ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਚੰਡੀਗੜ ਪਹੁੰਚ ਗਏ ਹਨ। ਏਅਰਪੋਰਟ (airport) ‘ਤੇ ਸਖ਼ਤ ਸੁਰੱਖਿਆ ਪਹਿਰੇ ਵਿਚਾਲੇ ਉਹ ਪੰਜਾਬ ਰਾਜ…
View More ਚੰਡੀਗੜ੍ਹੀਆਂ ਨੂੰ ਮਿਲੇਗੀ ਕੇਂਦਰੀ ਗ੍ਰਹਿ ਮੰਤਰੀ ਤੋਂ ਸੌਗਾਤ, 3 ਸਕੂਲਾਂ ਦਾ ਹੋਵੇਗਾ ਉਦਘਾਟਨrecentnews
ਪੰਜਾਬ ਦੇ ਜੇਲ ਮੰਤਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ 2 ਹੋਰ ਮੰਤਰੀਆਂ ਦੀ ਰਿਪੋਰਟ ਪਾਜ਼ੇਟਿਵ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਕੇਸਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਪੰਜਾਬ ਸਰਕਾਰ ਦੇ ਮੰਤਰੀ ਵੀ ਕੋਰੋਨਾ ਲਾਗ ਤੋਂ…
View More ਪੰਜਾਬ ਦੇ ਜੇਲ ਮੰਤਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ 2 ਹੋਰ ਮੰਤਰੀਆਂ ਦੀ ਰਿਪੋਰਟ ਪਾਜ਼ੇਟਿਵਫਰੀਦਕੋਟ ਹਸਪਤਾਲ ਦਾ ਸਿਹਤ ਮੰਤਰੀ ਨੇ ਲਿਆ ਜਾਇਜ਼ਾ, ਖਸਤਾ ਹਾਲਤ ਵੇਖ ਭੜਕੇ
ਫਰੀਦਕੋਟ- ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਚੈਕਿੰਗ ਲਈ ਸ਼ੁੱਕਰਵਾਰ ਨੂੰ ਫਰੀਦਕੋਟ ਸਥਿਤ ਮੈਡੀਕਲ ਕਾਲਜ ਪਹੁੰਚੇ। ਇਸ ਦੌਰਾਨ ਉਹ ਸਕਿਨ ਵਾਰਡ ਵਿਚ ਚੈਕਿੰਗ…
View More ਫਰੀਦਕੋਟ ਹਸਪਤਾਲ ਦਾ ਸਿਹਤ ਮੰਤਰੀ ਨੇ ਲਿਆ ਜਾਇਜ਼ਾ, ਖਸਤਾ ਹਾਲਤ ਵੇਖ ਭੜਕੇਪੰਜਾਬ ‘ਚ ਇਕ ਹੋਰ ਗੈਂਗ ਹੋਈ ਐਕਟਿਵ, ਗੈਂਗ ਮੈਂਬਰਾਂ ਦੀ ਸੀਸੀਟੀਵੀ ਆਈ ਸਾਹਮਣੇ
ਲੁਧਿਆਣਾ- ਪੰਜਾਬ ਵਿਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ‘ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਵਲੋਂ ਸਰਗਰਮੀ ਨਾਲ…
View More ਪੰਜਾਬ ‘ਚ ਇਕ ਹੋਰ ਗੈਂਗ ਹੋਈ ਐਕਟਿਵ, ਗੈਂਗ ਮੈਂਬਰਾਂ ਦੀ ਸੀਸੀਟੀਵੀ ਆਈ ਸਾਹਮਣੇਕੈਨੇਡਾ ‘ਚ 4 ਸਾਲ ਦਾ ਸਾਹਿਬ ਸਿੰਘ, ਵਿਗਿਆਪਨ ਦਾ ਬਣਿਆ ਨਵਾਂ ‘ਕਿੰਗ’
ਟੋਰਾਂਟੋ- ਟੈਲੇਂਟ ਦੀ ਕੋਈ ਉਮਰ ਨਹੀਂ ਹੁੰਦੀ। ਇਹ ਤਾਂ ਬੱਸ ਤੁਹਾਡੀ ਦਿਲਚਸਪੀ ਅਤੇ ਮਿਹਨਤ ਦਾ ਨਤੀਜਾ ਹੁੰਦਾ ਹੈ। ਇਕ 4 ਸਾਲ ਦੇ ਬੱਚੇ ਨੇ ਇਹ…
View More ਕੈਨੇਡਾ ‘ਚ 4 ਸਾਲ ਦਾ ਸਾਹਿਬ ਸਿੰਘ, ਵਿਗਿਆਪਨ ਦਾ ਬਣਿਆ ਨਵਾਂ ‘ਕਿੰਗ’ਜ਼ੋਮੈਟੋ ਬੁਆਏ ‘ਤੇ ਜਾਨਲੇਵਾ ਹਮਲਾ, ਲਹੂ ਨਾਲ ਲੱਥਪਥ ਪੁੱਜਾ ਹਸਪਤਾਲ, ਪਰ ਬੱਚ ਨਾ ਸਕੀ ਜਾਨ
ਬਾਣਗੰਗਾ- ਇੰਦੌਰ ਦੇ ਬਾਣਗੰਗਾ ਥਾਣਾ ਖੇਤਰ ਵਿਚ ਇਕ ਨੌਜਵਾਨ ਦੀ ਵੀਰਵਾਰ ਰਾਤ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਨੌਜਵਾਨ ਜ਼ੋਮੈਟੋ ਵਿਚ ਡਿਲਵਰੀ…
View More ਜ਼ੋਮੈਟੋ ਬੁਆਏ ‘ਤੇ ਜਾਨਲੇਵਾ ਹਮਲਾ, ਲਹੂ ਨਾਲ ਲੱਥਪਥ ਪੁੱਜਾ ਹਸਪਤਾਲ, ਪਰ ਬੱਚ ਨਾ ਸਕੀ ਜਾਨਸਾਊਦੀ ਅਰਬ ‘ਚ ਭਿਆਨਕ ਹੜ੍ਹ ਨੇ ਮਚਾਈ ਤਰਥੱਲੀ, ਪਾਣੀ ‘ਚ ਡੁੱਬੇ ਕਈ ਘਰ
ਨਵੀਂ ਦਿੱਲੀ- ਸਾਊਦੀ ਅਰਬ ਅਮੀਰਾਤ (UAE) ਦੇ ਪੂਰਬੀ ਹਿੱਸਿਆਂ ਵਿਚ ਭਾਰੀ ਮੀਂਹ ਦੀ ਵਜ੍ਹਾ ਨਾਲ ਆਏ ਹੜ੍ਹ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ। ਹੜ੍ਹ ਕਾਰਨ ਕਈ…
View More ਸਾਊਦੀ ਅਰਬ ‘ਚ ਭਿਆਨਕ ਹੜ੍ਹ ਨੇ ਮਚਾਈ ਤਰਥੱਲੀ, ਪਾਣੀ ‘ਚ ਡੁੱਬੇ ਕਈ ਘਰਪੰਜਾਬ ‘ਚ ਮੌਸਮ ਵਿਭਾਗ ਦੀ ਭਾਰੀ ਮੀਂਹ ਨੂੰ ਲੈ ਕੇ ਚਿਤਾਵਨੀ, ਪੰਜਾਬ ‘ਚ ਕਈ ਥਾਈਂ ਯੈਲੋ ਤੇ ਓਰੇਂਜ ਅਲਰਟ ਜਾਰੀ
ਚੰਡੀਗੜ੍ਹ- ਪੰਜਾਬ ਦੇ ਨਾਲ ਲੱਗਦੇ ਪਹਾੜੀ ਸੂਬਿਆਂ ਵਿਚ ਇਸ ਵੇਲੇ ਭਾਰੀ ਮੀਂਹ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਬਾਰੇ ਖਬਰਾਂ ਆ ਰਹੀਆਂ ਹਨ। ਜਿਸ ਕਾਰਨ ਉਥੇ…
View More ਪੰਜਾਬ ‘ਚ ਮੌਸਮ ਵਿਭਾਗ ਦੀ ਭਾਰੀ ਮੀਂਹ ਨੂੰ ਲੈ ਕੇ ਚਿਤਾਵਨੀ, ਪੰਜਾਬ ‘ਚ ਕਈ ਥਾਈਂ ਯੈਲੋ ਤੇ ਓਰੇਂਜ ਅਲਰਟ ਜਾਰੀਕੁੜੀ ਦੀ ਭਾਲ ‘ਚ ਨੇਵੀ ਨੇ ਖਰਚ ਕੀਤੇ 1 ਕਰੋੜ ਰੁਪਏ, ਬਾਅਦ ‘ਚ ਮਿਲੀ ਪ੍ਰੇਮੀ ਨਾਲ
ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਦੋ ਦਿਨ ਪਹਿਲਾਂ ਲਾਪਤਾ ਵਿਆਹੁਤਾ ਲੜਕੀ ਆਪਣੇ ਪ੍ਰੇਮੀ ਨਾਲ ਨੇਲੂਰ ਵਿਚ ਘੁੰਮਦੀ ਮਿਲੀ। ਇਧਰ ਭਾਰਤੀ ਨੇਵੀ ਅਤੇ ਕੋਸਟ ਗਾਰਡ…
View More ਕੁੜੀ ਦੀ ਭਾਲ ‘ਚ ਨੇਵੀ ਨੇ ਖਰਚ ਕੀਤੇ 1 ਕਰੋੜ ਰੁਪਏ, ਬਾਅਦ ‘ਚ ਮਿਲੀ ਪ੍ਰੇਮੀ ਨਾਲWhatsapp ‘ਤੇ ਚੱਲ ਰਿਹਾ ਹੈ ‘ਖਤਰਨਾਕ Scam’, CID ਦੀ ਚੇਤਾਵਨੀ, ਨਾ ਕਰੋ ਇਹ ਗਲਤੀ
ਨਵੀਂ ਦਿੱਲੀ- Whatsapp ਯੂਜ਼ਰਸ ਲਗਾਤਾਰ ਹੈਕਰਾਂ ਦੇ ਨਿਸ਼ਾਨੇ ‘ਤੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਵਟਸਐਪ ਦੀ ਪ੍ਰਸਿੱਧੀ ਹੈ। ਧੋਖਾਧੜੀ ਕਰਨ ਵਾਲੇ ਕਈ ਤਰੀਕਿਆਂ…
View More Whatsapp ‘ਤੇ ਚੱਲ ਰਿਹਾ ਹੈ ‘ਖਤਰਨਾਕ Scam’, CID ਦੀ ਚੇਤਾਵਨੀ, ਨਾ ਕਰੋ ਇਹ ਗਲਤੀ