ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਵਿਆਹ ਦੇ ਚਾਰ ਮਹੀਨੇ ਬਾਅਦ ਹੀ ਲਾੜੀ ਆਪਣੇ ਪ੍ਰੇਮੀ ਨਾਲ ਲੱਖਾਂ ਰੁਪਏ ਦੇ ਗਹਿਣੇ ਅਤੇ 70 ਹਜ਼ਾਰ…
View More ਪਤੀ ਨੂੰ ਬੇਹੋਸ਼ ਕਰ ਪ੍ਰੇਮੀ ਨਾਲ ਫਰਾਰ ਹੋਈ ਲੁਟੇਰੀ ਦੁਲਹਨ, ਘਟਨਾ ਸੀਸੀਟੀਵੀ ‘ਚ ਕੈਦnationalnews
ਕਿਸ਼ਤਵਾੜ ਤੋਂ ਫੜਿਆ ਗਿਆ ਪਾਕਿਸਤਾਨ ਦਾ ਜਾਸੂਸ ਮੌਲਵੀ, ਕਸ਼ਮੀਰੀ ਜਾਂਬਾਜ਼ ਫੋਰਸ ਲਈ ਕਰਦਾ ਸੀ ਕੰਮ
ਜੰਮੂ- ਫੌਜ ਨੇ ਇਕ ਵਾਰ ਫਿਰ ਅੱਤਵਾਦ ਦੇ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ। ਕਿਸ਼ਵਾੜ ਵਿਚ ਰਹਿ ਕੇ ਪਾਕਿਸਤਾਨ ਦੇ ਲਈ ਕੰਮ ਕਰ ਰਹੇ ਇਕ…
View More ਕਿਸ਼ਤਵਾੜ ਤੋਂ ਫੜਿਆ ਗਿਆ ਪਾਕਿਸਤਾਨ ਦਾ ਜਾਸੂਸ ਮੌਲਵੀ, ਕਸ਼ਮੀਰੀ ਜਾਂਬਾਜ਼ ਫੋਰਸ ਲਈ ਕਰਦਾ ਸੀ ਕੰਮਬਰੇਲੀ ‘ਚ ਚੋਰੀ ਦਾ ਅਨੋਖਾ ਮਾਮਲਾ, ਡਿਪੂ ਤੋਂ ਰੋਡਵੇਜ਼ ਬੱਸ ਲੈ ਕੇ ਫ਼ਰਾਰ ਹੋ ਗਏ ਚੋਰ
ਬਰੇਲੀ- ਹੁਣ ਤੱਕ ਤੁਸੀਂ ਲਗਜ਼ਰੀ ਗੱਡੀਆਂ, ਬਾਈਕ, ਸਕੂਟਰ, ਸਾਈਕਲ ਆਦਿ ਚੋਰੀ ਹੋਣ ਬਾਰੇ ਸੁਣਿਆ ਹੋਵੇਗਾ ਪਰ ਬਰੇਲੀ ‘ਚ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ…
View More ਬਰੇਲੀ ‘ਚ ਚੋਰੀ ਦਾ ਅਨੋਖਾ ਮਾਮਲਾ, ਡਿਪੂ ਤੋਂ ਰੋਡਵੇਜ਼ ਬੱਸ ਲੈ ਕੇ ਫ਼ਰਾਰ ਹੋ ਗਏ ਚੋਰਇਨ੍ਹਾਂ ਫੋਨਾਂ ‘ਤੇ ਨਹੀਂ ਚੱਲੇਗਾ WhatsApp! ਖਤਮ ਹੋ ਜਾਵੇਗਾ ਸਪੋਰਟ, ਜਾਣੋ ਕਾਰਨ
ਨਵੀਂ ਦਿੱਲੀ- ਆਈਫੋਨ ਦੀ ਲਾਈਫ ਕਿਸੇ ਵੀ ਹੋਰ ਐਂਡਰਾਇਡ ਫੋਨ ਨਾਲੋਂ ਬਹੁਤ ਲੰਬੀ ਹੈ। ਅਜਿਹੇ ‘ਚ ਜੇਕਰ ਤੁਹਾਡੇ ਕੋਲ ਬਹੁਤ ਪੁਰਾਣਾ ਆਈਫੋਨ ਹੈ ਤਾਂ ਤੁਹਾਨੂੰ…
View More ਇਨ੍ਹਾਂ ਫੋਨਾਂ ‘ਤੇ ਨਹੀਂ ਚੱਲੇਗਾ WhatsApp! ਖਤਮ ਹੋ ਜਾਵੇਗਾ ਸਪੋਰਟ, ਜਾਣੋ ਕਾਰਨਸ਼ਰਧਾਲੂਆਂ ਲਈ ਖੁਸ਼ਖ਼ਬਰੀ! ਮਾਤਾ ਵੈਸ਼ਨੋ ਦੇਵੀ ਦੇ ਨਵੇਂ ਬਣੇ ਭਵਨ ‘ਚ ਮੁਫ਼ਤ ’ਚ ਠਹਿਰ ਸਕਣਗੇ ਸ਼ਰਧਾਲੂ
ਜੰਮੂ- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਹੈ। ਹੁਣ ਸ਼ਰਧਾਲੂਆਂ ਨੂੰ ਮਾਤਾ ਦੇ ਭਵਨ ’ਤੇ ਫਰੀ ’ਚ ਰਹਿਣ…
View More ਸ਼ਰਧਾਲੂਆਂ ਲਈ ਖੁਸ਼ਖ਼ਬਰੀ! ਮਾਤਾ ਵੈਸ਼ਨੋ ਦੇਵੀ ਦੇ ਨਵੇਂ ਬਣੇ ਭਵਨ ‘ਚ ਮੁਫ਼ਤ ’ਚ ਠਹਿਰ ਸਕਣਗੇ ਸ਼ਰਧਾਲੂਆਨਲਾਈਨ ਖਾਣਾ ਮੰਗਵਾਉਣ ‘ਤੇ ਮਿਲੀਆਂ ਚੱਬੀਆਂ ਹੱਡੀਆਂ, ਡਿਲੀਵਰੀ ਬੁਆਏ ਨੇ ਦੱਸਿਆ ਸੱਚ
ਨਵੀਂ ਦਿੱਲੀ- ਇੱਕ ਵਿਅਕਤੀ ਨੇ ਆਨਲਾਈਨ ਚਿਕਨ ਵਿੰਗ ਆਰਡਰ ਕੀਤਾ। ਡਿਲੀਵਰੀ ਤੋਂ ਬਾਅਦ ਜਦੋਂ ਉਸ ਨੇ ਪੈਕੇਟ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ। ਪੈਕੇਟ ਵਿੱਚ…
View More ਆਨਲਾਈਨ ਖਾਣਾ ਮੰਗਵਾਉਣ ‘ਤੇ ਮਿਲੀਆਂ ਚੱਬੀਆਂ ਹੱਡੀਆਂ, ਡਿਲੀਵਰੀ ਬੁਆਏ ਨੇ ਦੱਸਿਆ ਸੱਚWHO ਦੀ ਚਿਤਾਵਨੀ, ਠੰਡੇ ਮੌਸਮ ‘ਚ ਮੁੜ ਹਮਲਾ ਕਰ ਸਕਦਾ ਹੈ ਕੋਰੋਨਾ ਵਾਇਰਸ!
ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਇਸ ਸਮੇਂ ਕੋਵਿਡ-19 ਦੇ ਮਾਮਲੇ ਘੱਟਦੇ ਨਜ਼ਰ ਆ ਰਹੇ ਹਨ, ਪਰ ਆਉਣ ਵਾਲੇ ਠੰਡੇ…
View More WHO ਦੀ ਚਿਤਾਵਨੀ, ਠੰਡੇ ਮੌਸਮ ‘ਚ ਮੁੜ ਹਮਲਾ ਕਰ ਸਕਦਾ ਹੈ ਕੋਰੋਨਾ ਵਾਇਰਸ!ਖਾਣ ਤੋਂ ਬਾਅਦ ਸਿਰਫ 5 ਮਿੰਟ ਕਰੋ ਇਹ ਕੰਮ, ਸ਼ੂਗਰ ਰਹੇਗੀ ਕੰਟਰੋਲ
ਨਵੀਂ ਦਿੱਲੀ- ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ…
View More ਖਾਣ ਤੋਂ ਬਾਅਦ ਸਿਰਫ 5 ਮਿੰਟ ਕਰੋ ਇਹ ਕੰਮ, ਸ਼ੂਗਰ ਰਹੇਗੀ ਕੰਟਰੋਲਭਾਰਤੀ ਜਲ ਸੈਨਾ ਨੂੰ ਮਿਲਿਆ INS ਵਿਕਰਾਂਤ, PM ਮੋਦੀ ਨੇ ਗਿਣਾਈਆਂ ਖੂਬੀਆਂ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦਾ ਪਹਿਲਾ ਸਵਦੇਸ਼ੀ ਜੰਗੀ ਬੇੜਾ INS ਵਿਕਰਾਂਤ ਜਲ ਸੈਨਾ ਨੂੰ ਸੌਂਪ ਦਿੱਤਾ ਹੈ। ਕੋਚੀ ਵਿੱਚ ਇੱਕ ਪ੍ਰੋਗਰਾਮ ਵਿੱਚ…
View More ਭਾਰਤੀ ਜਲ ਸੈਨਾ ਨੂੰ ਮਿਲਿਆ INS ਵਿਕਰਾਂਤ, PM ਮੋਦੀ ਨੇ ਗਿਣਾਈਆਂ ਖੂਬੀਆਂਘਰੇਲੂ ਹਿੰਸਾ ਮਾਮਲੇ ‘ਚ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਐਕਸ਼ਨ ‘ਚ
ਤਲਵੰਡੀ ਸਾਬੋ-ਪੰਜਾਬ ਦੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਗਈ ਹੈ। ਉਸ ਨੂੰ ਉਸ ਦੇ ਪਤੀ ਸੁਖਰਾਜ ਬੱਲ ਨੇ…
View More ਘਰੇਲੂ ਹਿੰਸਾ ਮਾਮਲੇ ‘ਚ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਐਕਸ਼ਨ ‘ਚ