ਨਵੀਂ ਦਿੱਲੀ: ਪ੍ਰਦੂਸ਼ਣ (Pollution) ਕਾਰਨ ਸਥਿਤੀ ਵਿਗੜਨ ਕਾਰਨ, ਹਵਾ ਗੁਣਵੱਤਾ ਨਿਗਰਾਨੀ ਕਮਿਸ਼ਨ (CAQM) ਨੇ ਅਗਲੇ ਹੁਕਮਾਂ ਤੱਕ ਦਿੱਲੀ-ਐਨਸੀਆਰ ਵਿੱਚ ਸਾਰੇ ਸਕੂਲ (School), ਕਾਲਜ (Colleges) ਅਤੇ…
View More Pollution: ਦਿੱਲੀ ‘ਚ ਵਧੀਆਂ ਪਾਬੰਦੀਆਂ, ਸਕੂਲ-ਕਾਲਜ ਤੋਂ ਲੈ ਕੇ ਟਰੱਕਾਂ ਦੇ ਦਾਖਲੇ ਤੱਕ ‘ਤੇ ਲੱਗੀ ਰੋਕnationalnews
ਜਰਨਲ ਡੱਬਿਆਂ ਨੂੰ ਲੈਕੇ Indian Railway ਨੇ ਲਿਆ ਵੱਡਾ ਫੈਸਲਾ, ਹੁਣ ਮਿਲਣਗੀਆਂ ਇਹ ਸਹੂਲਤਾਂ
ਨਵੀਂ ਦਿੱਲੀ : ਰੇਲਗੱਡੀਆਂ ‘ਚ ਬਿਨਾਂ ਏਸੀ ਵਾਲੇ ਜਰਨਲ ਕਲਾਸ ਦੇ ਡਿੱਬੇ ਹੁਣ ਬੀਤੇ ਜਮਾਨੇ ਦੀ ਗੱਲ ਹੋ ਜਾਵੇਗੀ। ਰੇਲ ਮੰਤਰਾਲੇ (Ministry of Railway) ਨੇ…
View More ਜਰਨਲ ਡੱਬਿਆਂ ਨੂੰ ਲੈਕੇ Indian Railway ਨੇ ਲਿਆ ਵੱਡਾ ਫੈਸਲਾ, ਹੁਣ ਮਿਲਣਗੀਆਂ ਇਹ ਸਹੂਲਤਾਂਹੈਵਾਨ ਬਣਇਆ ਪਿਤਾ, ਧੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕੀਤਾ ਕਤਲ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਸਮਸਗੜ ਜੰਗਲ ‘ਚੋਂ ਮਿਲੀ ਔਰਤ ਅਤੇ ਉਸ ਦੇ ਬੇਟੇ ਦੀਆਂ ਲਾਸ਼ਾਂ ਦੇ ਮਾਮਲੇ ‘ਚ ਪੁਲਸ ਨੇ…
View More ਹੈਵਾਨ ਬਣਇਆ ਪਿਤਾ, ਧੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕੀਤਾ ਕਤਲਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਫਿਰ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ ‘ਚ 5 ਰਿਸ਼ਤੇਦਾਰਾਂ ਦੀ ਮੌਤ
ਪਟਨਾ : ਬਿਹਾਰ ਦੇ ਜੁਮਈ ਵਿੱਚ ਇੱਕ ਵੱਡੇ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲੇ ਛੇ ਲੋਕਾਂ ਵਿੱਚੋਂ…
View More ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਫਿਰ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ ‘ਚ 5 ਰਿਸ਼ਤੇਦਾਰਾਂ ਦੀ ਮੌਤ5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜ
ਠਾਣੇ- ਮਹਾਰਾਸ਼ਟਰ ‘ਚ ਸਖਤ ਕਾਨੂੰਨਾਂ ਦੇ ਬਾਵਜੂਦ ਔਰਤਾਂ ਅਤੇ ਲੜਕੀਆਂ ਨਾਲ ਜੁੜੇ ਅਪਰਾਧਾਂ ‘ਚ ਕਮੀ ਨਹੀਂ ਆ ਰਹੀ ਹੈ। ਮੁੰਬਈ ਦੇ ਨਾਲ ਲੱਗਦੇ ਠਾਣੇ ਜ਼ਿਲ੍ਹੇ…
View More 5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜਬਿਸਕੁੱਟ ਵਾਲੇ ਨੇ ਲਿਖਿਆ ਅਜਿਹਾ Love Letter, ਜਿਸਨੂੰ ਪੜ੍ਹ ਤੁਹਾਡੇ ਚਿਹਰੇ ਤੇ ਵੀ ਆਏਗੀ ਮੁਸਕਾਨ
ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਅਕਸਰ ਅਜੀਬੋ ਗਰੀਬ ਚੀਜਾਂ ਦੇਖਣ ਅਤੇ ਪੜ੍ਹਣ ਨੂੰ ਮਿਲਦੀਆਂ ਹਨ।ਅਜਿਹੇ ‘ਚ ਕਈ ਵਾਰ ਸਾਨੂੰ ਅਜਿਹੀਆਂ ਚੀਜ਼ਾਂ ਵੀ ਦੇਖਣ ਨੂੰ…
View More ਬਿਸਕੁੱਟ ਵਾਲੇ ਨੇ ਲਿਖਿਆ ਅਜਿਹਾ Love Letter, ਜਿਸਨੂੰ ਪੜ੍ਹ ਤੁਹਾਡੇ ਚਿਹਰੇ ਤੇ ਵੀ ਆਏਗੀ ਮੁਸਕਾਨਕੋਰੋਨਾ ਤੋਂ ਜਿੱਤ ਨੇੜੇ ਪੁੱਜਾ ਭਾਰਤ! 287 ਦਿਨਾਂ ‘ਚ ਸਭ ਤੋਂ ਘੱਟ ਨਵੇਂ ਮਾਮਲੇ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਰੋਜ਼ਾਨਾ ਰਾਹਤ ਦੇਖਣ ਨੂੰ ਮਿਲ ਰਹੀ ਹੈ। ਰੋਜ਼ਾਨਾ ਸਾਹਮਣੇ ਆ ਰਹੇ ਅੰਕੜੇ ਘਟਦੇ ਜਾ…
View More ਕੋਰੋਨਾ ਤੋਂ ਜਿੱਤ ਨੇੜੇ ਪੁੱਜਾ ਭਾਰਤ! 287 ਦਿਨਾਂ ‘ਚ ਸਭ ਤੋਂ ਘੱਟ ਨਵੇਂ ਮਾਮਲੇਆਲੂ ਵੇਚਣ ਵਾਲੇ ਵਿਅਕਤੀ ਨੇ ਖਰੀਦਿਆ BSNL ਦਾ VIP ਨੰਬਰ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਨਵੀਂ ਦਿੱਲੀ : ਅੱਜ ਦੇ ਦੌਰ ਵਿੱਚ ਵੀਆਈਪੀ (VIP) ਨੰਬਰਾਂ ਦਾ ਰੁਝਾਨ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਮੋਬਾਈਲ ਨੰਬਰ ਵਿਲੱਖਣ ਹੋਵੇ। ਕੁਝ ਲੋਕ…
View More ਆਲੂ ਵੇਚਣ ਵਾਲੇ ਵਿਅਕਤੀ ਨੇ ਖਰੀਦਿਆ BSNL ਦਾ VIP ਨੰਬਰ, ਕੀਮਤ ਜਾਣ ਹੋ ਜਾਵੋਗੇ ਹੈਰਾਨਕਿਸ ਰਿਟਾਇਰ ਜੱਜ ਕੋਲ ਜਾਵੇਗੀ ਲਖੀਮਪੁਰ ਖੇੜੀ ਮਾਮਲੇ ਦੀ ਜਾਂਚ, 17 ਨਵੰਬਰ ਨੂੰ SC ‘ਚ ਹੋਵੇਗੀ ਸੁਣਵਾਈ
ਨਵੀਂ ਦਿੱਲੀ- ਲਖੀਮਪੁਰ ਖੇੜੀ ਮਾਮਲੇ ‘ਚ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ…
View More ਕਿਸ ਰਿਟਾਇਰ ਜੱਜ ਕੋਲ ਜਾਵੇਗੀ ਲਖੀਮਪੁਰ ਖੇੜੀ ਮਾਮਲੇ ਦੀ ਜਾਂਚ, 17 ਨਵੰਬਰ ਨੂੰ SC ‘ਚ ਹੋਵੇਗੀ ਸੁਣਵਾਈਦਿੱਲੀ ਪ੍ਰਦੂਸ਼ਣ ਮਾਮਲੇ ‘ਤੇ SC ਦੀ ਸਖ਼ਤ ਟਿੱਪਣੀ, ਕਿਹਾ-‘ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕੱਢਣ ਹੱਲ’
ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੀ ਹਵਾ ‘ਚ ਘੁਲ ਰਹੇ ਪ੍ਰਦੂਸ਼ਣ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ ਹੋਈ। ਇਸ ਵਿੱਚ ਸੁਪਰੀਮ ਕੋਰਟ ਦੀ…
View More ਦਿੱਲੀ ਪ੍ਰਦੂਸ਼ਣ ਮਾਮਲੇ ‘ਤੇ SC ਦੀ ਸਖ਼ਤ ਟਿੱਪਣੀ, ਕਿਹਾ-‘ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕੱਢਣ ਹੱਲ’