ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਾਲਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੋਰੋਨਾ ਟੀਕਾਕਰਨ ਨੂੰ…
View More ਟੀਕਾਕਰਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ, ਕਿਹਾ ਵਿਨਾਸ਼ਕਾਰੀ ਵੈਕਸੀਨ ਰਣਨੀਤੀ ਤੀਜੀ ਲਹਿਰ ਯਕੀਨੀ ਬਣਾਵੇਗੀnationalnews
ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਿਮਾਚਲ ਸਰਕਾਰ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊ
ਸ਼ਿਮਲਾ: ਦੇਸ਼ਭਰ ਵਿਚ ਕਾਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਕਰਫਿਊ ਅਤੇ ਲਾਕਡਾਉਨ ਲਗਾਇਆ ਗਿਆ ਹੈ। ਇਸ ਵਿਚਾਲੇ ਅੱਜ ਹਿਮਾਚਲ ਸਰਕਾਰ ਨੇ…
View More ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਿਮਾਚਲ ਸਰਕਾਰ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ‘ਤੇ ਯੋਗੀ ਨੇ ਕੈਪਟਨ ਸਰਕਾਰ ‘ਤੇ ਟਵੀਟ ਕਰ ਸਾਧਿਆ ਨਿਸ਼ਾਨਾ
ਲਖਨਊ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨਿਆ ਹੈ। ਨਵਾਂ ਜ਼ਿਲ੍ਹਾ ਦੇ ਐਲਾਨ ਕਰਨ ਮਗਰੋਂ ਯੂਪੀ ਦੇ…
View More ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ‘ਤੇ ਯੋਗੀ ਨੇ ਕੈਪਟਨ ਸਰਕਾਰ ‘ਤੇ ਟਵੀਟ ਕਰ ਸਾਧਿਆ ਨਿਸ਼ਾਨਾਕੋਰੋਨਾ ਮਾਮਲੇ ਵਧਣ ਕਰਕੇ ਪੱਛਮੀ ਬੰਗਾਲ ’ਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀ
ਕੋਲਕਾਤਾ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਪੱਛਮੀ ਬੰਗਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਫੈਸਲੇ ਤਹਿਤ ਰਾਜ ਵਿੱਚ 16 ਤੋਂ 30 ਮਈ…
View More ਕੋਰੋਨਾ ਮਾਮਲੇ ਵਧਣ ਕਰਕੇ ਪੱਛਮੀ ਬੰਗਾਲ ’ਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀPSA ਪਲਾਂਟ ਬਾਰੇ ਪੱਛਮੀ ਬੰਗਾਲ ਦੀ CM ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਮੌਤਾਂ ਦਾ ਆਂਕੜਾ ਵੱਧ ਗਿਆ ਹੈ। ਇਸ ਦੌਰਾਨ 4000 ਹੋਰ ਲੋਕਾਂ ਦੀ…
View More PSA ਪਲਾਂਟ ਬਾਰੇ ਪੱਛਮੀ ਬੰਗਾਲ ਦੀ CM ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰਹੈਦਰਾਬਾਦ ‘ਚ ਲਗਾਇਆ Sputnik V ਦਾ ਪਹਿਲਾ ਟੀਕਾ, ਇਕ ਡੋਜ਼ ਦੀ ਕੀਮਤ 955 ਰੁਪਏ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਹਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ…
View More ਹੈਦਰਾਬਾਦ ‘ਚ ਲਗਾਇਆ Sputnik V ਦਾ ਪਹਿਲਾ ਟੀਕਾ, ਇਕ ਡੋਜ਼ ਦੀ ਕੀਮਤ 955 ਰੁਪਏ12 ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ? CBI ਨੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ: ਦੇਸ਼ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਹੈ। ਪਿਛਲੇ ਕੁਝ ਦਿਨ ਪਹਿਲਾ ਸੀਬੀਐੱਸਈ ਨੇ 12 ਵੀਂ…
View More 12 ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ? CBI ਨੇ ਦਿੱਤਾ ਵੱਡਾ ਬਿਆਨਨਹੀਂ ਰਹੇ AAP ਦੇ ਸਾਬਕਾ ਵਿਧਾਇਕ ਜਰਨੈਲ ਸਿੰਘ, ਕੇਜਰੀਵਾਲ ਨੇ ਜਤਾਇਆ ਦੁੱਖ
ਨਵੀਂ ਦਿੱਲੀ: ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ…
View More ਨਹੀਂ ਰਹੇ AAP ਦੇ ਸਾਬਕਾ ਵਿਧਾਇਕ ਜਰਨੈਲ ਸਿੰਘ, ਕੇਜਰੀਵਾਲ ਨੇ ਜਤਾਇਆ ਦੁੱਖਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇ
ਕੂਚਬਿਹਾਰ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀਰਵਾਰ ਨੂੰ ਸੀਲਤਕੂਚੀ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਗਏ ਜਦੋਂ ਉਹ ਚੋਣਾਂ ਤੋਂ ਬਾਅਦ ਹੋਈ ਹਿੰਸਾ…
View More ਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛ
ਝੱਜਰ (ਇੰਟ.)- ਝੱਜਰ ਜ਼ਿਲੇ ਦੀ ਦਿੱਲੀ ਸਰਹੱਦ ‘ਤੇ ਬਹਾਦੁਰਗੜ੍ਹ ਦੇ ਟਿੱਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਇਕ ਲੜਕੀ…
View More ਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛ