ਬਠਿੰਡਾ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪੈਂਦੇ ਕਸਬਾ ਰਾਮਪੁਰ ਫੂਲ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰਾਮਪੁਰ…
View More ਖੜ੍ਹੇ ਟਰਾਲੇ ਪਿੱਛੇ ਜਾ ਵੱਜੀ ਤੇਜ਼ ਰਫ਼ਤਾਰ ਕਾਰ, ਟਰਾਲੇ ਹੇਠਾਂ ਫਸੀ ਕਾਰ ਨੂੰ ਕੱਢਿਆ, ਪਿਓ-ਪੁੱਤ ਦੀ ਮੌਕੇ ਉਤੇ ਮੌਤ, ਦੋਸਤ ਨੇ ਵੀ ਤੋੜਿਆ ਦਮpunjabnews
ਹੁਣ ਜੰਮੂ ਕਸ਼ਮੀਰ ਵਿਚ ਫਟਿਆ ਬੱਦਲ, ਲੋਕਾਂ ਦੇ ਘਰ ਨੁਕਸਾਨੇ ਗਏ, ਸੜਕਾਂ ਟੁੱਟੀਆਂ, ਹਾਈਵੇ ਬੰਦ
ਜੰਮੂ-ਕਸ਼ਮੀਰ : ਕੇਰਲ, ਹਿਮਾਚਲ ਅਤੇ ਉੱਤਰਾਖੰਡ ਤੋਂ ਬਾਅਦ ਸ਼ਨਿਵਾਰ ਦੇਰ ਰਾਤ ਜੰਮੂ-ਕਸ਼ਮੀਰ ਵਿਚ ਬੱਦਲ ਫੱਟ ਗਿਆ। ਇਸ ਕਾਰਨ ਗੰਦਰਬਲ ਜ਼ਿਲ੍ਹੇ ਦੇ ਕੰਗਨ ਇਲਾਕੇ ‘ਚ ਅਚਾਨਕ…
View More ਹੁਣ ਜੰਮੂ ਕਸ਼ਮੀਰ ਵਿਚ ਫਟਿਆ ਬੱਦਲ, ਲੋਕਾਂ ਦੇ ਘਰ ਨੁਕਸਾਨੇ ਗਏ, ਸੜਕਾਂ ਟੁੱਟੀਆਂ, ਹਾਈਵੇ ਬੰਦਬੇਕਾਬੂ ਹੋ ਦਰੱਖਤ ‘ਚ ਵੱਜੀ ਬਲੈਰੋ, ਸੀਨੀਅਰ ਕਾਂਸਟੇਬਲ ਦੀ ਦਰਦਨਾਕ ਮੌਤ, ਗੱਡੀ ਦੇ ਉਡੇ ਪਰਖੱਚੇ
ਬਠਿੰਡਾ ਵਿਚ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਦਿਉਣ ਦੇ ਬੱਸ ਅੱਡੇ ਨੇੜੇ ਪੁਲਿਸ ਮੁਲਾਜ਼ਮ ਦੀ ਬਲੈਰੋ ਕਾਰ…
View More ਬੇਕਾਬੂ ਹੋ ਦਰੱਖਤ ‘ਚ ਵੱਜੀ ਬਲੈਰੋ, ਸੀਨੀਅਰ ਕਾਂਸਟੇਬਲ ਦੀ ਦਰਦਨਾਕ ਮੌਤ, ਗੱਡੀ ਦੇ ਉਡੇ ਪਰਖੱਚੇWeather Update : ਪੰਜਾਬ ‘ਚ 13 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਇਨ੍ਹਾਂ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ
Weather Update : ਪੰਜਾਬ ‘ਚ ਐਤਵਾਰ ਨੂੰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਕੁਝ ਇਲਾਕਿਆਂ ‘ਚ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ।…
View More Weather Update : ਪੰਜਾਬ ‘ਚ 13 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਇਨ੍ਹਾਂ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀਕੋਰਟ ਕੰਪਲੈਕਸ ‘ਚ ਵਾਰਦਾਤ ! IRS ਅਧਿਕਾਰੀ ਜਵਾਈ ਦੀ ਗੋਲ਼ੀਆਂ ਮਾਰ ਕੇ ਹੱਤਿਆ, ਸਾਬਕਾ AIG ਸਹੁਰੇ ਨੇ ਚਲਾਈਆਂ ਪੰਜ ਗੋਲ਼ੀਆਂ, ਕਾਬੂ
ਸ਼ਨਿਚਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਗੋਲ਼ੀਆਂ ਚੱਲ ਗਈਆਂ। ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਭਾਰਤੀ ਮਾਲ ਸੇਵਾ (ਆਈਆਰਐਸ) ਦੇ ਅਧਿਕਾਰੀ ਜਵਾਈ ਦੀ ਗੋਲੀਆਂ ਮਾਰ…
View More ਕੋਰਟ ਕੰਪਲੈਕਸ ‘ਚ ਵਾਰਦਾਤ ! IRS ਅਧਿਕਾਰੀ ਜਵਾਈ ਦੀ ਗੋਲ਼ੀਆਂ ਮਾਰ ਕੇ ਹੱਤਿਆ, ਸਾਬਕਾ AIG ਸਹੁਰੇ ਨੇ ਚਲਾਈਆਂ ਪੰਜ ਗੋਲ਼ੀਆਂ, ਕਾਬੂबड़ा हादसा! अनियंत्रित होकरस्कूल वैन से टकराई ऑल्टो, ड्राइवर की मौत
Punjab news: आल्टो कार और स्कूल वैन के बीच हुई भयानक टक्कर में वैन के ड्राइवर की मौत हो गई. वैन चालक की पहचान वीरेंद्र…
View More बड़ा हादसा! अनियंत्रित होकरस्कूल वैन से टकराई ऑल्टो, ड्राइवर की मौतਐਸਜੀਪੀਸੀ ਦਫਤਰ ‘ਚ ਭਿੜੇ ਦੋ ਮੁਲਾਜ਼ਮ, ਇਕ ਉਤੇ ਤਲਵਾਰ ਨਾਲ ਪੰਜ ਵਾਰ, ਮੌਤ, ਮੁਲਜ਼ਮ ਫ਼ਰਾਰ
ਅੰਮ੍ਰਿਤਸਰ ‘ਚ ਐਸਜੀਪੀਸੀ ਦਫਤਰ ਵਿਚ ਦੋ ਮੁਲਾਜ਼ਮ ਆਪਸ ‘ਚ ਭਿੜ ਗਏ। ਇਸ ਦੌਰਾਨ ਹੋਈ ਝੜਪ ਵਿਚ ਇਕ ਗੰਭੀਰ ਜ਼ਖਮੀ ਹੋ ਗਿਆ, ਜਦਕਿ ਦੂਜਾ ਮੌਕੇ ਤੋਂ…
View More ਐਸਜੀਪੀਸੀ ਦਫਤਰ ‘ਚ ਭਿੜੇ ਦੋ ਮੁਲਾਜ਼ਮ, ਇਕ ਉਤੇ ਤਲਵਾਰ ਨਾਲ ਪੰਜ ਵਾਰ, ਮੌਤ, ਮੁਲਜ਼ਮ ਫ਼ਰਾਰਡਰਾਈਵਿੰਗ ਸਿਖ ਰਹੀ ਸੀ ਮਹਿਲਾ, ਬੇਕਾਬੂ ਹੋਈ ਆਲਟੋ ਡਿਵਾਈਡਰ ਨਾਲ ਟਕਰਾ ਪਹੁੰਚੀ ਦੂਜੀ ਸਾਈਡ, ਸਕੂਲ ਵੈਨ ਨਾਲ ਭਿਆਨਕ ਟੱਕਰ, ਚਾਲਕ ਦੀ ਮੌਤ
ਫਿਰੋਜ਼ਪੁਰ : ਆਲਟੋ ਕਾਰ ਤੇ ਸਕੂਲੀ ਵੈਨ ਵਿਚਾਲੇ ਭਿਆਨਕ ਟੱਕਰ ਕਾਰਨ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ। ਵੈਨ ਡਰਾਈਵਰ ਦੀ ਪਛਾਣ ਵਰਿੰਦਰ ਸਿੰਘ ਵਜੋਂ…
View More ਡਰਾਈਵਿੰਗ ਸਿਖ ਰਹੀ ਸੀ ਮਹਿਲਾ, ਬੇਕਾਬੂ ਹੋਈ ਆਲਟੋ ਡਿਵਾਈਡਰ ਨਾਲ ਟਕਰਾ ਪਹੁੰਚੀ ਦੂਜੀ ਸਾਈਡ, ਸਕੂਲ ਵੈਨ ਨਾਲ ਭਿਆਨਕ ਟੱਕਰ, ਚਾਲਕ ਦੀ ਮੌਤਮੁੱਖ ਮੰਤਰੀ ਮਾਨ ਨੂੰ ਨਹੀਂ ਦਿੱਤੀ ਪੈਰਿਸ ਓਲੰਪਿਕ ਦੇਖਣ ਜਾਣ ਦੀ ਮਨਜ਼ੂਰੀ, ਮਾਨ ਬੋਲੇ-ਕੇਂਦਰ ਸਰਕਾਰ ਨਹੀਂ ਚਾਹੁੰਦੀ ਮੈਂ…; ਵਿਦੇਸ਼ ਮੰਤਰਾਲੇ ਨੇ ਦੱਸਿਆ ਇਹ ਕਾਰਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਵਿਖੇ ਹੋ ਰਹੇ ਓਲੰਪਿਕ ਦੇ ਦੌਰੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕੇਂਦਰ…
View More ਮੁੱਖ ਮੰਤਰੀ ਮਾਨ ਨੂੰ ਨਹੀਂ ਦਿੱਤੀ ਪੈਰਿਸ ਓਲੰਪਿਕ ਦੇਖਣ ਜਾਣ ਦੀ ਮਨਜ਼ੂਰੀ, ਮਾਨ ਬੋਲੇ-ਕੇਂਦਰ ਸਰਕਾਰ ਨਹੀਂ ਚਾਹੁੰਦੀ ਮੈਂ…; ਵਿਦੇਸ਼ ਮੰਤਰਾਲੇ ਨੇ ਦੱਸਿਆ ਇਹ ਕਾਰਨਅੰਮ੍ਰਿਤਸਰ ‘ਚ ਥਾਣੇ ਦੀ ਮਹਿਲਾ ਐਸਐਚਓ ਉਤੇ ਦਾਤ ਨਾਲ ਹਮਲਾ
ਅੰਮ੍ਰਿਤਸਰ ‘ਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰ ਦਿੱਤਾ। ਮਹਿਲਾ ਐਸਐਚਓ ਨੂੰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ…
View More ਅੰਮ੍ਰਿਤਸਰ ‘ਚ ਥਾਣੇ ਦੀ ਮਹਿਲਾ ਐਸਐਚਓ ਉਤੇ ਦਾਤ ਨਾਲ ਹਮਲਾ