ਲੁਧਿਆਣਾ: ਲੁਧਿਆਣਾ ਵਿੱਚ ਵਧ ਰਹੇ ਅਪਰਾਧਿਕ ਮਾਮਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਅਸਲਾ ਧਾਰਕਾਂ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਪੁਲਿਸ ਕਮਿਸ਼ਨਰ…
View More Ludhiana Police takes major action : 200 ਅਸਲਾ ਲਾਈਸੈਂਸ ਕੀਤੇ ਰੱਦ, ਫਰਜ਼ੀ ਡੋਪ ਟੈਸਟ ਰਿਪੋਰਟਾਂ ਦੀ ਜਾਂਚ ਸ਼ੁਰੂinvestigation
ਸੁਲਤਾਨਪੁਰ ਲੋਧੀ: ਨਿੱਜੀ ਪੈਲੇਸ ਦੇ ਬਾਹਰ ਚੱਲੀਆਂ ਗੋਲੀਆਂ, ਇਲਾਕੇ ਵਿੱਚ ਦਹਿਸ਼ਤ, ਜਾਂਚ ‘ਚ ਜੁਟੀ ਪੁਲਿਸ
ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਅਧੀਨ ਆਉਂਦੇ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਰੋਡ ’ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਨਿੱਜੀ ਪੈਲੇਸ ਦੇ ਬਾਹਰ ਅਣਪਛਾਤੇ…
View More ਸੁਲਤਾਨਪੁਰ ਲੋਧੀ: ਨਿੱਜੀ ਪੈਲੇਸ ਦੇ ਬਾਹਰ ਚੱਲੀਆਂ ਗੋਲੀਆਂ, ਇਲਾਕੇ ਵਿੱਚ ਦਹਿਸ਼ਤ, ਜਾਂਚ ‘ਚ ਜੁਟੀ ਪੁਲਿਸਫਗਵਾੜਾ ‘ਚ ਸਾਬਕਾ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਨਾਲ ਮੌਤ, ਇਲਾਕੇ ਵਿੱਚ ਸਨਸਨੀ, ਜਾਂਚ ‘ਚ ਜੁਟੀ ਪੁਲਿਸ
ਫਗਵਾੜਾ: ਫਗਵਾੜਾ ਦੇ ਗੁਰੂ ਨਾਨਕਪੁਰਾ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਸੇਵਾਮੁਕਤ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ…
View More ਫਗਵਾੜਾ ‘ਚ ਸਾਬਕਾ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਨਾਲ ਮੌਤ, ਇਲਾਕੇ ਵਿੱਚ ਸਨਸਨੀ, ਜਾਂਚ ‘ਚ ਜੁਟੀ ਪੁਲਿਸਗੁਰਦਾਸਪੁਰ ਰੈੱਡ ਕਰਾਸ ਦੇ ਸੈਕਟਰੀ ‘ਤੇ ਰਿਸ਼ਵਤ ਮੰਗਣ ਦੇ ਦੋਸ਼, ਦਫ਼ਤਰ ‘ਚ ਹੋਈ ਹੱਥੋਪਾਈ, DC ਵੱਲੋਂ ਜਾਂਚ ਦੇ ਹੁਕਮ
ਗੁਰਦਾਸਪੁਰ: ਗੁਰਦਾਸਪੁਰ ਦੇ ਰੈੱਡ ਕਰਾਸ ਦਫ਼ਤਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸੈਕਟਰੀ ‘ਤੇ ਇੱਕ ਮਹਿਲਾ ਮੁਲਾਜ਼ਮ ਕੋਲੋਂ ਤਨਖਾਹ ਜਾਰੀ ਕਰਨ ਦੇ ਬਦਲੇ ਰਿਸ਼ਵਤ…
View More ਗੁਰਦਾਸਪੁਰ ਰੈੱਡ ਕਰਾਸ ਦੇ ਸੈਕਟਰੀ ‘ਤੇ ਰਿਸ਼ਵਤ ਮੰਗਣ ਦੇ ਦੋਸ਼, ਦਫ਼ਤਰ ‘ਚ ਹੋਈ ਹੱਥੋਪਾਈ, DC ਵੱਲੋਂ ਜਾਂਚ ਦੇ ਹੁਕਮSant Premanand Ji Maharaj ਦੇ ਫਲੈਟ ‘ਚ ਲੱਗੀ ਭਿਆਨਕ ਅੱਗ, ਫਾਇਰ ਵਿਭਾਗ ਵੱਲੋਂ ਜਾਂਚ ਸ਼ੁਰੂ
ਵਿੰਦਾਵਨ: ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਵਿੰਦਾਵਨ ਦੇ ਛਟੀਕਰਾ ਮਾਰਗ ‘ਤੇ ਬਣੀ ‘ਸ਼੍ਰੀ ਕ੍ਰਿਸ਼ਨ ਸ਼ਰਣਮ ਸੋਸਾਇਟੀ’ ਵਿੱਚ ਐਤਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ…
View More Sant Premanand Ji Maharaj ਦੇ ਫਲੈਟ ‘ਚ ਲੱਗੀ ਭਿਆਨਕ ਅੱਗ, ਫਾਇਰ ਵਿਭਾਗ ਵੱਲੋਂ ਜਾਂਚ ਸ਼ੁਰੂ