ਚੰਡੀਗੜ੍ਹ: ਹਰਿਆਣਾ ਸਰਕਾਰ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਫਰਲੋ ਰੱਦ ਕਰਨ ਦੀ ਮੰਗ ‘ਤੇ ਹਾਈਕੋਰਟ ਨੇ ਖੱਟਰ ਸਰਕਾਰ ਨੂੰ ਨੋਟਿਸ…
View More ਗੁਰਮੀਤ ਰਾਮ ਰਹੀਮ ਦੀ ਫਰਲੋ ‘ਤੇ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ, ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬpunjabnews
ਪੰਜਾਬ ‘ਚ ਚੋਣ ਪ੍ਰਚਾਰ ‘ਤੇ ਲੱਗੀ ਬ੍ਰੇਕ, 20 ਫਰਵਰੀ ਸ਼ਾਮ ਤੱਕ ਰਹੇਗਾ ‘ਡ੍ਰਾਈ ਡੇਅ’
ਚੰਡੀਗੜ੍ਹ : ਪੰਜਾਬ ਵਿਚ ਅੱਜ ਚੋਣ ਪ੍ਰਚਾਰ (Election campaign) ਦਾ ਆਖਰੀ ਦਿਨ ਸੀ। ਸ਼ਾਮ 6 ਵਜੇ ਤੋਂ ਚੋਣਾਂ ਦਾ ਰੌਲਾ ਮੁੱਕ ਗਿਆ ਹੈ। ਇਸ ਤੋਂ…
View More ਪੰਜਾਬ ‘ਚ ਚੋਣ ਪ੍ਰਚਾਰ ‘ਤੇ ਲੱਗੀ ਬ੍ਰੇਕ, 20 ਫਰਵਰੀ ਸ਼ਾਮ ਤੱਕ ਰਹੇਗਾ ‘ਡ੍ਰਾਈ ਡੇਅ’CM ਚੰਨੀ ਵਲੋਂ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ, ਕੀਤੇ ਇਹ ਵੱਡੇ ਵਾਅਦੇ
ਚੰਡੀਗੜ੍ਹ- ਅੱਜ ਵਿਧਾਨ ਵਿਧਾਨ ਸਭਾ ਚੋਣਾਂ 2022 (Assembly Election 2022) ਦਾ ਆਖ਼ਰੀ ਦਿਨ ਹੈ। 20 ਫਰਵਰੀ ਨੂੰ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਸ਼ਾਮ 6 ਵਜੇ…
View More CM ਚੰਨੀ ਵਲੋਂ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ, ਕੀਤੇ ਇਹ ਵੱਡੇ ਵਾਅਦੇਅਬੋਹਰ ਪਹੁੰਚੇ ਸੁਖਬੀਰ ਸਿੰਘ ਬਾਦਲ ਬੋਲੇ-‘ਬਠਿੰਡੇ ਤੋਂ ਵਧੀਆ ਅਬੋਹਰ ਨੂੰ ਬਣਾਵਾਂਗੇ’ (ਵੀਡੀਓ)
ਅਬੋਹਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ ਦੋ ਦਿਨ ਬਾਕੀ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ…
View More ਅਬੋਹਰ ਪਹੁੰਚੇ ਸੁਖਬੀਰ ਸਿੰਘ ਬਾਦਲ ਬੋਲੇ-‘ਬਠਿੰਡੇ ਤੋਂ ਵਧੀਆ ਅਬੋਹਰ ਨੂੰ ਬਣਾਵਾਂਗੇ’ (ਵੀਡੀਓ)ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਾਈਕੋਰਟ ‘ਚ ਦਾਇਰ ਪਟੀਸ਼ਨ, ਅੱਜ ਹੋਵੇਗੀ ਸੁਣਵਾਈ
ਚੰਡੀਗੜ੍ਹ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਮਿਲੀ ਪੈਰੋਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ, ਜਿਸ ‘ਤੇ…
View More ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਾਈਕੋਰਟ ‘ਚ ਦਾਇਰ ਪਟੀਸ਼ਨ, ਅੱਜ ਹੋਵੇਗੀ ਸੁਣਵਾਈਪੰਜਾਬ ‘ਚ ਅੱਜ ਸ਼ਾਮ 6 ਵਜੇ ਰੁੱਕ ਜਾਵੇਗਾ ਚੋਣ ਪ੍ਰਚਾਰ, ਬਾਹਰੋਂ ਆਏ ਲੋਕਾਂ ਨੂੰ ਛੱਡਣਾ ਪਵੇਗਾ ਸੂਬਾ
ਚੰਡੀਗੜ੍ਹ : ਪੰਜਾਬ ਵਿਚ ਅੱਜ ਚੋਣ ਪ੍ਰਚਾਰ (Election campaign) ਦਾ ਆਖਰੀ ਦਿਨ ਹੈ। ਸ਼ਾਮ 6 ਵਜੇ ਚੋਣਾਂ ਦਾ ਰੌਲਾ ਮੁੱਕ ਜਾਵੇਗਾ। ਇਸ ਤੋਂ ਬਾਅਦ ਬਾਹਰ…
View More ਪੰਜਾਬ ‘ਚ ਅੱਜ ਸ਼ਾਮ 6 ਵਜੇ ਰੁੱਕ ਜਾਵੇਗਾ ਚੋਣ ਪ੍ਰਚਾਰ, ਬਾਹਰੋਂ ਆਏ ਲੋਕਾਂ ਨੂੰ ਛੱਡਣਾ ਪਵੇਗਾ ਸੂਬਾਪੰਜਾਬੀ ਐਕਟਰ ਦੀਪ ਸਿੱਧੂ ਦੀ ਮੌਤ ਮਾਮਲੇ ‘ਚ ਟਰੱਕ ਡਰਾਈਵਰ ਗ੍ਰਿਫਤਾਰ
ਚੰਡੀਗੜ੍ਹ- ਪੰਜਾਬੀ ਗਾਇਕ ਤੇ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਟਰਾਲਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।…
View More ਪੰਜਾਬੀ ਐਕਟਰ ਦੀਪ ਸਿੱਧੂ ਦੀ ਮੌਤ ਮਾਮਲੇ ‘ਚ ਟਰੱਕ ਡਰਾਈਵਰ ਗ੍ਰਿਫਤਾਰਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ਖਿਲਾਫ ਪਾਰਟੀ ਦਾ ਵੱਡਾ ਐਕਸ਼ਨ, ਨੇਤਾ ਨੇ ਦਿੱਤਾ ਇਹ ਜਵਾਬ
ਬਰਨਾਲਾ: ਚੋਣਾਂ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ…
View More ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ਖਿਲਾਫ ਪਾਰਟੀ ਦਾ ਵੱਡਾ ਐਕਸ਼ਨ, ਨੇਤਾ ਨੇ ਦਿੱਤਾ ਇਹ ਜਵਾਬਹਾਈਕੋਰਟ ‘ਚ ਮੁੜ ਸੁਣਵਾਈ ਟਲੀ, ਵਿਦਿਆਰਥਣਾਂ ਨੇ ਕਿਹਾ-‘ਘੱਟੋ-ਘੱਟ ਸ਼ੁੱਕਰਵਾਰ ਨੂੰ ਹਿਜਾਬ ਪਾਉਣ ਦਿਓ’
ਬੈਂਗਲੁਰੂ- ਹਿਜਾਬ ਵਿਵਾਦ ‘ਤੇ ਅੱਜ ਫਿਰ ਕਰਨਾਟਕ ਹਾਈ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਵਿਦਿਆਰਥਣਾਂ ਵੱਲੋਂ ਪੇਸ਼ ਹੋਏ ਵਕੀਲ ਵਿਨੋਦ ਕੁਲਕਰਨੀ ਨੇ ਬੈਂਚ ਨੂੰ ਬੇਨਤੀ…
View More ਹਾਈਕੋਰਟ ‘ਚ ਮੁੜ ਸੁਣਵਾਈ ਟਲੀ, ਵਿਦਿਆਰਥਣਾਂ ਨੇ ਕਿਹਾ-‘ਘੱਟੋ-ਘੱਟ ਸ਼ੁੱਕਰਵਾਰ ਨੂੰ ਹਿਜਾਬ ਪਾਉਣ ਦਿਓ’ਵਿਵਾਦਿਤ ਬਿਆਨ ‘ਤੇ ਘਿਰੇ ਪੰਜਾਬ ਦੇ ਮੁੱਖ ਮੰਤਰੀ ਚੰਨੀ, ਆਖੀ ਇਹ ਗੱਲ
ਚੰਡੀਗੜ੍ਹ- ‘ਇਹ ਯੂਪੀ, ਬਿਹਾਰ ਤੇ ਦਿੱਲੀ ਵਾਲੇ ਬਈਏ ਆਏ ਹਨ, ਇਨ੍ਹਾਂ ਨੂੰ ਵੜਨ ਨਾ ਦਿਓ।’ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ…
View More ਵਿਵਾਦਿਤ ਬਿਆਨ ‘ਤੇ ਘਿਰੇ ਪੰਜਾਬ ਦੇ ਮੁੱਖ ਮੰਤਰੀ ਚੰਨੀ, ਆਖੀ ਇਹ ਗੱਲ