ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਕਿਹਾ…
View More ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ CM ਚੰਨੀ ਨੇ ਸੌਂਪੇ ਨਿਯੁਕਤੀ ਪੱਤਰpunjabnews
ਸੁਖਬੀਰ ਬਾਦਲ ਦਾ ਵੱਡਾ ਐਲਾਨ, BSP ਤੋਂ ਹੋਵੇਗਾ ਇਕ ਡਿਪਟੀ CM
ਬੰਗਾ- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬੰਗਾ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵੱਡਾ ਐਲਾਨ ਕੀਤਾ…
View More ਸੁਖਬੀਰ ਬਾਦਲ ਦਾ ਵੱਡਾ ਐਲਾਨ, BSP ਤੋਂ ਹੋਵੇਗਾ ਇਕ ਡਿਪਟੀ CMਭਾਖੜਾ ਨਹਿਰ ‘ਚ ਮਿਲਿਆ ਹਥਿਆਰਾਂ ਦਾ ਜ਼ਖੀਰਾ
ਪਟਿਆਲਾ : ਸਮਾਣਾ ਵਿੱਚ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਪੁਲਿਸ ਨੇ ਭਾਖੜਾ (Bhakra) ਨਹਿਰ ‘ਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ…
View More ਭਾਖੜਾ ਨਹਿਰ ‘ਚ ਮਿਲਿਆ ਹਥਿਆਰਾਂ ਦਾ ਜ਼ਖੀਰਾਜਬਰ-ਜ਼ਨਾਹ ਮਾਮਲੇ ‘ਚ ਬੈਂਸ ਖਿਲਾਫ ਅਦਾਲਤ ਦਾ ਸਖਤ ਹੁਕਮ, ਕਿਹਾ-’23 ਦਸੰਬਰ ਤੱਕ ਗ੍ਰਿਫਤਾਰ ਕਰ ਕਰੋ ਪੇਸ਼’
ਲੁਧਿਆਣਾ: ਹਲਕਾ ਆਤਮ ਨਗਰ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ (Lok Insaf Party) ਦੇ ਮੁਖੀ ਸਿਮਰਜੀਤ ਬੈਂਸ (Simerjit Bains) ਨੂੰ ਝਟਕਾ ਦਿੰਦਿਆਂ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ…
View More ਜਬਰ-ਜ਼ਨਾਹ ਮਾਮਲੇ ‘ਚ ਬੈਂਸ ਖਿਲਾਫ ਅਦਾਲਤ ਦਾ ਸਖਤ ਹੁਕਮ, ਕਿਹਾ-’23 ਦਸੰਬਰ ਤੱਕ ਗ੍ਰਿਫਤਾਰ ਕਰ ਕਰੋ ਪੇਸ਼’ਬਠਿੰਡਾ ‘ਚ ਮਿਲਿਆ ਸ਼ੱਕੀ ਅਟੈਚੀ, ਪੁਲਿਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਬਠਿੰਡਾ : ਇਥੋਂ ਦੇ ਗਣੇਸ਼ ਨਗਰ ਨੇੜੇ ਮੇਨ ਸੜਕ ’ਤੇ ਇਕ ਲਾਵਾਰਸ ਅਟੈਚੀ (Suspicious briefcase) ਮਿਲਣ ਕਾਰਣ ਸਨਸਨੀ ਫੈਲ ਗਈ। ਲਾਵਾਰਸ ਅਟੈਚੀ ਦੀ ਸੂਚਨਾ ਮਿਲਦੇ…
View More ਬਠਿੰਡਾ ‘ਚ ਮਿਲਿਆ ਸ਼ੱਕੀ ਅਟੈਚੀ, ਪੁਲਿਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂਮੁੱਖ ਮੰਤਰੀ ਚੰਨੀ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਸੰਯੁਕਤ ਕਿਸਾਨ ਮੋਰਚਾ (United Farmers Front) ਦੀਆਂ ਜਥੇਬੰਦੀਆਂ ਨਾਲ 17 ਦਸੰਬਰ…
View More ਮੁੱਖ ਮੰਤਰੀ ਚੰਨੀ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨਾਲ ਕਰਨਗੇ ਮੁਲਾਕਾਤਬਾਰਡਰ ਪਾਰ ਹੋਇਆ ‘ਬਾਰਡਰ’, ਪਰਿਵਾਰ ਸਮੇਤ ਹੋਈ ਵਤਨ ਵਾਪਸੀ
ਅਟਾਰੀ : ਭਾਰਤ ਪਾਕਿਸਤਾਨ ਦੀ ਸਰਹੱਦ (India-Pakistan border) ਅਟਾਰੀ ਵਾਹਗਾ ਬਾਰਡਰ ‘ਤੇ ਜਨਮਿਆ ਬੱਚਾ ਬਾਰਡਰ ਰਾਮ ਪਾਸਪੋਰਟ (Passport) ਬਣਨ ਅਤੇ ਵੀਜ਼ਾ ਲੱਗਣ ਤੋਂ ਬਾਅਦ ਪਰਿਵਾਰ…
View More ਬਾਰਡਰ ਪਾਰ ਹੋਇਆ ‘ਬਾਰਡਰ’, ਪਰਿਵਾਰ ਸਮੇਤ ਹੋਈ ਵਤਨ ਵਾਪਸੀਸੁਖਬੀਰ ਸਿੰਘ ਬਾਦਲ ਪਹੁੰਚੇ ਬਲਾਚੌਰ ਤੋਂ ਬੀਬੀ ਸੁਨੀਤਾ ਚੌਧਰੀ ਦੇ ਹੱਕ ‘ਚ ਪ੍ਰਚਾਰ ਕਰਨ
ਰੂਪਨਗਰ- ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਪੰਜਾਬ (Punjab) ਵਿਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਇਸੇ ਦੇ ਚਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ…
View More ਸੁਖਬੀਰ ਸਿੰਘ ਬਾਦਲ ਪਹੁੰਚੇ ਬਲਾਚੌਰ ਤੋਂ ਬੀਬੀ ਸੁਨੀਤਾ ਚੌਧਰੀ ਦੇ ਹੱਕ ‘ਚ ਪ੍ਰਚਾਰ ਕਰਨ‘AAP’ ਵਲੋਂ 2022 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ, 30 ਉਮੀਦਵਾਰਾਂ ਦੀ ਸੂਚੀ ਜਾਰੀ
ਚੰਡੀਗੜ੍ਹ- ਆਮ ਆਦਮੀ ਪਾਰਟੀ (Aam Aadmi Party) ਵਲੋਂ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਿਆਰੀਆਂ ਜ਼ੋਰਾਂ ਉੱਤੇ ਕੀਤੀਆਂ ਜਾ ਰਹੀਆਂ ਹਨ। ਪਾਰਟੀ ਵਲੋਂ ਅੱਜ 2022…
View More ‘AAP’ ਵਲੋਂ 2022 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ, 30 ਉਮੀਦਵਾਰਾਂ ਦੀ ਸੂਚੀ ਜਾਰੀਬੇਅਦਬੀ ਮਾਮਲੇ ‘ਚ SIT ਅੱਜ ਮੁੜ ਕਰੇਗੀ ਡੇਰਾ ਸੱਚਾ ਸੌਦਾ ਦਾ ਰੁਖ
ਚੰਡੀਗੜ੍ਹ: ਬੇਅਦਬੀ ਮਾਮਲੇ (Indecency cases) ਵਿਚ ਪੰਜਾਬ ਪੁਲਿਸ (Punjab Police) ਦੀ ਵਿਸ਼ੇਸ਼ ਜਾਂਚ ਟੀਮ (SIT) ਅੱਜ 10 ਦਸੰਬਰ ਨੂੰ ਫਿਰ ਤੋਂ ਸਿਰਸਾ ਸਥਿਤ ਡੇਰਾ ਸੱਚਾ…
View More ਬੇਅਦਬੀ ਮਾਮਲੇ ‘ਚ SIT ਅੱਜ ਮੁੜ ਕਰੇਗੀ ਡੇਰਾ ਸੱਚਾ ਸੌਦਾ ਦਾ ਰੁਖ