ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਰ ਵਧਣ ਕਰਕੇ ਪੰਜਾਬ ਵਿੱਚ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਨੇ ਨਾਈਟ ਕਰਫਿਊ…
View More ਪੰਜਾਬ ‘ਚ 31 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ, ਮੁੱਖ ਮੰਤਰੀ ਵੱਲੋਂ ਸਖ਼ਤੀ ਨਾਲ ਪਾਲਣ ਕਰਵਾਉਣ ਦੇ ਹੁਕਮpunjabnews
ਜਗਰਾਉਂ ਹਮਲੇ ‘ਚ ਵੱਡਾ ਖੁਲਾਸਾ- 2 ਥਾਣੇਦਾਰਾਂ ਦੇ ਕਤਲ ਪਿੱਛੇ ਨਾਮੀ ਗੈਂਗਸਟਰ ਦਾ ਹੱਥ, ਪੁਲਿਸ ਵੱਲੋਂ ਤਸਵੀਰਾਂ ਜਾਰੀ
ਜਗਰਾਉਂ (ਲੁਧਿਆਣਾ): ਪੰਜਾਬ ਦੇ ਲੁਧਿਆਣਾ ਵਿੱਚ ਸਥਿਤ ਜਗਰਾਉਂ ਦੀ ਦਾਣਾ ਮੰਡੀ ‘ਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋ ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਕਤਲ ਕਰ ਦਿੱਤਾ…
View More ਜਗਰਾਉਂ ਹਮਲੇ ‘ਚ ਵੱਡਾ ਖੁਲਾਸਾ- 2 ਥਾਣੇਦਾਰਾਂ ਦੇ ਕਤਲ ਪਿੱਛੇ ਨਾਮੀ ਗੈਂਗਸਟਰ ਦਾ ਹੱਥ, ਪੁਲਿਸ ਵੱਲੋਂ ਤਸਵੀਰਾਂ ਜਾਰੀਕੋਰੋਨਾ ਮਾਮਲਿਆਂ ਦੀ ਗਿਣਤੀ ਵਧਣ ਕਰਕੇ ਲੁਧਿਆਣਾ ‘ਚ ਕਰਫ਼ਿਊ ਦੀ ਮਿਆਦ ਇਕ ਹਫ਼ਤਾ ਹੋਰ ਵਧੀ
ਲੁਧਿਆਣਾ – ਪੰਜਾਬ ਵਿਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਵਧਣ ਕਰਕੇ ਵੱਖ ਵੱਖ ਸੂਬਿਆਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਕੋਰੋਨਾ ਮਾਮਲਿਆਂ ਨੂੰ ਵੇਖਦੇ…
View More ਕੋਰੋਨਾ ਮਾਮਲਿਆਂ ਦੀ ਗਿਣਤੀ ਵਧਣ ਕਰਕੇ ਲੁਧਿਆਣਾ ‘ਚ ਕਰਫ਼ਿਊ ਦੀ ਮਿਆਦ ਇਕ ਹਫ਼ਤਾ ਹੋਰ ਵਧੀਸਿਮਰਜੀਤ ਬੈਂਸ ਦੀ ਗੁੰਡਾਗਰਦੀ, ਅਕਾਲੀ ਵਰਕਰਾਂ ਦੀ ਸ਼ਰੇਆਮ ਕੀਤੀ ਕੁੱਟਮਾਰ, ਲੱਥੀਆਂ ਪੱਗਾਂ
ਲੁਧਿਆਣਾ: ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਜੰਮ ਕੇ ਧੱਕਾਮੁੱਕੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸਦੇ ਨਾਲ ਹੀ ਕਈਆਂ ਦੀਆਂ ਪੱਗਾਂ…
View More ਸਿਮਰਜੀਤ ਬੈਂਸ ਦੀ ਗੁੰਡਾਗਰਦੀ, ਅਕਾਲੀ ਵਰਕਰਾਂ ਦੀ ਸ਼ਰੇਆਮ ਕੀਤੀ ਕੁੱਟਮਾਰ, ਲੱਥੀਆਂ ਪੱਗਾਂਮੋਗਾ: ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਇਆ ਮਾਰ ਦੇਣ ਦਾ ਦੋਸ਼
ਮੋਗਾ- ਪੰਜਾਬ ਵਿਚ ਕੋਰੋਨਾ ਮਾਮਲੇ ਲਗਾਤਾਰ ਵਧ ਵੱਧ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਵਿਚ ਨਸ਼ਾ ਵਧਣ ਕਰਕੇ ਵੱਖ ਵੱਖ ਥਾਵਾਂ ‘ਤੇ ਨਸ਼ਾ ਛੁਡਾਊ ਕੇਂਦਰ…
View More ਮੋਗਾ: ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਇਆ ਮਾਰ ਦੇਣ ਦਾ ਦੋਸ਼ਜਗਰਾਉਂ ‘ਚ ਗੈਂਗਸਟਰਾਂ ਨੇ ਪੁਲਿਸ ਦੀ ਟੀਮ ‘ਤੇ ਕੀਤਾ ਹਮਲਾ, ਦੋ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕਤਲ
ਜਗਰਾਉਂ (ਲੁਧਿਆਣਾ): ਪੰਜਾਬ ਦੇ ਲੁਧਿਆਣਾ ਵਿੱਚ ਸਥਿਤ ਜਗਰਾਉਂ ਦੀ ਨਵੀਂ ਦਾਨਮੰਡੀ ਵਿੱਚ ਗੈਂਗਸਟਰਾਂ ਨੇ ਪੰਜਾਬ ਪੁਲਿਸ ਦੀ ਟੀਮ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ…
View More ਜਗਰਾਉਂ ‘ਚ ਗੈਂਗਸਟਰਾਂ ਨੇ ਪੁਲਿਸ ਦੀ ਟੀਮ ‘ਤੇ ਕੀਤਾ ਹਮਲਾ, ਦੋ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕਤਲਨਹੀਂ ਰਹੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐੱਲ. ਭਾਟੀਆ, ਕੋਰੋਨਾ ਨਾਲ ਹੋਇਆ ਦੇਹਾਂਤ
ਅੰਮ੍ਰਿਤਸਰ : ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਰ ਦਿਨ ਤਿੰਨ ਲੱਖ ਤੋਂ ਵੱਧ ਨਵੇਂ ਕੇਸ ਆ ਰਹੇ ਹਨ ਅਤੇ ਲਗਭਗ ਚਾਰ ਹਜ਼ਾਰ ਸੰਕਰਮਿਤ…
View More ਨਹੀਂ ਰਹੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐੱਲ. ਭਾਟੀਆ, ਕੋਰੋਨਾ ਨਾਲ ਹੋਇਆ ਦੇਹਾਂਤਲੁਧਿਆਣਾ ਵਿਚ ਚਾਰ ਮਹੀਨੇ ਤੋਂ ਪ੍ਰੈਗਨੈਂਟ ਮਹਿਲਾ ਡਾਕਟਰ ਕਰ ਰਹੀ ਹੈ ਕਰੋਨਾ ਮਰੀਜ਼ਾਂ ਦੀ ਸੇਵਾ
ਲੁਧਿਆਣਾ (ਇੰਟ.)- ਕਰੋਨਾ ਕਾਲ ਦੌਰਾਨ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਘਾਤਕ ਹੁੰਦੀ ਜਾ ਰਹੀ ਹੈ , ਜਿੱਥੇ ਲੋਕ ਆਪਣਿਆਂ ਦਾ ਸਾਥ ਛੱਡ ਰਹੇ ਹਨ,…
View More ਲੁਧਿਆਣਾ ਵਿਚ ਚਾਰ ਮਹੀਨੇ ਤੋਂ ਪ੍ਰੈਗਨੈਂਟ ਮਹਿਲਾ ਡਾਕਟਰ ਕਰ ਰਹੀ ਹੈ ਕਰੋਨਾ ਮਰੀਜ਼ਾਂ ਦੀ ਸੇਵਾਈਦ ਮੌਕੇ ਕੈਪਟਨ ਵੱਲੋਂ ਵੱਡਾ ਐਲਾਨ, ਮਾਲੇਰ ਕੋਟਲਾ ਨੂੰ ਬਣਾਇਆ ਪੰਜਾਬ ਦਾ 23ਵਾਂ ਜ਼ਿਲ੍ਹਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਈਦ ਮੌਕੇ ਵੱਡਾ ਐਲਾਨ ਕੀਤਾ ਹੈ। ਈਦ ਮੌਕੇ ਕੈਪਟਨ ਨੇ ਮਾਲੇਰ ਕੋਟਲਾ ਨੂੰ ਰਾਜ ਦਾ…
View More ਈਦ ਮੌਕੇ ਕੈਪਟਨ ਵੱਲੋਂ ਵੱਡਾ ਐਲਾਨ, ਮਾਲੇਰ ਕੋਟਲਾ ਨੂੰ ਬਣਾਇਆ ਪੰਜਾਬ ਦਾ 23ਵਾਂ ਜ਼ਿਲ੍ਹਾਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇ
ਕੂਚਬਿਹਾਰ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀਰਵਾਰ ਨੂੰ ਸੀਲਤਕੂਚੀ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਗਏ ਜਦੋਂ ਉਹ ਚੋਣਾਂ ਤੋਂ ਬਾਅਦ ਹੋਈ ਹਿੰਸਾ…
View More ਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇ