ਮੋਹਾਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ‘ਚ ਸੁਰੱਖਿਆ ਕੁਤਾਹੀ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਪਹੁੰਚੇ। ਉਨ੍ਹਾਂ ਮੁਹਾਲੀ ਵਿੱਚ ਹੋਮੀ ਭਾਭਾ ਕੈਂਸਰ…
View More PM Modi ਪਹੁੰਚੇ ਪੰਜਾਬ, ਮੋਹਾਲੀ ‘ਚ 300 ਬੈੱਡਾਂ ਵਾਲੇ ਕੈਂਸਰ ਦੇ ਹਸਪਤਾਲ ਦਾ ਕੀਤਾ ਉਦਘਾਟਨpunjabnews
ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਲਈ ਵੱਡੀ ਖਬਰ, ਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਖੁੱਲੇ ਦਰਸ਼ਨ ਦੀਦਾਰੇ
ਕਰਤਾਰਪੁਰ ਸਾਹਿਬ- ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਇੱਕ ਸੁਵਿਧਾਜਨਕ ‘ਦਰਸ਼ਨ ਸਥਾਨ’ ਬਣਾਉਣ ਦੀ ਸਿੱਖ ਕੌਮ ਦੀ ਮੰਗ…
View More ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਲਈ ਵੱਡੀ ਖਬਰ, ਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਖੁੱਲੇ ਦਰਸ਼ਨ ਦੀਦਾਰੇPm Modi Punjab Visit: ਪ੍ਰਸ਼ਾਸਨ ਦੀ ਸਖਤੀ, ਇਨ੍ਹਾਂ ਚੀਜ਼ਾਂ ਦੀ ਐਂਟਰੀ ਬੈਨ
ਮੋਹਾਲੀ- ਫਿਰੋਜ਼ਪੁਰ ‘ਚ ਸੁਰੱਖਿਆ ਚੂਕ ਹੋਣ ਤੋਂ ਬਾਅਦ ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਕਈ ਹਦਾਇਤਾਂ ਜਾਰੀ…
View More Pm Modi Punjab Visit: ਪ੍ਰਸ਼ਾਸਨ ਦੀ ਸਖਤੀ, ਇਨ੍ਹਾਂ ਚੀਜ਼ਾਂ ਦੀ ਐਂਟਰੀ ਬੈਨਅੱਜ ਮੁਸਾਫਰਾਂ ਨੂੰ ਹੋਣਾ ਪੈ ਸਕਦੈ ਖੱਜਲ-ਖੁਆਰ, PRTC ਅਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦਾ ਚੱਕਾ ਜਾਮ
ਮੁਹਾਲੀ : ਜੇਕਰ ਤੁਸੀਂ ਅੱਜ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸ ਸਟੈਂਡ ‘ਤੇ ਨਾ…
View More ਅੱਜ ਮੁਸਾਫਰਾਂ ਨੂੰ ਹੋਣਾ ਪੈ ਸਕਦੈ ਖੱਜਲ-ਖੁਆਰ, PRTC ਅਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦਾ ਚੱਕਾ ਜਾਮਅੱਜ ਪੰਜਾਬ ਦੌਰੇ ‘ਤੇ PM ਮੋਦੀ, ਮੋਹਾਲੀ ‘ਚ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ
ਮੋਹਾਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ।…
View More ਅੱਜ ਪੰਜਾਬ ਦੌਰੇ ‘ਤੇ PM ਮੋਦੀ, ਮੋਹਾਲੀ ‘ਚ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨਟੈਂਡਰ ਘੁਟਾਲਾ ਮਾਮਲੇ ‘ਚ ਸਾਬਕਾ ਮੰਤਰੀ ਆਸ਼ੂ ਅਦਾਲਤ ‘ਚ ਪੇਸ਼, 27 ਅਗਸਤ ਤੱਕ ਦੀ ਮਿਲੀ ਰਿਮਾਂਡ
ਲੁਧਿਆਣਾ- ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਇਸ ਦੌਰਾਨ ਅਦਾਲਤ…
View More ਟੈਂਡਰ ਘੁਟਾਲਾ ਮਾਮਲੇ ‘ਚ ਸਾਬਕਾ ਮੰਤਰੀ ਆਸ਼ੂ ਅਦਾਲਤ ‘ਚ ਪੇਸ਼, 27 ਅਗਸਤ ਤੱਕ ਦੀ ਮਿਲੀ ਰਿਮਾਂਡਸੁਰੱਖਿਆ ਕਟੌਤੀ ‘ਤੇ ਹਾਈਕੋਰਟ ਦਾ ਸਟੇਅ, ਕਿਹਾ- ਸਰਕਾਰ ਖੁਫੀਆ ਏਜੰਸੀਆਂ ਨਾਲ ਮਿਲ ਕੇ ਕਰੇ ਸਮੀਖਿਆ
ਚੰਡੀਗੜ੍ਹ- Vip ਕਲਚਰ ‘ਤੇ ਕਾਰਵਾਈ ਵਜੋਂ ਸੁਰੱਖਿਆ ‘ਚ ਕਟੌਤੀ ਦਾ ਸਿਹਰਾ ਲੈ ਰਹੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ…
View More ਸੁਰੱਖਿਆ ਕਟੌਤੀ ‘ਤੇ ਹਾਈਕੋਰਟ ਦਾ ਸਟੇਅ, ਕਿਹਾ- ਸਰਕਾਰ ਖੁਫੀਆ ਏਜੰਸੀਆਂ ਨਾਲ ਮਿਲ ਕੇ ਕਰੇ ਸਮੀਖਿਆPM ਮੋਦੀ ਦੀ ਪੰਜਾਬ ਫੇਰੀ ਦੌਰਾਨ ਸਖ਼ਤ ਸੁਰੱਖਿਆ, ਮੋਹਾਲੀ ‘ਚ 2 ਕਿਲੋਮੀਟਰ ਦਾ ਇਲਾਕਾ ਸੀਲ
ਮੋਹਾਲੀ- ਪਿਛਲੀ ਵਾਰ ਦੀ ਸੁਰੱਖਿਆ ਕੁਤਾਹੀ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਪੰਜਾਬ ਫੇਰੀ ਲਈ ਮੁਹਾਲੀ ਵਿੱਚ ਸਖ਼ਤ…
View More PM ਮੋਦੀ ਦੀ ਪੰਜਾਬ ਫੇਰੀ ਦੌਰਾਨ ਸਖ਼ਤ ਸੁਰੱਖਿਆ, ਮੋਹਾਲੀ ‘ਚ 2 ਕਿਲੋਮੀਟਰ ਦਾ ਇਲਾਕਾ ਸੀਲਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਗੋਲਡੀ ਬਰਾੜ ਤੇ ਮਨਕੀਰਤ ਔਲਖ, ਸੋਸ਼ਲ ਮੀਡੀਆ ‘ਤੇ ਪਾਈ ਪੋਸਟ
ਚੰਡੀਗੜ੍ਹ– ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨਾਂ ਦੇ ਫੇਸਬੁੱਕ ਪੇਜ ’ਤੇ ਇਕ…
View More ਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਗੋਲਡੀ ਬਰਾੜ ਤੇ ਮਨਕੀਰਤ ਔਲਖ, ਸੋਸ਼ਲ ਮੀਡੀਆ ‘ਤੇ ਪਾਈ ਪੋਸਟਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ CM ਚੰਨੀ ਸਣੇ ਰਾਡਾਰ ‘ਤੇ 4 ਹੋਰ ਸਾਬਕਾ ਮੰਤਰੀ, ਜਾਣੋਂ ਕਿਸ ‘ਤੇ ਕੀ ਹੈ ਇਲਜ਼ਾਮ
ਚੰਡੀਗੜ੍ਹ- ਪੰਜਾਬ ਵਿੱਚ ਕਾਂਗਰਸ ਪਾਰਟੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਦਾ ਕਾਰਨ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕਾਰਵਾਈ ਹੈ। ਜੋ ਕਿ ਸਾਬਕਾ ਕਾਂਗਰਸੀ…
View More ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ CM ਚੰਨੀ ਸਣੇ ਰਾਡਾਰ ‘ਤੇ 4 ਹੋਰ ਸਾਬਕਾ ਮੰਤਰੀ, ਜਾਣੋਂ ਕਿਸ ‘ਤੇ ਕੀ ਹੈ ਇਲਜ਼ਾਮ