ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਇੱਕ 8 ਮਹੀਨੇ ਦੀ ਮਾਸੂਮ ਬੱਚੀ ਦੀ ਕਸਟਡੀ ਨੂੰ ਲੈ ਕੇ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ…
View More 8 ਮਹੀਨੇ ਦੀ ਬੱਚੀ ਦੀ ਕਸਟਡੀ ‘ਤੇ ਭਖਿਆ ਵਿਵਾਦ, ਪੁਲਿਸ ‘ਤੇ ਸਿਆਸੀ ਦਬਾਅ ਦੇ ਦੋਸ਼ ਲਗਾ ਕੇ ਲਗਾਇਆ ਧਰਨਾprotest
ਗੈਸ ਦੀ ਕਿੱਲਤ ਕਾਰਨ ਭੜਕਿਆ ਲੋਕਾਂ ਦਾ ਗੁੱਸਾ, ਏਜੰਸੀ ਦੇ ਬਾਹਰ ਲਾਇਆ ਧਰਨਾ; ਮਾਲਕ ਨੇ ਪੁਲਿਸ ਬੁਲਾਈ ਤਾਂ ਖੁੱਲ੍ਹੇ ਹੋਰ ਵੀ ਕਈ ਭੇਦ
ਜਲਾਲਾਬਾਦ: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੈਸ ਦੀ ਭਾਰੀ…
View More ਗੈਸ ਦੀ ਕਿੱਲਤ ਕਾਰਨ ਭੜਕਿਆ ਲੋਕਾਂ ਦਾ ਗੁੱਸਾ, ਏਜੰਸੀ ਦੇ ਬਾਹਰ ਲਾਇਆ ਧਰਨਾ; ਮਾਲਕ ਨੇ ਪੁਲਿਸ ਬੁਲਾਈ ਤਾਂ ਖੁੱਲ੍ਹੇ ਹੋਰ ਵੀ ਕਈ ਭੇਦਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਖ਼ਿਲਾਫ਼ ਹੱਲਾ ਬੋਲ: DC ਦਫ਼ਤਰ ਮੂਹਰੇ ਲਾਇਆ ਧਰਨਾ, ਬੀਜ ਬਿੱਲ ਅਤੇ ਬਿਜਲੀ ਸੋਧ ਕਾਨੂੰਨ ਰੱਦ ਕਰਨ ਦੀ ਮੰਗ
ਲੁਧਿਆਣਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀਆਂ ਕਥਿਤ ਮਾਰੂ ਨੀਤੀਆਂ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ…
View More ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਖ਼ਿਲਾਫ਼ ਹੱਲਾ ਬੋਲ: DC ਦਫ਼ਤਰ ਮੂਹਰੇ ਲਾਇਆ ਧਰਨਾ, ਬੀਜ ਬਿੱਲ ਅਤੇ ਬਿਜਲੀ ਸੋਧ ਕਾਨੂੰਨ ਰੱਦ ਕਰਨ ਦੀ ਮੰਗਹਿਮਾਚਲ ਸਰਹੱਦ ‘ਤੇ ਟੈਕਸ ਦਰਾਂ ਨੂੰ ਲੈ ਕੇ ਹੰਗਾਮਾ: ਸਵਾਰਘਾਟ ਬੈਰੀਅਰ ‘ਤੇ ਡਰਾਈਵਰਾਂ ਦਾ ਵਿਰੋਧ, ਲੰਮੇ ਜਾਮ ਕਾਰਨ ਸੈਲਾਨੀ ਪਰੇਸ਼ਾਨ
ਬਿਲਾਸਪੁਰ : ਪੰਜਾਬ-ਹਿਮਾਚਲ ਸਰਹੱਦ ‘ਤੇ ਸਥਿਤ ਸਵਾਰਘਾਟ ਐਂਟਰੀ ਟੈਕਸ ਬੈਰੀਅਰ ‘ਤੇ ਟੈਕਸ ਦੀਆਂ ਵਧੀਆਂ ਹੋਈਆਂ ਦਰਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ…
View More ਹਿਮਾਚਲ ਸਰਹੱਦ ‘ਤੇ ਟੈਕਸ ਦਰਾਂ ਨੂੰ ਲੈ ਕੇ ਹੰਗਾਮਾ: ਸਵਾਰਘਾਟ ਬੈਰੀਅਰ ‘ਤੇ ਡਰਾਈਵਰਾਂ ਦਾ ਵਿਰੋਧ, ਲੰਮੇ ਜਾਮ ਕਾਰਨ ਸੈਲਾਨੀ ਪਰੇਸ਼ਾਨਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੀਆਂ ਵਧੀਆਂ ਮੁਸ਼ਕਿਲਾਂ: ਸਰਪੰਚਾਂ ਨੇ ਖੋਲ੍ਹਿਆ ਮੋਰਚਾ
ਹਰਿਆਣਾ : ਹਰਿਆਣਾ ਦੇ ਮਸ਼ਹੂਰ ਗਾਇਕ ਮਾਸੂਮ ਸ਼ਰਮਾ ਆਪਣੀ ਬਿਆਨਬਾਜ਼ੀ ਕਾਰਨ ਵੱਡੇ ਵਿਵਾਦ ਵਿੱਚ ਫਸ ਗਏ ਹਨ। ਕਲਾਇਤ ਦੇ ਸਰਪੰਚਾਂ ਨੇ ਗਾਇਕ ਵਿਰੁੱਧ ਆਰ-ਪਾਰ ਦੀ…
View More ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੀਆਂ ਵਧੀਆਂ ਮੁਸ਼ਕਿਲਾਂ: ਸਰਪੰਚਾਂ ਨੇ ਖੋਲ੍ਹਿਆ ਮੋਰਚਾਭਾਜਪਾ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ, ‘ਏਆਈ ਸੰਮੇਲਨ’ ‘ਚ ਹੰਗਾਮੇ ਨੂੰ ਦੱਸਿਆ ਮੰਦਭਾਗਾ
ਅਜਨਾਲਾ : ਦਿੱਲੀ ਵਿਖੇ ਚੱਲ ਰਹੇ ਅੰਤਰਰਾਸ਼ਟਰੀ ‘ਏਆਈ ਸੰਮੇਲਨ’ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਗਏ ਕਥਿਤ ਹੰਗਾਮੇ ਦੇ ਰੋਸ ਵਜੋਂ ਅੱਜ ਅਜਨਾਲਾ ਵਿਖੇ ਭਾਰਤੀ ਜਨਤਾ…
View More ਭਾਜਪਾ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ, ‘ਏਆਈ ਸੰਮੇਲਨ’ ‘ਚ ਹੰਗਾਮੇ ਨੂੰ ਦੱਸਿਆ ਮੰਦਭਾਗਾਕਿਸਾਨਾਂ ਨੇ ਮੁੜ ਵਿੱਢਿਆ ਕੇਂਦਰ ਵਿਰੁੱਧ ਮੋਰਚਾ: 6 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇਗਾ ਸੰਘਰਸ਼ ਦਾ ਆਗਾਜ਼
ਅੰਮ੍ਰਿਤਸਰ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਕੇਂਦਰ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ…
View More ਕਿਸਾਨਾਂ ਨੇ ਮੁੜ ਵਿੱਢਿਆ ਕੇਂਦਰ ਵਿਰੁੱਧ ਮੋਰਚਾ: 6 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇਗਾ ਸੰਘਰਸ਼ ਦਾ ਆਗਾਜ਼ਟਰੱਕ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਕੁਚਲਿਆ, ਮੌਕੇ ‘ਤੇ ਮੌਤ; ਪੁਲਿਸ ਦੀ ਲਾਪਰਵਾਹੀ ਵਿਰੁੱਧ ਲੋਕਾਂ ਨੇ ਲਾਇਆ ਧਰਨਾ
ਖੰਨਾ: ਖੰਨਾ ਦੇ ਜੀ.ਟੀ. ਰੋਡ ‘ਤੇ ਸਥਿਤ ਜਰਗ ਚੌਕ ਵਿੱਚ ਅੱਜ ਇੱਕ ਬੇਹੱਦ ਦੁਖਦਾਈ ਘਟਨਾ ਵਾਪਰੀ, ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਾਈਕਲ ਸਵਾਰ ਬਜ਼ੁਰਗ…
View More ਟਰੱਕ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਕੁਚਲਿਆ, ਮੌਕੇ ‘ਤੇ ਮੌਤ; ਪੁਲਿਸ ਦੀ ਲਾਪਰਵਾਹੀ ਵਿਰੁੱਧ ਲੋਕਾਂ ਨੇ ਲਾਇਆ ਧਰਨਾOverdose of Drug : ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ
ਜਲੰਧਰ: ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ…
View More Overdose of Drug : ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾਕਰਾਫਟ ਮਿੱਲ ਦੇ ਬੁਆਇਲਰ ‘ਚ ਡਿੱਗਣ ਕਾਰਨ ਮਜ਼ਦੂਰ ਦੀ ਦਰਦਨਾਕ ਮੌਤ, ਮੁਆਵਜ਼ੇ ਨੂੰ ਲੈ ਕੇ ਫੈਕਟਰੀ ਗੇਟ ‘ਤੇ ਪ੍ਰਦਰਸ਼ਨ
ਬੱਦੀ : ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰ ਬੱਦੀ ਦੇ ਬਰੋਟੀਵਾਲਾ ਸਥਿਤ ਹਰੀਪੁਰ ਕਰਾਫਟ ਮਿੱਲ ਵਿੱਚ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ ਹੈ। ਮਿੱਲ ਵਿੱਚ ਕੰਮ…
View More ਕਰਾਫਟ ਮਿੱਲ ਦੇ ਬੁਆਇਲਰ ‘ਚ ਡਿੱਗਣ ਕਾਰਨ ਮਜ਼ਦੂਰ ਦੀ ਦਰਦਨਾਕ ਮੌਤ, ਮੁਆਵਜ਼ੇ ਨੂੰ ਲੈ ਕੇ ਫੈਕਟਰੀ ਗੇਟ ‘ਤੇ ਪ੍ਰਦਰਸ਼ਨ