ਕੋਲਕਾਤਾ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਪੱਛਮੀ ਬੰਗਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਫੈਸਲੇ ਤਹਿਤ ਰਾਜ ਵਿੱਚ 16 ਤੋਂ 30 ਮਈ…
View More ਕੋਰੋਨਾ ਮਾਮਲੇ ਵਧਣ ਕਰਕੇ ਪੱਛਮੀ ਬੰਗਾਲ ’ਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀnationalnews
PSA ਪਲਾਂਟ ਬਾਰੇ ਪੱਛਮੀ ਬੰਗਾਲ ਦੀ CM ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਮੌਤਾਂ ਦਾ ਆਂਕੜਾ ਵੱਧ ਗਿਆ ਹੈ। ਇਸ ਦੌਰਾਨ 4000 ਹੋਰ ਲੋਕਾਂ ਦੀ…
View More PSA ਪਲਾਂਟ ਬਾਰੇ ਪੱਛਮੀ ਬੰਗਾਲ ਦੀ CM ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰਹੈਦਰਾਬਾਦ ‘ਚ ਲਗਾਇਆ Sputnik V ਦਾ ਪਹਿਲਾ ਟੀਕਾ, ਇਕ ਡੋਜ਼ ਦੀ ਕੀਮਤ 955 ਰੁਪਏ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਹਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ…
View More ਹੈਦਰਾਬਾਦ ‘ਚ ਲਗਾਇਆ Sputnik V ਦਾ ਪਹਿਲਾ ਟੀਕਾ, ਇਕ ਡੋਜ਼ ਦੀ ਕੀਮਤ 955 ਰੁਪਏ12 ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ? CBI ਨੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ: ਦੇਸ਼ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਹੈ। ਪਿਛਲੇ ਕੁਝ ਦਿਨ ਪਹਿਲਾ ਸੀਬੀਐੱਸਈ ਨੇ 12 ਵੀਂ…
View More 12 ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ? CBI ਨੇ ਦਿੱਤਾ ਵੱਡਾ ਬਿਆਨਨਹੀਂ ਰਹੇ AAP ਦੇ ਸਾਬਕਾ ਵਿਧਾਇਕ ਜਰਨੈਲ ਸਿੰਘ, ਕੇਜਰੀਵਾਲ ਨੇ ਜਤਾਇਆ ਦੁੱਖ
ਨਵੀਂ ਦਿੱਲੀ: ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ…
View More ਨਹੀਂ ਰਹੇ AAP ਦੇ ਸਾਬਕਾ ਵਿਧਾਇਕ ਜਰਨੈਲ ਸਿੰਘ, ਕੇਜਰੀਵਾਲ ਨੇ ਜਤਾਇਆ ਦੁੱਖਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇ
ਕੂਚਬਿਹਾਰ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀਰਵਾਰ ਨੂੰ ਸੀਲਤਕੂਚੀ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਗਏ ਜਦੋਂ ਉਹ ਚੋਣਾਂ ਤੋਂ ਬਾਅਦ ਹੋਈ ਹਿੰਸਾ…
View More ਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛ
ਝੱਜਰ (ਇੰਟ.)- ਝੱਜਰ ਜ਼ਿਲੇ ਦੀ ਦਿੱਲੀ ਸਰਹੱਦ ‘ਤੇ ਬਹਾਦੁਰਗੜ੍ਹ ਦੇ ਟਿੱਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਇਕ ਲੜਕੀ…
View More ਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਡਿਜੀਟਲ ਪ੍ਰੈਸ ਕਾਨਫਰੰਸ ਕਰ ਕੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨੇਸ਼ਨ ਡਰਾਈਵ ਨੂੰ ਤੇਜ਼ ਕਰਨ…
View More ਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇ
ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਸਵੇਰੇ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਆਏ ਨਵੇਂ ਇਨਫੈਕਟਡਾਂ ਦੇ ਅੰਕੜਿਆਂ ਨੂੰ ਜਾਰੀ ਕੀਤਾ ਗਿਆ ਹੈ।…
View More ਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇ