ਜਲੰਧਰ- ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਪਾਸਪੋਰਟ ਦਫਤਰ ਦੇ ਉਪਰ ਇੰਸ਼ੋਰੈਂਸ ਕੰਪਨੀ ਦੇ ਦਫਤਰ ਵਿਚ ਅੱਗ ਲੱਗ ਗਈ। ਅੱਗ ਦਾ ਪਤਾ ਉਦੋਂ ਲੱਗਾ,…
View More ਜਲੰਧਰ ਵਿਚ ਦੋ ਥਾਈਂ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂrecentnews
ਬੇਅਦਬੀ ਦੇ ਮੁੱਦੇ ਨੂੰ ਲੈ ਕੇ CM ਵਿਰੁੱਧ ਕਾਂਗਰਸ ਵਿਚ ਬਣਨ ਲੱਗਾ ਇਕ ਵੱਖਰਾ ਧੜਾ
ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕਾਂਗਰਸ ਵਿਚ ਇਕ ਵੱਖਰਾ ਧੜਾ…
View More ਬੇਅਦਬੀ ਦੇ ਮੁੱਦੇ ਨੂੰ ਲੈ ਕੇ CM ਵਿਰੁੱਧ ਕਾਂਗਰਸ ਵਿਚ ਬਣਨ ਲੱਗਾ ਇਕ ਵੱਖਰਾ ਧੜਾਜੁਰਾਬਾਂ ਵੇਚਣ ਵਾਲੇ ਵੰਸ਼ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ CM ਕੈਪਟਨ ਨੇ ਕੀਤਾ ਵੱਡਾ ਐਲਾਨ
ਲੁਧਿਆਣਾ (ਇੰਟ.)- ਸ਼ਹਿਰ ਦੀਆਂ ਸੜਕਾਂ ‘ਤੇ ਹੁਣ 10 ਸਾਲਾ ਵੰਸ਼ ਪਿਤਾ ਨਾਲ ਜੁਰਾਬਾਂ ਨਹੀਂ ਵੇਚੇਗਾ। ਦੂਜੇ ਬੱਚਿਆਂ ਵਾਂਗ ਉਹ ਵੀ ਸਕੂਲ ਵਿਚ ਪੜ੍ਹਾਈ ਕਰੇਗਾ। ਉਸ…
View More ਜੁਰਾਬਾਂ ਵੇਚਣ ਵਾਲੇ ਵੰਸ਼ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ CM ਕੈਪਟਨ ਨੇ ਕੀਤਾ ਵੱਡਾ ਐਲਾਨਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਉਣ ਦੀ ਮਿਲੀ ਇਜਾਜ਼ਤ
ਲੁਧਿਆਣਾ (ਇੰਟ.)- ਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਕੂਲਾਂ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਅਧਿਆਪਕਾਂ ਨੂੰ ਕੋਵਿਡ-19 ਦੀ ਗਾਈਡਲਾਈਨਜ਼…
View More ਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਉਣ ਦੀ ਮਿਲੀ ਇਜਾਜ਼ਤਚੰਡੀਗੜ੍ਹ ਵਿਚ ਇਸ ਵਾਰ ਵੀਕੈਂਡ ਲਾਕਡਾਊਨ ਤੇ ਹੋਵੇਗੀ ਪੂਰੀ ਸਖ਼ਤੀ ਲੋਕ ਨਾ ਕਰਨ ਇਹ ਗਲਤੀ
ਚੰਡੀਗੜ੍ਹ (ਇੰਟ.)- ਸ਼ਹਿਰ ਵਿਚ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਵਲੋਂ ਵੀਕੈਂਡ ਲਾਕਡਾਊ ਸਖਤੀ ਨਾਲ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਅੱਜ ਵਾਰ ਰੂਮ ਮੀਟਿੰਗ…
View More ਚੰਡੀਗੜ੍ਹ ਵਿਚ ਇਸ ਵਾਰ ਵੀਕੈਂਡ ਲਾਕਡਾਊਨ ਤੇ ਹੋਵੇਗੀ ਪੂਰੀ ਸਖ਼ਤੀ ਲੋਕ ਨਾ ਕਰਨ ਇਹ ਗਲਤੀਯੋਗੀ ਸਰਕਾਰ ਦੀ ਮਸ਼ੀਨਰੀ ਤੇ BJP ਵਿਧਾਇਕ ਹੀ ਚੁੱਕ ਰਹੇ ਸਵਾਲ
ਲਖਨਊ (ਇੰਟ.)-ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ ਪ੍ਰਬੰਧਾਂ ਨੂੰ ਲੈ ਕੇ ਯੋਗੀ ਸਰਕਾਰ ਦੀ ਮਸ਼ੀਨਰੀ ‘ਤੇ ਬੀ.ਜੇ.ਪੀ. ਦੇ ਵਿਧਾਇਕ ਹੀ ਸਵਾਲ ਚੁੱਕ ਰਹੇ ਹਨ। ਬੀ.ਜੇ.ਪੀ. ਦੇ…
View More ਯੋਗੀ ਸਰਕਾਰ ਦੀ ਮਸ਼ੀਨਰੀ ਤੇ BJP ਵਿਧਾਇਕ ਹੀ ਚੁੱਕ ਰਹੇ ਸਵਾਲਆਕਸੀਜਨ ਦੀ ਕਾਲਾਬਾਜ਼ੀ ਕਰਨ ਵਾਲਿਆਂ ਤੇ ਪੁਲਸ ਦਾ ਵੱਡਾ ਐਕਸ਼ਨ ਤੇ 4 ਲੋਕ ਗ੍ਰਿਫਤਾਰ
ਨਵੀਂ ਦਿੱਲੀ- ਦਿੱਲੀ ਵਿਚ ਆਕਸੀਜਨ ਦਾ ਸੰਕਟ ਦੌਰਾਨ ਕਾਲਾਬਾਜਾਰੀ ਵੀ ਧੜੱਲੇ ਨਾਲ ਜਾਰੀ ਹੈ, ਜਿਸ ‘ਤੇ ਪੁਲਸ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਹੋਏ ਕਾਰਵਾਈ ਵੀ ਕੀਤੀ…
View More ਆਕਸੀਜਨ ਦੀ ਕਾਲਾਬਾਜ਼ੀ ਕਰਨ ਵਾਲਿਆਂ ਤੇ ਪੁਲਸ ਦਾ ਵੱਡਾ ਐਕਸ਼ਨ ਤੇ 4 ਲੋਕ ਗ੍ਰਿਫਤਾਰਕੋਰੋਨਾ ਵਾਇਰਸ : ਸਰਕਾਰ ਵਲੋਂ ਲਗਾਏ ਮਿੰਨੀ ਲਾਕਡਾਊਨ ਕਾਰਣ ਦੁਕਾਨਦਾਰ ਹੋਏ ਪ੍ਰੇਸ਼ਾਨ
ਗੁਰਦਾਸਪੁਰ (ਬਿਊਰੋ)- ਕੋਰੋਨਾ ਮਹਾਮਾਰੀ ਕਾਰਣ ਪੂਰੇ ਦੇਸ਼ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਕੋਰੋਨਾ ਦੇ ਕਹਿਰ ਨੂੰ ਰੋਕਣ ਲਈ…
View More ਕੋਰੋਨਾ ਵਾਇਰਸ : ਸਰਕਾਰ ਵਲੋਂ ਲਗਾਏ ਮਿੰਨੀ ਲਾਕਡਾਊਨ ਕਾਰਣ ਦੁਕਾਨਦਾਰ ਹੋਏ ਪ੍ਰੇਸ਼ਾਨਸਾਬਕਾ ਮੰਤਰੀ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ
ਸਾਬਕਾ ਮੰਤਰੀ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ ਜਲਾਲਾਬਾਦ (ਅਰਵਿੰਦਰ ਪਾਲ ਤਨੇਜਾ) – ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੇ…
View More ਸਾਬਕਾ ਮੰਤਰੀ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾPSEB ਨੇ ਵੀ ਮੁਲਤਵੀ ਕੀਤੀਆਂ ਪ੍ਰੀਖਿਆਵਾਂ
PSEB ਨੇ ਵੀ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ…
View More PSEB ਨੇ ਵੀ ਮੁਲਤਵੀ ਕੀਤੀਆਂ ਪ੍ਰੀਖਿਆਵਾਂ