ਲੁਧਿਆਣਾ : ਗੁਰਬਾਣੀ ਸੰਗੀਤ ਮਾਰਤੰਡ ਪ੍ਰੋ. ਕਰਤਾਰ ਸਿੰਘ (Martand Prof. Kartar Singh) ਜੀ, ਜਿਨ੍ਹਾਂ ਨੂੰ ਇਸ ਸਾਲ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ…
View More ਪਦਮ ਸ਼੍ਰੀ ਨਾਲ ਸਨਮਾਨਿਤ ਪ੍ਰੋ. ਕਰਤਾਰ ਸਿੰਘ ਦਾ ਹੋਇਆ ਦੇਹਾਂਤpunjabnews
ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਸਣੇ ਇੰਨ੍ਹਾਂ ਇਲਾਕਿਆਂ ‘ਚ 5 ਤੋਂ 7 ਜਨਵਰੀ ਵਿਚਾਲੇ ਪਵੇਗਾ ਮੀਂਹ
ਚੰਡੀਗੜ੍ਹ : ਪੰਜਾਬ ‘ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਪਰ ਸਵੇਰ ਤੇ ਰਾਤ…
View More ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਸਣੇ ਇੰਨ੍ਹਾਂ ਇਲਾਕਿਆਂ ‘ਚ 5 ਤੋਂ 7 ਜਨਵਰੀ ਵਿਚਾਲੇ ਪਵੇਗਾ ਮੀਂਹਟਾਂਡਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਬਰਾਮਦ ਹੋਈਆਂ ਸੜੀਆਂ ਲਾਸ਼ਾਂ
ਟਾਂਡਾ : ਟਾਂਡਾ ਦੇ ਪਿੰਡ ਜਾਜਾ ਵਿੱਚ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਮੁਕਤ ਸਿਪਾਹੀ ਮਨਜੀਤ ਸਿੰਘ (Manjeet…
View More ਟਾਂਡਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਬਰਾਮਦ ਹੋਈਆਂ ਸੜੀਆਂ ਲਾਸ਼ਾਂETT ਅਧਿਆਪਕਾਂ ਨੇ BJP ਦਫਤਰ ਦਾ ਕੀਤਾ ਘਿਰਾਓ, ਦੇਖੋ ਵੀਡੀਓ
ਜਲੰਧਰ : ਜਲੰਧਰ ਵਿਚ ਬੀ.ਐਡ (B.ED) ਅਤੇ ਈ.ਟੀ.ਟੀ (ETT) ਦੇ ਅਧਿਆਪਕਾਂ ਵੱਲੋਂ ਬੀਜੇਪੀ ਦਫਤਰ ਦਾ ਘਿਰਾਓ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ…
View More ETT ਅਧਿਆਪਕਾਂ ਨੇ BJP ਦਫਤਰ ਦਾ ਕੀਤਾ ਘਿਰਾਓ, ਦੇਖੋ ਵੀਡੀਓਮਹਿਲਾ ਮੁਲਾਜ਼ਮਾਂ ਨੇ ਸਿੱਧੂ ਦੇ ਕਾਫਲੇ ਵਲੋਂ ਮਹਿਲਾ ਮੁਲਾਜ਼ਮ ‘ਤੇ ਗੱਡੀ ਚੜਾਉਣ ਦਾ ਲਾਇਆ ਦੋਸ਼
ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੀਆਂ ਠੇਕਾ ਆਧਾਰਿਤ ਮਹਿਲਾ ਹੈਲਥ…
View More ਮਹਿਲਾ ਮੁਲਾਜ਼ਮਾਂ ਨੇ ਸਿੱਧੂ ਦੇ ਕਾਫਲੇ ਵਲੋਂ ਮਹਿਲਾ ਮੁਲਾਜ਼ਮ ‘ਤੇ ਗੱਡੀ ਚੜਾਉਣ ਦਾ ਲਾਇਆ ਦੋਸ਼ਕਾਂਗਰਸ ਛੱਡ ‘ਆਪ’ ‘ਚ ਸ਼ਾਮਲ ਹੋਏ ਲਾਲੀ ਮਜੀਠੀਆ
ਚੰਡੀਗੜ੍ਹ : ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਵੱਡੇ ਆਗੂ ਲਾਲੀ ਮਜੀਠੀਆ (Lali Majithia) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ…
View More ਕਾਂਗਰਸ ਛੱਡ ‘ਆਪ’ ‘ਚ ਸ਼ਾਮਲ ਹੋਏ ਲਾਲੀ ਮਜੀਠੀਆ‘ਮੇਰਾ ਟੀਚਾ ਬੱਚਿਆਂ ਨੂੰ ਚੰਗੀ ਤੇ ਵਧੀਆ ਸਿੱਖਿਆ ਦਿਵਾਉਣਾ’
ਅੰਮ੍ਰਿਤਸਰ : ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਅੰਮ੍ਰਿਤਸਰ…
View More ‘ਮੇਰਾ ਟੀਚਾ ਬੱਚਿਆਂ ਨੂੰ ਚੰਗੀ ਤੇ ਵਧੀਆ ਸਿੱਖਿਆ ਦਿਵਾਉਣਾ’ਪੰਜਾਬ ‘ਚ ਆਇਆ ਇਕ ਹੋਰ ਓਮੀਕ੍ਰੋਨ ਦਾ ਮਾਮਲਾ, ਤੰਜਾਨੀਆ ਤੋਂ ਪਰਤੀ ਔਰਤ ਆਈ ਪਾਜ਼ੇਟਿਵ
ਚੰਡੀਗੜ੍ਹ : ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਪੰਜਾਬ ਵਿਚ ਕੋਰੋਨਾ (Corona in the Punjab) ਦਾ ਖਤਰਾ ਵੱਧ ਗਿਆ ਹੈ। ਸੂਬੇ ਵਿਚ ਓਮੀਕ੍ਰੋਨ (Omicron)…
View More ਪੰਜਾਬ ‘ਚ ਆਇਆ ਇਕ ਹੋਰ ਓਮੀਕ੍ਰੋਨ ਦਾ ਮਾਮਲਾ, ਤੰਜਾਨੀਆ ਤੋਂ ਪਰਤੀ ਔਰਤ ਆਈ ਪਾਜ਼ੇਟਿਵਜਨਵਰੀ ਦੇ ਪਹਿਲੇ ਦਿਨ ਹੀ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਦੇਖੋ ਸੂਚੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ 19 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਣਕਾਰੀ ਅਨੁਸਾਰ 6 ਐਸ.ਐਸ.ਪੀਜ਼ ਸਮੇਤ 19 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਹੁਕਮਾਂ…
View More ਜਨਵਰੀ ਦੇ ਪਹਿਲੇ ਦਿਨ ਹੀ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਦੇਖੋ ਸੂਚੀਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ
ਚੰਡੀਗੜ੍ਹ : ਹਾਲ ਹੀ ਵਿੱਚ ਤੇਲੰਗਾਨਾ (Telangana) ਦੇ ਸੁਕਮਾ ਵਿੱਚ ਮਾਓਵਾਦੀਆਂ (ਅੱਤਵਾਦੀਆਂ) ਨਾਲ ਹੋਏ ਮੁਕਾਬਲੇ ਵਿੱਚ ਲਹਿਰਾਗਾਗਾ (Lehragaga) ਦਾ ਇੱਕ ਜਵਾਨ, ਜੋ ਕੋਬਰਾ ਕਮਾਂਡੋ 208…
View More ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ