ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਜੈਨਗਰ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ ਹਨ। ਹਾਦਸਾ ਦੁਪਹਿਰ…
View More ਨਾਸਿਕ ਨੇੜੇ ਵੱਡਾ ਰੇਲ ਹਾਦਸਾ: ਜੈਨਗਰ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ, ਕਈ ਜ਼ਖ਼ਮੀnationalnews
121 ਸਾਲ ਬਾਅਦ ਪਈ ਮਾਰਚ ’ਚ ਇੰਨੀ ਭਿਆਨਕ ਗਰਮੀ!
ਨਵੀਂ ਦਿੱਲੀ- ਭਾਰਤ ਦੇ ਲੋਕਾਂ ਨੂੰ ਇਸ ਸਾਲ ਮਾਰਚ ’ਚ ਰਿਕਾਰਡ ਗਰਮੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ’ਚ…
View More 121 ਸਾਲ ਬਾਅਦ ਪਈ ਮਾਰਚ ’ਚ ਇੰਨੀ ਭਿਆਨਕ ਗਰਮੀ!ਇਸ ਸੂਬੇ ‘ਚ ਸਸਤੀ ਹੋਵੇਗੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ
ਨਵੀਂ ਦਿੱਲੀ– ਦੇਸ਼ ਦੀ ਰਾਜਦਾਨੀ ਦਿੱਲੀ ’ਚ ਹੁਣ ਸਸਤੀ ਸ਼ਰਾਬ ਮਿਲ ਸਕਦੀ ਹੈ। ਦਿੱਲੀ ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਪ੍ਰਾਈਵੇਟ ਦੁਕਾਨਾਂ ਨੂੰ ਸ਼ਰਾਬ ਦੀ ਐੱਮ.…
View More ਇਸ ਸੂਬੇ ‘ਚ ਸਸਤੀ ਹੋਵੇਗੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀਤੇਲ ਕੀਮਤਾਂ ‘ਚ ਵਾਧਾ ਜਾਰੀ, 13 ਦਿਨਾਂ ‘ਚ 8 ਰੁਪਏ ਮਹਿੰਗਾ ਹੋਇਆ ਪੈਟਰੋਲ
ਨਵੀਂ ਦਿੱਲੀ : ਤੇਲ ਕੀਮਤਾਂ (Oil prices) ਵਿੱਚ ਵਾਧਾ ਜਾਰੀ ਹੈ। ਹੁਣ ਤੱਕ 13 ਦਿਨਾਂ ਵਿੱਚ ਗਿਆਰਾਂ ਵਾਰ ਤੇਲ ਕੀਮਤਾਂ ਵਧੀਆਂ (Oil prices) ਹਨ। ਜਿਸ…
View More ਤੇਲ ਕੀਮਤਾਂ ‘ਚ ਵਾਧਾ ਜਾਰੀ, 13 ਦਿਨਾਂ ‘ਚ 8 ਰੁਪਏ ਮਹਿੰਗਾ ਹੋਇਆ ਪੈਟਰੋਲਪੈਟਰੋਲ-ਡੀਜ਼ਲ ਹੋਇਆ ਹੋਰ ਮਹਿੰਗਾ, ਇਥੇ 120 ਰੁਪਏ ਪ੍ਰਤੀ ਲਿਟਰ ਨੂੰ ਪੁੱਜੀ ਕੀਮਤ
ਨਵੀਂ ਦਿੱਲੀ : ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ (Petrol and diesel in the country) ਦੀਆਂ ਵੱਧਦੀਆਂ ਕੀਮਤਾਂ (Rising prices) ਤੋਂ ਲੋਕ ਪ੍ਰੇਸ਼ਾਨ ਹਨ। ਵਾਹਨ ਈਂਧਨ…
View More ਪੈਟਰੋਲ-ਡੀਜ਼ਲ ਹੋਇਆ ਹੋਰ ਮਹਿੰਗਾ, ਇਥੇ 120 ਰੁਪਏ ਪ੍ਰਤੀ ਲਿਟਰ ਨੂੰ ਪੁੱਜੀ ਕੀਮਤ1500 ਸਾਲ ਬਾਅਦ ਦੁਰਲਭ ਸੰਯੋਗ ਵਿਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ
ਨਵੀਂ ਦਿੱਲੀ : ਹਿੰਦੂ ਨਵਾਂ ਸਾਲ (Hindu New Year) ਯਾਨੀ ਨਵਸੰਵਸਤਰ ਯਾਨੀ ਵੈਦਿਕ ਪੰਚਾਂਗ ਮੁਤਾਬਕ ਹਰ ਸਾਲ ਚੈਤਰ ਮਹੀਨੇ ਦੇ ਸ਼ੁਕਲ ਪਕਸ਼ ਦੀ ਪ੍ਰਤੀਪਦਾ ਮਿਤੀ…
View More 1500 ਸਾਲ ਬਾਅਦ ਦੁਰਲਭ ਸੰਯੋਗ ਵਿਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤਮਹਿੰਗਾਈ ਦਾ ਝਟਕਾ, ਹੁਣ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ
ਨਵੀਂ ਦਿੱਲੀ : ਮਹਿੰਗਾਈ (Inflation) ਦੀ ਦੋਹਰੀ ਮਾਰ ਝੱਲ ਰਹੇ ਲੋਕਾਂ ‘ਤੇ ਲਗਾਤਾਰ ਕੀਮਤਾਂ ਵੱਧਣ ਨਾਲ ਬੋਝ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਰਾਹਤ ਦੀ…
View More ਮਹਿੰਗਾਈ ਦਾ ਝਟਕਾ, ਹੁਣ ਰਸੋਈ ਗੈਸ ਦੀਆਂ ਵਧੀਆਂ ਕੀਮਤਾਂਸਟ੍ਰੀਟ ਲਾਈਟਾਂ ਦੀ ਬੱਤੀ ਗੁੱਲ, ਸ਼ੇਅਰ ਮਾਰਕੀਟ ਦੀ ਵੀ ‘ਪਾਵਰ ਕੱਟ’
ਜਾਫਨਾ : ਆਜ਼ਾਦੀ ਤੋਂ ਬਾਅਦ ਸਭ ਤੋਂ ਗੰਭੀਰ ਆਰਥਿਕ ਸੰਕਟ (Severe economic crisis) ਨਾਲ ਜੂਝ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀਆਂ ਸਮੱਸਿਆਵਾਂ (Problems of Sri Lanka)…
View More ਸਟ੍ਰੀਟ ਲਾਈਟਾਂ ਦੀ ਬੱਤੀ ਗੁੱਲ, ਸ਼ੇਅਰ ਮਾਰਕੀਟ ਦੀ ਵੀ ‘ਪਾਵਰ ਕੱਟ’ਸਿੱਖ ਸ਼ਰਧਾਲੂਆਂ ਲਈ ਵੱਡੀ ਖਬਰ! ਇਸ ਤਰੀਕ ਤੋਂ ਸ਼ੁਰੂ ਹੋ ਰਹੀ ਹੇਮਕੁੰਟ ਸਾਹਿਬ ਦੀ ਯਾਤਰਾ
ਦੇਹਰਾਦੂਨ: ਉੱਤਰਾਖੰਡ ਵਿਚ ਪੰਦਰਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਇਸ ਵਾਰ ਸਾਲਾਨਾ ਯਾਤਰਾ ਲਈ 22 ਮਈ ਨੂੰ ਖੋਲ੍ਹੇ ਜਾਣਗੇ।…
View More ਸਿੱਖ ਸ਼ਰਧਾਲੂਆਂ ਲਈ ਵੱਡੀ ਖਬਰ! ਇਸ ਤਰੀਕ ਤੋਂ ਸ਼ੁਰੂ ਹੋ ਰਹੀ ਹੇਮਕੁੰਟ ਸਾਹਿਬ ਦੀ ਯਾਤਰਾਕਿਰਾਏ ਦੇ ਕਮਰੇ ‘ਚ ਛਾਪ ਰਹੇ ਸਨ 100-100 ਦੇ ਨਕਲੀ ਨੋਟ, ਬਾਜ਼ਾਰ ‘ਚ ਖਰਚੀ ਲੱਖਾਂ ਦੀ ਜਾਅਲੀ ਕਰੰਸੀ
ਮੇਰਠ- ਉੱਤਰ ਪ੍ਰਦੇਸ਼ ਦੇ ਲਾਲ ਕੁਰਤੀ ਥਾਣਾ ਖੇਤਰ ‘ਚ ਪੁਲਿਸ ਨੇ 100-100 ਦੇ ਜਾਅਲੀ ਨੋਟ ਛਾਪ ਕੇ ਬਾਜ਼ਾਰ ‘ਚ ਚਲਾ ਰਹੇ ਗਿਰੋਹ ਦੇ ਤਿੰਨ ਕਾਰਕੁਨਾਂ…
View More ਕਿਰਾਏ ਦੇ ਕਮਰੇ ‘ਚ ਛਾਪ ਰਹੇ ਸਨ 100-100 ਦੇ ਨਕਲੀ ਨੋਟ, ਬਾਜ਼ਾਰ ‘ਚ ਖਰਚੀ ਲੱਖਾਂ ਦੀ ਜਾਅਲੀ ਕਰੰਸੀ