ਪੰਜਾਬ ਵਿਚ ਮਾਰਚ ਮਹੀਨੇ ਦੇ ਆਖਰੀ ਦਿਨ ਵੀ ਮੌਸਮ ਨੇ ਰੰਗ ਵਿਖਾਏ। ਪੰਜਾਬ ਵਿੱਚ ਕਈ ਇਲਾਕਿਆਂ ਵਿਚ ਦਿਨ ਦੀ ਸ਼ੁਰੂਆਤ ਮੀਂਹ, ਗੜ੍ਹੇਮਾਰੀ ਨਾਲ ਹੋਈ। ਇਸ…
View More ਅੱਜ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਚਾਰ ਡਿਗਰੀ ਤੱਕ ਹੇਠਾਂ ਆ ਸਕਦਾ ਤਾਪਮਾਨnationalnews
ਪੋਤੇ ਦੇ ਜਨਮ ਦਾ ਚਾਅ ! ਦਾਦੇ ਨੇ ਕਿੰਨਰਾਂ ਦੇ ਨਾਂ ਕਰ’ਤਾ 15 ਲੱਖ ਦਾ ਪਲਾਟ
ਹਰਿਆਣਾ-ਰੇਵਾੜੀ ਦੀ ਸੱਤੀ ਕਾਲੋਨੀ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਵਜੰਮੇ ਬੱਚੇ ਦੇ ਜਨਮ ਦੀ ਵਧਾਈ ਦੇਣ ਗਏ ਕਿੰਨਰਾਂ ਦੇ ਨਾਂ ਪਰਿਵਾਰ…
View More ਪੋਤੇ ਦੇ ਜਨਮ ਦਾ ਚਾਅ ! ਦਾਦੇ ਨੇ ਕਿੰਨਰਾਂ ਦੇ ਨਾਂ ਕਰ’ਤਾ 15 ਲੱਖ ਦਾ ਪਲਾਟਤਰਨਤਾਰਨ ਦੇ ਸਰਬਜੀਤ ਨੇ ਕੀਤੀ ਸੀ ਉਤਰਾਖੰਡ ‘ਚ ਬਾਬਾ ਤਰਸੇਮ ਸਿੰਘ ਦੀ ਹੱਤਿਆ ! 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ, ਦੋਵੇਂ ਸ਼ੂਟਰ ਫਿਲਹਾਲ ਫਰਾਰ
ਕਾਰ ਸੇਵਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੀ ਵੀਰਵਾਰ ਸਵੇਰੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਨਾਨਕਮੱਤਾ ਗੁਰਦੁਆਰੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ…
View More ਤਰਨਤਾਰਨ ਦੇ ਸਰਬਜੀਤ ਨੇ ਕੀਤੀ ਸੀ ਉਤਰਾਖੰਡ ‘ਚ ਬਾਬਾ ਤਰਸੇਮ ਸਿੰਘ ਦੀ ਹੱਤਿਆ ! 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ, ਦੋਵੇਂ ਸ਼ੂਟਰ ਫਿਲਹਾਲ ਫਰਾਰਮਾਫੀਆ ਮੁਖਤਾਰ ਅੰਸਾਰੀ ਸਪੁਰਦ ਏ ਖਾਕ, ਮਾਂ ਦੀ ਕਬਰ ਕੋਲ ਦਫਨਾਇਆ ਗਿਆ
ਉੱਤਰ ਪ੍ਰਦੇਸ਼ ਦੇ ਮਊ ਤੋਂ ਸਾਬਕਾ ਵਿਧਾਇਕ ਅਤੇ ਮਾਫੀਆ ਡਾਨ ਮੁਖਤਾਰ ਅੰਸਾਰੀ ਦਾ ਵੀਰਵਾਰ ਨੂੰ ਸਪੁਰਦ ਏ ਖਾਕ ਕਰ ਦਿੱਤਾ ਗਿਆ। ਮੁਖਤਾਰ ਨੂੰ ਉਸ ਦੀ…
View More ਮਾਫੀਆ ਮੁਖਤਾਰ ਅੰਸਾਰੀ ਸਪੁਰਦ ਏ ਖਾਕ, ਮਾਂ ਦੀ ਕਬਰ ਕੋਲ ਦਫਨਾਇਆ ਗਿਆWeather Update : ਪੰਜਾਬ, ਚੰਡੀਗੜ੍ਹ ਤੇ ਹਰਿਆਣਾ ‘ਚ ਮੀਂਹ, ਹਨੇਰੀ ਦੇ ਪਏ ਗੜ੍ਹੇ, ਮੌਸਮ ਵਿਭਾਗ ਨੇ ਮੁੜ ਦੇ ਦਿੱਤੀ ਚੇਤਾਵਨੀ
ਚੰਡੀਗੜ੍ਹ-ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਮੌਸਮ ਨੇ ਕਰਵਟ ਲੈ ਲਈ ਹੈ। ਰਾਤ ਤੋਂ ਹੀ ਰੁਕ-ਰੁਕ ਕੇ ਪਰ ਤੇਜ਼ ਮੀਂਹ ਪੈ ਰਿਹਾ ਹੈ। ਤੇਜ਼ ਹਵਾਵਾਂ ਤੇ…
View More Weather Update : ਪੰਜਾਬ, ਚੰਡੀਗੜ੍ਹ ਤੇ ਹਰਿਆਣਾ ‘ਚ ਮੀਂਹ, ਹਨੇਰੀ ਦੇ ਪਏ ਗੜ੍ਹੇ, ਮੌਸਮ ਵਿਭਾਗ ਨੇ ਮੁੜ ਦੇ ਦਿੱਤੀ ਚੇਤਾਵਨੀਕਾਂਗਰਸ ਨੂੰ ਝਟਕੇ ਉਤੇ ਝਟਕਾ; ਹੁਣ ਇਨਕਮ ਟੈਕਸ ਵਿਭਾਗ ਨੇ ਭੇਜਿਆ 1700 ਕਰੋੜ ਦਾ ਨੋਟਿਸ
ਬਲਜਿੰਦਰ ਸਿੰਘ ਮਹੰਤ, ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਸਿਰ ਉਤੇ ਹਨ। ਇਸ ਵਿਚਾਲੇ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਪਾਰਟੀ…
View More ਕਾਂਗਰਸ ਨੂੰ ਝਟਕੇ ਉਤੇ ਝਟਕਾ; ਹੁਣ ਇਨਕਮ ਟੈਕਸ ਵਿਭਾਗ ਨੇ ਭੇਜਿਆ 1700 ਕਰੋੜ ਦਾ ਨੋਟਿਸWeather Update : ਅਪ੍ਰੈਲ ਮਹੀਨੇ ਇਸ ਤਰੀਕ ਨੂੰ ਬਦਲੇਗਾ ਮੌਸਮ, ਪੰਜਾਬ ਸਮੇਤ ਨੇੜਲੇ ਇਲਾਕਿਆਂ ‘ਚ ਪਵੇਗਾ ਮੀਂਹ
Weather Update: ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਚ ਹੀ ਮੌਸਮ ਬਦਲਣ ਵਾਲਾ ਹੈ। ਅਜਿਹੀ ਸੰਭਾਵਨਾ ਮੌਸਮ ਵਿਭਾਗ ਨੇ ਪ੍ਰਗਟਾਈ ਹੈ। ਮੌਸਮ ਵਿਭਾਗ ਨੇ 2 ਅਪ੍ਰੈਲ ਨੂੰ…
View More Weather Update : ਅਪ੍ਰੈਲ ਮਹੀਨੇ ਇਸ ਤਰੀਕ ਨੂੰ ਬਦਲੇਗਾ ਮੌਸਮ, ਪੰਜਾਬ ਸਮੇਤ ਨੇੜਲੇ ਇਲਾਕਿਆਂ ‘ਚ ਪਵੇਗਾ ਮੀਂਹਬੇਕਾਬੂ ਹੋਈ SUV, 300 ਫੁੱਟ ਡੂੰਘੀ ਖੱਡ ‘ਚ ਡਿੱਗੀ, 10 ਮੌਤਾਂ
ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਰਾਮਬਨ ਨੇੜੇ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਜੰਮੂ ਤੋਂ ਸ਼੍ਰੀਨਗਰ ਜਾ ਰਹੀ ਇੱਕ ਯਾਤਰੀ ਕੈਬ (SUV) ਰਾਮਬਨ ਜ਼ਿਲ੍ਹੇ ਦੇ…
View More ਬੇਕਾਬੂ ਹੋਈ SUV, 300 ਫੁੱਟ ਡੂੰਘੀ ਖੱਡ ‘ਚ ਡਿੱਗੀ, 10 ਮੌਤਾਂMukhtar Ansari died : ਜੇਲ੍ਹ ‘ਚ ਬੰਦ ਮਾਫੀਆ ਮੁਖਤਾਰ ਅੰਸਾਰੀ ਦੀ ਮੌਤ, ਖਿਚੜੀ ਖਾਣ ਤੋਂ ਬਾਅਦ ਆਈਆਂ ਖੂਨ ਦੀਆਂ ਉਲਟੀਆਂ !
ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੀ ਮੌਤ ਹੋ ਗਈ ਹੈ। ਵੀਰਵਾਰ ਰਾਤ ਉਸ ਦੀ ਜੇਲ੍ਹ ਵਿਚ ਤਬੀਅਤ ਵਿਗੜ ਗਈ। ਮੁਖਤਾਰ ਨੂੰ…
View More Mukhtar Ansari died : ਜੇਲ੍ਹ ‘ਚ ਬੰਦ ਮਾਫੀਆ ਮੁਖਤਾਰ ਅੰਸਾਰੀ ਦੀ ਮੌਤ, ਖਿਚੜੀ ਖਾਣ ਤੋਂ ਬਾਅਦ ਆਈਆਂ ਖੂਨ ਦੀਆਂ ਉਲਟੀਆਂ !ਸ਼੍ਰੋਅਦ (ਅ) ਨੇ ਐਲਾਨੇ 7 ਉਮੀਦਵਾਰ; ਸਿਮਰਨਜੀਤ ਮਾਨ ਨੇ ਕਿਹਾ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਤੋਂ ਪਾਰਟੀ ਲੜੇਗੀ ਚੋਣ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਲੋਕ ਸਭਾ ਚੋਣਾਂ ਸਬੰਧੀ ਸਰਗਰਮੀ ਸ਼ੁਰੂ ਕਰ…
View More ਸ਼੍ਰੋਅਦ (ਅ) ਨੇ ਐਲਾਨੇ 7 ਉਮੀਦਵਾਰ; ਸਿਮਰਨਜੀਤ ਮਾਨ ਨੇ ਕਿਹਾ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਤੋਂ ਪਾਰਟੀ ਲੜੇਗੀ ਚੋਣ