ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ 24 ਮਾਰਚ ਦੇ ਇਕ ਹੁਕਮ ’ਚ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਦੇ…
View More ‘ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਨੂੰ 90 ਦਿਨਾਂ ‘ਚ ਮਿਲੇ ਮੁਆਵਜ਼ਾ’nationalnews
ਸਕੂਲਾਂ ‘ਚ ਪੈਰ ਪਸਾਰਣ ਲੱਗਿਆ ਕੋਰੋਨਾ, ਹੁਣ ਨੋਇਡਾ ਦੇ ਸਕੂਲ ‘ਚ 13 ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ
ਨੋਇਡਾ- ਨੋਇਡਾ ਦੇ ਸੈਕਟਰ 40 ਵਿਚ ਸਥਿਤ ਖੇਤਾਨ ਸਕੂਲ ਵਿਚ 13 ਵਿਦਿਆਰਥੀ ਤੇ 3 ਟੀਚਰ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਨਾਲ ਸਕੂਲਾਂ ਵਿਚ ਦਹਿਸ਼ਤ ਦਾ…
View More ਸਕੂਲਾਂ ‘ਚ ਪੈਰ ਪਸਾਰਣ ਲੱਗਿਆ ਕੋਰੋਨਾ, ਹੁਣ ਨੋਇਡਾ ਦੇ ਸਕੂਲ ‘ਚ 13 ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ‘ਤੇ PM ਮੋਦੀ ਨੇ ਦਿੱਤੀ ਸ਼ਾਹਬਾਜ਼ ਸ਼ਰੀਫ ਨੂੰ ਵਧਾਈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ ਹੈ। ਪੀ. ਐੱਮ. ਮੋਦੀ ਨੇ ਟਵੀਟ…
View More ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ‘ਤੇ PM ਮੋਦੀ ਨੇ ਦਿੱਤੀ ਸ਼ਾਹਬਾਜ਼ ਸ਼ਰੀਫ ਨੂੰ ਵਧਾਈਆਂਧਰਾ ਪ੍ਰਦੇਸ਼: ਟਰੇਨ ਵੱਲੋਂ ਦਰੜਨ ਕਾਰਨ 6 ਲੋਕਾਂ ਦੀ ਮੌਤ
ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਕੋਨਾਰਕ ਐਕਸਪ੍ਰੈਸ ਦੀ ਲਪੇਟ ਵਿੱਚ ਆਉਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ…
View More ਆਂਧਰਾ ਪ੍ਰਦੇਸ਼: ਟਰੇਨ ਵੱਲੋਂ ਦਰੜਨ ਕਾਰਨ 6 ਲੋਕਾਂ ਦੀ ਮੌਤਤਿੱਬਤ ‘ਚ ਚੀਨੀ ਕਬਜ਼ੇ ਦੇ ਵਿਰੋਧ ‘ਚ ਹੁਣ ਤੱਕ 159 ਲੋਕਾਂ ਨੇ ਕੀਤਾ ਆਤਮਦਾਹ
ਲਹਾਸਾ – ਤਿੱਬਤ ਵਿਚ ਚੀਨੀ ਕਬਜ਼ੇ ਦੇ ਵਿਰੋਧ ਵਿਚ ਲੋਕ ਆਤਮਦਾਹ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਇੱਥੇ ਆਤਮਦਾਹ ਦੀਆਂ ਘਟਨਾਵਾਂ ਵਧੀਆਂ ਹਨ। 2009…
View More ਤਿੱਬਤ ‘ਚ ਚੀਨੀ ਕਬਜ਼ੇ ਦੇ ਵਿਰੋਧ ‘ਚ ਹੁਣ ਤੱਕ 159 ਲੋਕਾਂ ਨੇ ਕੀਤਾ ਆਤਮਦਾਹਤ੍ਰਿਕੁਟ ਪਹਾੜੀ ‘ਤੇ ਬਣੇ ਰੋਪਵੇਅ ‘ਤੇ ਫਸੇ 48 ਲੋਕ, ਹਵਾਈ ਫੌਜ ਵਲੋਂ ਬਚਾਅ ਮੁਹਿੰਮ ਜਾਰੀ
ਦੇਵਘਰ- ਝਾਰਖੰਡ ਦੇ ਦੇਵਘਰ ਜ਼ਿਲ੍ਹੇ ‘ਚ ਬਾਬਾ ਬੈਦਿਆਨਾਥ ਮੰਦਰ ਨੇੜੇ ਤ੍ਰਿਕੁਟ ਪਹਾੜੀ ‘ਤੇ 12 ਰੋਪਵੇਅ ਟਰਾਲੀਆਂ ਇਕ ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ ‘ਚ ਇਕ…
View More ਤ੍ਰਿਕੁਟ ਪਹਾੜੀ ‘ਤੇ ਬਣੇ ਰੋਪਵੇਅ ‘ਤੇ ਫਸੇ 48 ਲੋਕ, ਹਵਾਈ ਫੌਜ ਵਲੋਂ ਬਚਾਅ ਮੁਹਿੰਮ ਜਾਰੀਪੰਜਾਬ ਕਾਂਗਰਸ ਦੀ ਨਵੀਂ ਟੀਮ ਪਹੁੰਚੀ ਦਿੱਲੀ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ- ਰਾਹੁਲ ਗਾਂਧੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਕਮਾਂਡਰਾਂ ਨਾਲ ਮੁਲਾਕਾਤ ਕਰ ਰਹੇ ਹਨ। ਮੀਟਿੰਗ ‘ਚ ਪੰਜਾਬ ਦੀ ਜਥੇਬੰਦੀ ‘ਚ ਹੇਠਲੇ ਪੱਧਰ ‘ਤੇ…
View More ਪੰਜਾਬ ਕਾਂਗਰਸ ਦੀ ਨਵੀਂ ਟੀਮ ਪਹੁੰਚੀ ਦਿੱਲੀ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤਗੁਜਰਾਤ ਦੇ ਭਰੂਚ ’ਚ ਕੈਮੀਕਲ ਕਾਰਖਾਨੇ ’ਚ ਧਮਾਕਾ, 6 ਕਰਮਚਾਰੀਆਂ ਦੀ ਮੌਤ
ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ ’ਚ ਕੈਮੀਕਲ ਕਾਰਖਾਨੇ ’ਚ ਵੱਡਾ ਹਾਦਸਾ ਵਾਪਰ ਗਿਆ। ਕਾਰਖਾਨੇ ’ਚ ਧਮਾਕਾ ਹੋਣ ਕਾਰਨ 6 ਕਰਮਚਾਰੀਆਂ ਦੀ ਮੌਤ ਹੋ ਗਈ। ਜਾਣਕਾਰੀ…
View More ਗੁਜਰਾਤ ਦੇ ਭਰੂਚ ’ਚ ਕੈਮੀਕਲ ਕਾਰਖਾਨੇ ’ਚ ਧਮਾਕਾ, 6 ਕਰਮਚਾਰੀਆਂ ਦੀ ਮੌਤJNU ‘ਚ Non-veg ਵਿਵਾਦ: ਰਾਮਨੌਮੀ ਮੌਕੇ ਹੋਸਟਲਾਂ ‘ਚ ਮਾਸਾਹਾਰੀ ਪਰੋਸਣ ‘ਤੇ ABVP ਅਤੇ ਲੈਫਟ ਭਿੜੇ
ਨਵੀਂ ਦਿੱਲੀ- ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਐਤਵਾਰ ਸ਼ਾਮ ਨੂੰ ਮਾਸਾਹਾਰੀ ਭੋਜਨ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿੱਚ ਹਿੰਸਕ ਝੜਪ…
View More JNU ‘ਚ Non-veg ਵਿਵਾਦ: ਰਾਮਨੌਮੀ ਮੌਕੇ ਹੋਸਟਲਾਂ ‘ਚ ਮਾਸਾਹਾਰੀ ਪਰੋਸਣ ‘ਤੇ ABVP ਅਤੇ ਲੈਫਟ ਭਿੜੇਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਤ੍ਰਿਸ਼ੂਲ– ਕੇਰਲ ’ਚ ਤ੍ਰਿਸ਼ੂਲ ਜ਼ਿਲ੍ਹੇ ਦੇ ਇਨਚਾਕੁੰਡੂ ਇਲਾਕੇ ’ਚ 30 ਸਾਲਾ ਸ਼ਖਸ ਨੇ ਐਤਵਾਰ ਨੂੰ ਆਪਣੀ ਮਾਂ ਅਤੇ ਪਿਤਾ ਦਾ ਕਤਲ ਕਰ ਦਿੱਤਾ। ਪੁਲਿਸ ਦੇ…
View More ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ