀਤ ਨੂੰ ਚਾਚਾ ਦੇ ਨਾਲ…
View More ਦਲਜੀਤ ਦੀ ਕਾਰ ਵਿਚੋਂ ਮਿਲੀ ਚਾਚਾ ਦੀ ਚੈੱਕਬੁੱਕ-ਫਾਈਲਾਂ, ਕਰੱਪਸ਼ਨ ਦਾ ਰੱਖਦਾ ਸੀ ਪੂਰਾ ਹਿਸਾਬਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਸੌਂਪੀ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ
ਚੰਡੀਗੜ੍ਹ- ਪੰਜਾਬ ਵਿਚ ਤਬਦੀਲੀ ਲਿਆਉਣ ਦੇ ਮਕਸਦ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਲਈ ਕਈ ਅਹਿਮ ਫੈਸਲੇ ਕੀਤੇ ਗਏ ਹਨ।…
View More ਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਸੌਂਪੀ ਜ਼ਿਲ੍ਹਿਆਂ ਦੀ ਜ਼ਿੰਮੇਵਾਰੀਬੀ.ਐੱਸ.ਐੱਫ. ਜਵਾਨਾਂ ਨੇ ਰੌਸ਼ਨੀ ਬੰਬ ਸੁੱਟ ਕੀਤੇ 46 ਫਾਇਰ, ਬਾਰਡਰ ‘ਤੇ ਸਰਚ ਸ਼ੁਰੂ
ਅੰਮ੍ਰਿਤਸਰ-ਪਾਕਿਸਤਾਨ ਵਿਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਲਗਾਤਾਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਵਿਗਾੜਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਸ਼ਨੀਵਾਰ-ਐਤਵਾਰ ਦੀ ਮੱਧ ਰਾਤ ਨੂੰ ਗੁਰਦਾਸਪੁਰ…
View More ਬੀ.ਐੱਸ.ਐੱਫ. ਜਵਾਨਾਂ ਨੇ ਰੌਸ਼ਨੀ ਬੰਬ ਸੁੱਟ ਕੀਤੇ 46 ਫਾਇਰ, ਬਾਰਡਰ ‘ਤੇ ਸਰਚ ਸ਼ੁਰੂਡਾਲਰ ਨੇ ਸਿਰਫ ਰੁਪਏ ਨੂੰ ਹੀ ਨਹੀਂ ਪਛਾੜਿਆ, ਪਿੱਛੇ ਰਹਿ ਗਏ ਯੂਰੋ, ਪੌਂਡ,ਯੈੱਨ ਵੀ
ਨਵੀਂ ਦਿੱਲੀ- ਭਾਰਤੀ ਰੁਪਿਆ ਇਨ੍ਹੀਂ ਦਿਨੀਂ ਸੰਭਵਤਾ ਆਪਣੇ ਸਭ ਤੋਂ ਬੁਰੇ ਦੌਰ ਨੂੰ ਦੇਖ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਇਤਿਹਾਸਕ ਰੂਪ ਨਾਲ ਸਰਵਕਾਲਿਕ ਹੇਠਲੇ…
View More ਡਾਲਰ ਨੇ ਸਿਰਫ ਰੁਪਏ ਨੂੰ ਹੀ ਨਹੀਂ ਪਛਾੜਿਆ, ਪਿੱਛੇ ਰਹਿ ਗਏ ਯੂਰੋ, ਪੌਂਡ,ਯੈੱਨ ਵੀਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸੰਸਕਾਰ
ਗੁਰਦਾਸਪੁਰ– ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਟਕਸਾਲੀ ਨੇਤਾ ਅਤੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ…
View More ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸੰਸਕਾਰਪੀ.ਐੱਮ. ਮੋਦੀ ਦੇ ਬਿਆਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਤਾ ਇਹ ਜਵਾਬ
ਨਵੀਂ ਦਿੱਲੀ- ਪੀ.ਐੱਮ. ਨਰਿੰਦਰ ਮੋਦੀ (PM Narendra Modi) ਨੇ ਸ਼ਨੀਵਾਰ ਨੂੰ ਬੁੰਦੇਲਖੰਡ ਐਕਸਪ੍ਰੈਸ-ਵੇ (Bundelkhand Expressway) ਦਾ ਲੋਕਅਰਪਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੇਵੜੀ…
View More ਪੀ.ਐੱਮ. ਮੋਦੀ ਦੇ ਬਿਆਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਤਾ ਇਹ ਜਵਾਬਖਾਣ-ਪੀਣ ਦੇ ਸਾਮਾਨ ਦੇ ਨਾਲ ਵੱਧੇਗਾ ਹਸਪਤਾਲ ਦਾ ਖਰਚਾ, ਸੋਮਵਾਰ ਤੋਂ ਰੁਲਾਏਗੀ ਮਹਿੰਗਾਈ
ਨਵੀਂ ਦਿੱਲੀ- ਆਮ ਆਦਮੀ ‘ਤੇ ਮਹਿੰਗਾਈ ਦੀ ਮਾਰ ਹੋਰ ਪੈਣ ਵਾਲੀ ਹੈ। 18 ਜੁਲਾਈ ਤੋਂ ਜ਼ਰੂਰਤ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ, ਜਿਸ…
View More ਖਾਣ-ਪੀਣ ਦੇ ਸਾਮਾਨ ਦੇ ਨਾਲ ਵੱਧੇਗਾ ਹਸਪਤਾਲ ਦਾ ਖਰਚਾ, ਸੋਮਵਾਰ ਤੋਂ ਰੁਲਾਏਗੀ ਮਹਿੰਗਾਈ