ਪਤਨੀ ਦਾ ਅੰਨਾ ਤਸ਼ੱਦਦ : ਪਹਿਲਾਂ ਸਿਗਰੇਟ ਨਾਲ ਸਾੜਿਆ, ਫਿਰ ਚਾਕੂ ਨਾਲ ਪ੍ਰਾਈਵੇਟ ਪਾਰਟ ਕੱਟਣ ਦੀ ਕੋਸ਼ਿਸ਼, ਵੀਡੀਓ ਵਾਇਰਲ

ਸੋਸ਼ਲ ਮੀਡੀਆ ‘ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ…

View More ਪਤਨੀ ਦਾ ਅੰਨਾ ਤਸ਼ੱਦਦ : ਪਹਿਲਾਂ ਸਿਗਰੇਟ ਨਾਲ ਸਾੜਿਆ, ਫਿਰ ਚਾਕੂ ਨਾਲ ਪ੍ਰਾਈਵੇਟ ਪਾਰਟ ਕੱਟਣ ਦੀ ਕੋਸ਼ਿਸ਼, ਵੀਡੀਓ ਵਾਇਰਲ

ਸਿਰੋਂ ਉਠਿਆ ਪਿਤਾ ਦਾ ਸਾਇਆ, 10 ਸਾਲਾਂ ਦੇ ਜਵਾਕ ਉਤੇ ਪਈ ਪਰਿਵਾਰ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ ਨੇ ਇੰਝ ਬਦਲੀ ਕਿਸਮਤ

ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਵਾਇਰਲ ਵੀਡੀਓਜ਼ ‘ਤੇ ਪ੍ਰਤੀਕਿਰਿਆ ਦਿੰਦੇ ਹਨ। ਲੋੜਵੰਦ ਲੋਕਾਂ ਦੀ ਮਦਦ ਲਈ ਆਨੰਦ ਮਹਿੰਦਰਾ ਹਮੇਸ਼ਾ…

View More ਸਿਰੋਂ ਉਠਿਆ ਪਿਤਾ ਦਾ ਸਾਇਆ, 10 ਸਾਲਾਂ ਦੇ ਜਵਾਕ ਉਤੇ ਪਈ ਪਰਿਵਾਰ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ ਨੇ ਇੰਝ ਬਦਲੀ ਕਿਸਮਤ

ਗਰਮੀ ਨੇ ਕੱਢੇ ਵੱਟ, ਬੱਚਿਆਂ ਬਜ਼ੁਰਗਾਂ ਨੂੰ ਹੀਟ ਸਟ੍ਰੋਕ ਦਾ ਖ਼ਤਰਾ, ਇੰਝ ਕਰੋ ਬਚਾਅ

ਦੇਸ਼ ਭਰ ਵਿੱਚ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਪੰਜਾਬ ਵਿਚ ਵੀ ਗਰਮੀ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ 41…

View More ਗਰਮੀ ਨੇ ਕੱਢੇ ਵੱਟ, ਬੱਚਿਆਂ ਬਜ਼ੁਰਗਾਂ ਨੂੰ ਹੀਟ ਸਟ੍ਰੋਕ ਦਾ ਖ਼ਤਰਾ, ਇੰਝ ਕਰੋ ਬਚਾਅ

ਟਰੇਨਾਂ ਵਿਚ ਸਫਰ ਕਰਨ ਵਾਲਿਆਂ ਨੂੰ ਮਿਲੇਗੀ ਵੱਡੀ ਸਹੂਲਤ, ਟਿਕਟ ਸਸਤੀ ਤੇ ਮਿਲੇਗਾ ਕੋਟਾ, ਜਾਣੋ ਕਿਨ੍ਹਾਂ ਨੂੰ ਹੋਵੇਗਾ ਲਾਭ

ਭਾਰਤੀ ਰੇਲਵੇ ਨੇ ਟ੍ਰੇਨ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰਾਲਾ ਨੇ ਦਿਵਿਆਂਗਾਂ (PWD) ਲਈ ਕੋਟੇ ਨੂੰ ਮਨਜ਼ੂਰੀ ਦੇ…

View More ਟਰੇਨਾਂ ਵਿਚ ਸਫਰ ਕਰਨ ਵਾਲਿਆਂ ਨੂੰ ਮਿਲੇਗੀ ਵੱਡੀ ਸਹੂਲਤ, ਟਿਕਟ ਸਸਤੀ ਤੇ ਮਿਲੇਗਾ ਕੋਟਾ, ਜਾਣੋ ਕਿਨ੍ਹਾਂ ਨੂੰ ਹੋਵੇਗਾ ਲਾਭ

ਨਸ਼ੀਲੀ ਚਾਹ ਪਿਆ ਕੇ ਪਤੀ ਨੇ ਪਤਨੀ ਦੇ ਗੈਰਾਂ ਨਾਲ ਬਣਵਾਏ ਸਬੰਧ, ਪੁਲਿਸ ਨੂੰ ਸ਼ਿਕਾਇਤ, ਦਿਓਰ-ਸਹੁਰੇ ਸਮੇਤ 8 ਨਾਮਜ਼ਦ

National News : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਲ੍ਹੇ ਦੇ ਸੈਂਡਵਾ ਥਾਣਾ ਖੇਤਰ ਦਾ ਹੈ, ਜਿੱਥੇ ਔਰਤ ਨੇ…

View More ਨਸ਼ੀਲੀ ਚਾਹ ਪਿਆ ਕੇ ਪਤੀ ਨੇ ਪਤਨੀ ਦੇ ਗੈਰਾਂ ਨਾਲ ਬਣਵਾਏ ਸਬੰਧ, ਪੁਲਿਸ ਨੂੰ ਸ਼ਿਕਾਇਤ, ਦਿਓਰ-ਸਹੁਰੇ ਸਮੇਤ 8 ਨਾਮਜ਼ਦ

ਕ੍ਰਿਕਟ ਖੇਡਦਿਆਂ ਆਈ ਮੌਤ, ਪ੍ਰਾਈਵੇਟ ਪਾਰਟ ਉਤੇ ਵੱਜੀ ਗੇਂਦ, ਵੀਡੀਓ ਵਾਇਰਲ

National News : ਮਹਾਰਾਸ਼ਟਰ ਵਿਚ ਇਕ 11 ਸਾਲਾ ਬੱਚੇ ਨਾਲ ਕ੍ਰਿਕਟ ਖੇਡਦਿਆਂ ਦਰਦਨਾਕ ਹਾਦਸਾ ਵਾਪਰ ਗਿਆ ਤੇ ਉਸ ਦੀ ਮੌਤ ਹੋ ਗਈ। ਪੁਣੇ ਦੇ ਲੋਹਗਾਓਂ…

View More ਕ੍ਰਿਕਟ ਖੇਡਦਿਆਂ ਆਈ ਮੌਤ, ਪ੍ਰਾਈਵੇਟ ਪਾਰਟ ਉਤੇ ਵੱਜੀ ਗੇਂਦ, ਵੀਡੀਓ ਵਾਇਰਲ

ਹਵਾਈ ਯਾਤਰੀਆਂ ਨੂੰ ਵੱਡਾ ਝਟਕਾ! Air India ਨੇ ਸਾਮਾਨ ਲਿਜਾਉਣ ਦੀ ਬਦਲੀ ਲਿਮਿਟ

ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਘਰੇਲੂ ਯਾਤਰਾ ਲਈ ਆਪਣੀ ਸਾਮਾਨ ਲਿਜਾਣ ਦੀ ਨੀਤੀ ਬਦਲ ਦਿੱਤੀ ਹੈ। ਨਵੀਂ ਨੀਤੀ ਤਹਿਤ ਹੁਣ ਯਾਤਰੀ ਆਪਣੇ…

View More ਹਵਾਈ ਯਾਤਰੀਆਂ ਨੂੰ ਵੱਡਾ ਝਟਕਾ! Air India ਨੇ ਸਾਮਾਨ ਲਿਜਾਉਣ ਦੀ ਬਦਲੀ ਲਿਮਿਟ

ਮੰਤਰੀ ਦੇ PA ਦੇ ਨੌਕਰ ਘਰੋਂ ਫੜੇ ਗਏ 20 ਕਰੋੜ, ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਕਈ ਮਸ਼ੀਨਾਂ

ED Raid : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਕ ਮੰਤਰੀ ਦੇ ਨਿੱਜੀ ਸਕੱਤਰ ਦੇ ਸਹਾਇਕ ਘਰ ਛਾਪਾ ਮਾਰ ਕੇ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ…

View More ਮੰਤਰੀ ਦੇ PA ਦੇ ਨੌਕਰ ਘਰੋਂ ਫੜੇ ਗਏ 20 ਕਰੋੜ, ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਕਈ ਮਸ਼ੀਨਾਂ

ਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ, ਦੋ ਮਾਸੂਮਾਂ ਸਿਰੋਂ ਉਠਿਆ ਪਿਤਾ ਦਾ ਸਾਇਆ

Srinagar News : ਸ੍ਰੀਨਗਰ ਦੇ ਅਨੰਤਨਾਗ ‘ਚ ਪੰਜਾਬ ਦਾ ਫੌਜੀ ਜਵਾਨ ਸ਼ਹੀਦ ਹੋ ਗਿਆ ਹੈ। ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ…

View More ਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ, ਦੋ ਮਾਸੂਮਾਂ ਸਿਰੋਂ ਉਠਿਆ ਪਿਤਾ ਦਾ ਸਾਇਆ

ਮੋਬਾਈਲ ਫੋਨ ਚਲਾਉਣੋਂ ਰੋਕਣ ਉਤੇ ਛੋਟੀ ਭੈਣ ਨੇ ਧੌਣ ਉਤੇ ਕੁਹਾੜੀ ਨਾਲ ਕੀਤਾ ਵਾਰ, ਭਰਾ ਦੀ ਮੌਤ

ਮੋਬਾਈਲ ਫੋਨ ਚਲਾਉਣ ਤੋਂ ਮਨ੍ਹਾ ਕਰਨਾ ਇਕ ਭਰਾ ਨੂੰ ਮਹਿੰਗਾ ਪੈ ਗਿਆ। ਭੈਣ ਨੇ ਉਸ ਦੀ ਕੁਹਾੜੀ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਹ…

View More ਮੋਬਾਈਲ ਫੋਨ ਚਲਾਉਣੋਂ ਰੋਕਣ ਉਤੇ ਛੋਟੀ ਭੈਣ ਨੇ ਧੌਣ ਉਤੇ ਕੁਹਾੜੀ ਨਾਲ ਕੀਤਾ ਵਾਰ, ਭਰਾ ਦੀ ਮੌਤ