ਨਵੀਂ ਦਿੱਲੀ- ਭਾਰਤ ਦੇ ਕਈ ਰਾਜਾਂ ਵਿੱਚ ਬਾਰਸ਼ ਕਾਰਨ ਨਦੀਆਂ ਅਤੇ ਨਦੀਆਂ ਵਿੱਚ ਉਫਾਨ ਹੈ। ਕਈ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।…
View More ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਮੀਂਹ ਦਾ ਅਲਰਟ, ਜਾਣੋ IMD ਦਾ ਤਾਜ਼ਾ ਅਪਡੇਟrecentnews
ਚੰਡੀਗੜ੍ਹ ‘ਚ ਵਿਜੀਲੈਂਸ ਦਫਤਰ ਮੂਹਰੇ ਕਾਂਗਰਸੀਆਂ ਦਾ ਪ੍ਰਦਰਸ਼ਨ, ਕਿਹਾ- ‘ਕਰ ਲਓ ਜਿਹਨੂੰ ਗ੍ਰਿਫਤਾਰ ਕਰਨੈ’
ਚੰਡੀਗੜ੍ਹ- ਪੰਜਾਬ ‘ਚ ਕਾਂਗਰਸ ਨੇ ਸਾਬਕਾ ਮੰਤਰੀਆਂ ‘ਤੇ ਲਟਕਦੀ ਵਿਜੀਲੈਂਸ ਦੀ ਕਾਰਵਾਈ ਦੀਆਂ ਤਲਵਾਰਾਂ ਵਿਚਾਲੇ ਜੰਗ ਛੇੜ ਦਿੱਤੀ ਹੈ। ਕਾਂਗਰਸ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ…
View More ਚੰਡੀਗੜ੍ਹ ‘ਚ ਵਿਜੀਲੈਂਸ ਦਫਤਰ ਮੂਹਰੇ ਕਾਂਗਰਸੀਆਂ ਦਾ ਪ੍ਰਦਰਸ਼ਨ, ਕਿਹਾ- ‘ਕਰ ਲਓ ਜਿਹਨੂੰ ਗ੍ਰਿਫਤਾਰ ਕਰਨੈ’10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲੱਗੀ ਰੋਕ, ਅੰਮ੍ਰਿਤਸਰ ਦੇ DC ਨੇ ਕਿਹਾ ਕਿ ਕਿਸਾਨ ਬਾਸਮਤੀ ‘ਤੇ ਨਾ ਕਰਨ ਛਿੜਕਾਅ
ਅੰਮ੍ਰਿਤਸਰ- ਹਰਪ੍ਰੀਤ ਸਿੰਘ ਸੂਦਨ, ਡੀਸੀ, ਅੰਮ੍ਰਿਤਸਰ, ਪੰਜਾਬ ਨੇ ਐਤਵਾਰ ਨੂੰ ਖੇਤੀਬਾੜੀ ਵਿਭਾਗ, ਡਾਇਰੈਕਟਰ ਰਾਈਸ ਮਿਲਰ ਐਕਸਪੋਰਟ ਐਸੋਸੀਏਸ਼ਨ ਅਤੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ…
View More 10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲੱਗੀ ਰੋਕ, ਅੰਮ੍ਰਿਤਸਰ ਦੇ DC ਨੇ ਕਿਹਾ ਕਿ ਕਿਸਾਨ ਬਾਸਮਤੀ ‘ਤੇ ਨਾ ਕਰਨ ਛਿੜਕਾਅਪੰਜਾਬ ਦੇ IAS ਸੰਜੇ ਪੋਪਲੀ ਦੀਆਂ ਵਧੀਆਂ ਮੁਸ਼ਕਿਲਾਂ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ
ਮੋਹਾਲੀ- ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕੀਤਾ ਹੈ। ਪੋਪਲੀ ਖ਼ਿਲਾਫ਼…
View More ਪੰਜਾਬ ਦੇ IAS ਸੰਜੇ ਪੋਪਲੀ ਦੀਆਂ ਵਧੀਆਂ ਮੁਸ਼ਕਿਲਾਂ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜਪਾਕਿਸਤਾਨ ‘ਚ ਸਿੱਖ ਕੁੜੀ ਦਾ ਜ਼ਬਰਦਸਤੀ ਵਿਆਹ, ਐੱਸ.ਜੀ.ਪੀ.ਸੀ. ਨੇ ਕੀਤੀ ਨਿੰਦਿਆ ਤੇ ਕੀਤੀ ਇਨਸਾਫ ਦੀ ਮੰਗ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅੰਮ੍ਰਿਤਸਰ ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸਿੱਖ ਲੜਕੀ ਦੀਨਾ ਕੌਰ ਨੂੰ ਅਗਵਾ ਕਰਕੇ ਜਬਰੀ ਵਿਆਹ…
View More ਪਾਕਿਸਤਾਨ ‘ਚ ਸਿੱਖ ਕੁੜੀ ਦਾ ਜ਼ਬਰਦਸਤੀ ਵਿਆਹ, ਐੱਸ.ਜੀ.ਪੀ.ਸੀ. ਨੇ ਕੀਤੀ ਨਿੰਦਿਆ ਤੇ ਕੀਤੀ ਇਨਸਾਫ ਦੀ ਮੰਗਮਨੀਸ਼ ਸਿਸੋਦੀਆ ਦਾ ਕਾਰਵਾਈ ‘ਤੇ ਬੇਬਾਕ ਜਵਾਬ, ਕਿਹਾ- ‘ਕਰ ਲਓ ਜੋ ਕਰਨਾ’
ਨਵੀਂ ਦਿੱਲੀ- ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਬੀਜੇਪੀ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਤੋਂ ਪੇਸ਼ਕਸ਼ ਆਈ…
View More ਮਨੀਸ਼ ਸਿਸੋਦੀਆ ਦਾ ਕਾਰਵਾਈ ‘ਤੇ ਬੇਬਾਕ ਜਵਾਬ, ਕਿਹਾ- ‘ਕਰ ਲਓ ਜੋ ਕਰਨਾ’ਸਿੱਧੂ ਮੂਸੇਵਾਲਾ ਦੇ ਮਾਂ-ਪਿਓ ਨੇ ਸਰਕਾਰ ਨੂੰ ਘੇਰਿਆ, ਲਗਾਏ ਗੰਭੀਰ ਇਲਜ਼ਾਮ
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ…
View More ਸਿੱਧੂ ਮੂਸੇਵਾਲਾ ਦੇ ਮਾਂ-ਪਿਓ ਨੇ ਸਰਕਾਰ ਨੂੰ ਘੇਰਿਆ, ਲਗਾਏ ਗੰਭੀਰ ਇਲਜ਼ਾਮਪੁਲਿਸ ਨੂੰ ਵੇਖ ਹੈਲਮੇਟ ਤੇ ਸੀਟ ਬੈਲਟ ਲਗਾਉਣ ਵਾਲਿਓ, ਤੁਹਾਡਾ ਤਾਂ ਪੱਕਾ ਕੱਟੇਗਾ ਚਲਾਨ
ਨਵੀਂ ਦਿੱਲੀ- ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹੋ ਜਾਂ ਫਿਰ ਟ੍ਰੈਫਿਕ ਪੁਲਿਸ ਨੂੰ ਚਕਮਾ ਦੇ ਕੇ ਬਿਨਾਂ ਹੈਲਮੇਟ ਜਾਂ ਸੀਟ ਬੈਲਟ ਪਾਏ ਇਧਰੋਂ-ਉਧਰੋਂ…
View More ਪੁਲਿਸ ਨੂੰ ਵੇਖ ਹੈਲਮੇਟ ਤੇ ਸੀਟ ਬੈਲਟ ਲਗਾਉਣ ਵਾਲਿਓ, ਤੁਹਾਡਾ ਤਾਂ ਪੱਕਾ ਕੱਟੇਗਾ ਚਲਾਨਜੰਤਰ-ਮੰਤਰ ‘ਤੇ ਕਿਸਾਨ ਦੀ ਮਹਾਪੰਚਾਇਤ, ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ
ਨਵੀਂ ਦਿੱਲੀ- ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਮੰਗ ਨੂੰ ਲੈ ਕੇ ਅੱਜ ਜੰਤਰ-ਮੰਤਰ ‘ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਰਾਜਧਾਨੀ ‘ਚ…
View More ਜੰਤਰ-ਮੰਤਰ ‘ਤੇ ਕਿਸਾਨ ਦੀ ਮਹਾਪੰਚਾਇਤ, ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤਪੁਲਿਸ ਨੇ ਹਿਰਾਸਤ ‘ਚ ਲਏ ਕਿਸਾਨ ਆਗੂ ਰਾਕੇਸ਼ ਟਿਕੈਤ, ਜੰਤਰ-ਮੰਤਰ ਪ੍ਰਦਰਸ਼ਨ ‘ਚ ਲੈਣ ਜਾ ਰਹੇ ਸਨ ਹਿੱਸਾ
ਨਵੀਂ ਦਿੱਲੀ- ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਐਤਵਾਰ ਨੂੰ ਦਿੱਲੀ ਪੁਲਿਸ ਨੇ ਸਰਹੱਦ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਟਿਕੈਤ ਫਿਲਹਾਲ ਦਿੱਲੀ ਦੇ ਮਧੂ ਵਿਹਾਰ…
View More ਪੁਲਿਸ ਨੇ ਹਿਰਾਸਤ ‘ਚ ਲਏ ਕਿਸਾਨ ਆਗੂ ਰਾਕੇਸ਼ ਟਿਕੈਤ, ਜੰਤਰ-ਮੰਤਰ ਪ੍ਰਦਰਸ਼ਨ ‘ਚ ਲੈਣ ਜਾ ਰਹੇ ਸਨ ਹਿੱਸਾ