ਸ਼੍ਰੀਨਗਰ – ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਭਾਵੇਂ ਹੀ ਕਮਜ਼ੋਰ ਪੈ ਗਈ ਹੋਵੇ ਪਰ ਹੁਣ ਵੀ ਇਸ ਨਾਲ ਸਥਿਤੀ ਕਾਬੂ ਵਿੱਚ ਨਹੀਂ ਆਈ ਹੈ।…
View More ਜੰਮੂ ਦੇ ਨਿੱਜੀ ਸਕੂਲ ‘ਚ 32 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵnationalnews
ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 26 ਹਜ਼ਾਰ ਮਾਮਲੇ, 16 ਹਜ਼ਾਰ ਸਿਰਫ ਕੇਰਲ ਤੋਂ
ਨਵੀਂ ਦਿੱਲੀ: ਦੇਸ਼ ਵਿਚ ਹੁਣ ਵੱਡੀ ਗਿਣਤੀ ਵਿਚ ਜਾਨਲੇਵਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ…
View More ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 26 ਹਜ਼ਾਰ ਮਾਮਲੇ, 16 ਹਜ਼ਾਰ ਸਿਰਫ ਕੇਰਲ ਤੋਂਭਾਰਤ ਬੰਦ: ਦਿੱਲੀ-ਗੁਰੂਗ੍ਰਾਮ ਬਾਰਡਰ ‘ਤੇ ਮਹਾਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਭਾਰਤ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ…
View More ਭਾਰਤ ਬੰਦ: ਦਿੱਲੀ-ਗੁਰੂਗ੍ਰਾਮ ਬਾਰਡਰ ‘ਤੇ ਮਹਾਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂਨਰਿੰਦਰ ਤੋਮਰ ਦਾ ਗੱਲਬਾਤ ਦਾ ਸੱਦਾ, ਟਿਕੈਤ ਬੋਲੇ-‘ਖੇਤੀਬਾੜੀ ਮੰਤਰੀ ਰੱਟੂ’
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ਉੱਤੇ ਕਿਸਾਨਾਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਅੱਜ ਸਵੇਰੇ 6 ਵਜੇ ਤੋਂ…
View More ਨਰਿੰਦਰ ਤੋਮਰ ਦਾ ਗੱਲਬਾਤ ਦਾ ਸੱਦਾ, ਟਿਕੈਤ ਬੋਲੇ-‘ਖੇਤੀਬਾੜੀ ਮੰਤਰੀ ਰੱਟੂ’ਕਿਸਾਨਾਂ ਵਲੋਂ ਭਾਰਤ ਬੰਦ ਭਲਕੇ, ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਦੀ ਜਨਤਾ ਨੂੰ ਕੀਤੀ ਅਪੀਲ
ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਲਕੇ ਯਾਨੀ ਕਿ 27 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।…
View More ਕਿਸਾਨਾਂ ਵਲੋਂ ਭਾਰਤ ਬੰਦ ਭਲਕੇ, ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਦੀ ਜਨਤਾ ਨੂੰ ਕੀਤੀ ਅਪੀਲਅਮਰੀਕਾ ਫੇਰੀ ਤੋਂ ਵਾਪਸ ਪਰਤੇ PM ਮੋਦੀ, 65 ਘੰਟਿਆਂ ‘ਚ ਕੀਤੀਆਂ 24 ਮੀਟਿੰਗਾਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 65 ਘੰਟੇ ਦੀ ਅਮਰੀਕਾ ਫੇਰੀ ਦੌਰਾਨ 20 ਮੀਟਿੰਗਾਂ ਕੀਤੀਆਂ। ਇਸ ਦੇ ਨਾਲ ਹੀ ਲੰਮੀ ਉਡਾਣ ਦੇ ਦੌਰਾਨ…
View More ਅਮਰੀਕਾ ਫੇਰੀ ਤੋਂ ਵਾਪਸ ਪਰਤੇ PM ਮੋਦੀ, 65 ਘੰਟਿਆਂ ‘ਚ ਕੀਤੀਆਂ 24 ਮੀਟਿੰਗਾਂਯੋਗੀ ਮੰਤਰੀ ਮੰਡਲ ਦਾ ਵਿਸਥਾਰ ਅੱਜ, 7-8 ਮੰਤਰੀ ਚੁੱਕ ਸਕਦੇ ਨੇ ਸਹੁੰ, ਰਾਜ ਭਵਨ ‘ਚ ਤਿਆਰੀਆਂ ਸ਼ੁਰੂ
ਯੂਪੀ : ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਰਾਜ ਵਿੱਚ ਯੋਗੀ ਸਰਕਾਰ ਅੱਜ ਮੰਤਰੀ ਮੰਡਲ ਦਾ ਵਿਸਤਾਰ ਕਰ ਸਕਦੀ ਹੈ। ਦੱਸਿਆ…
View More ਯੋਗੀ ਮੰਤਰੀ ਮੰਡਲ ਦਾ ਵਿਸਥਾਰ ਅੱਜ, 7-8 ਮੰਤਰੀ ਚੁੱਕ ਸਕਦੇ ਨੇ ਸਹੁੰ, ਰਾਜ ਭਵਨ ‘ਚ ਤਿਆਰੀਆਂ ਸ਼ੁਰੂ‘ਗੁਲਾਬ’ ਚੱਕਰਵਾਤੀ ਤੂਫਾਨ ਕਾਰਨ ਇਨ੍ਹਾਂ 3 ਸੂਬਿਆਂ ’ਚ ਹਾਈ ਅਲਰਟ
ਨਵੀਂ ਦਿੱਲੀ: ਦੇਸ਼ ਦੇ ਇਕ ਵੱਡੇ ਹਿੱਸੇ ’ਚ ਵਾਪਸ ਆ ਰਹੇ ਮੌਨਸੂਨ ਕਾਰਨ ਭਾਰੀ ਬਾਰਿਸ਼ ਹੋ ਰਹੀ ਹੈ। ਇਸੀ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਨਵੇਂ…
View More ‘ਗੁਲਾਬ’ ਚੱਕਰਵਾਤੀ ਤੂਫਾਨ ਕਾਰਨ ਇਨ੍ਹਾਂ 3 ਸੂਬਿਆਂ ’ਚ ਹਾਈ ਅਲਰਟArjun Rampal ਦੀ ਗਰਲਫ੍ਰੈਂਡ Gabriella ਦਾ ਭਰਾ NCB ਵਲੋਂ ਗ੍ਰਿਫਤਾਰ
ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਅਰਜੁਨ ਰਾਮਪਾਲ ਦੀ ਗਰਲਫ੍ਰੈਂਡ ਗੈਬਰੀਏਲਾ ਡੇਮੇਟ੍ਰੀਏਡਸ ਦੇ ਭਰਾ ਐਗਿਸਿਲਸ ਡੇਮੇਟ੍ਰੀਏਡਸ ਨੂੰ ਗੋਆ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਨ…
View More Arjun Rampal ਦੀ ਗਰਲਫ੍ਰੈਂਡ Gabriella ਦਾ ਭਰਾ NCB ਵਲੋਂ ਗ੍ਰਿਫਤਾਰਮਹਾਰਾਸ਼ਟਰ ‘ਚ ਮੁੜ ਖੁੱਲ੍ਹਣਗੇ ਥੀਏਟਰ, ਮਲਟੀਪਲੈਕਸ ਤੇ ਮੰਦਰਾਂ ਦੇ ਦਰਵਾਜ਼ੇ; ਨਵੇਂ ਦਿਸ਼ਾ ਨਿਰਦੇਸ਼ ਜਾਰੀ
ਮੁੰਬਈ- ਰਾਜ ਵਿਚ ਧਾਰਮਿਕ ਸਥਾਨਾਂ ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਸਿਨੇਮਾ ਹਾਲ ਖੋਲ੍ਹਣ ਦਾ ਐਲਾਨ ਕੀਤਾ ਹੈ। ਦੇਸ਼ ਵਿਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ…
View More ਮਹਾਰਾਸ਼ਟਰ ‘ਚ ਮੁੜ ਖੁੱਲ੍ਹਣਗੇ ਥੀਏਟਰ, ਮਲਟੀਪਲੈਕਸ ਤੇ ਮੰਦਰਾਂ ਦੇ ਦਰਵਾਜ਼ੇ; ਨਵੇਂ ਦਿਸ਼ਾ ਨਿਰਦੇਸ਼ ਜਾਰੀ